NewsWeather

ਦੇਖੋ ਕਿਵੇਂ flood control ਵਿਭਾਗ ਹੜ ਤੋ ਨਜਿੱਠਣ ਲਈ ਕਰਦਾ ਹੈ ਤਿਆਰੀ ਲੋਕਾਂ ਨੂੰ ਹੁਣ ਹੜ ਤੋਂ ਡਰਨ ਦੀ ਲੋੜ ਨਹੀਂ

ਮਾਨਸੂਨ ਦੌਰਾਨ ਅਕਸਰ ਲੋਕਾਂ ਦੇ ਮੰਨ ਚ ਹਡ਼ ਦਾ ਡਰ ਬਣਿਆ ਰਹਿੰਦਾ ਹੈ, ਸਰਕਾਰ ਵਲੋਂ ਵੀ ਹਡ਼ ਨੂੰ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਕਰਨੀ ਪੈਂਦੀ ਹੈ
ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਚ flood ਕੰਟਰੋਲ ਰੂਮ ਪੁਰੀ ਤਰਾਹ ਐਕਟਿਵ ਹੋ ਚੁਕੇ ਹਨ ਇੰਸ ਮੌਕੇ ਜਦੋ ਅਸੀਂ ਮੁਲਾਜਮਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਅਸੀਂ ਕਿਸੀ ਵੀ ਪ੍ਰਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ, ਅਸੀਂ ਗੇਜ ਦੀ ਜਰੀਏ ਪਾਣੀ ਦਾ ਲੇਬਲ ਹਰ 2 ਘੰਟੇ ਬਾਅਦ ਚੈਕ ਕਰਕੇ ਡੀਸੀ ਸਾਹਿਬ ਨੂੰ ਰਿਪੋਰਟ ਕਰਦੇ ਹਾਂ,ਫਿਲਹਾਲ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ |

Comment here

Verified by MonsterInsights