ਮਾਨਸੂਨ ਦੌਰਾਨ ਅਕਸਰ ਲੋਕਾਂ ਦੇ ਮੰਨ ਚ ਹਡ਼ ਦਾ ਡਰ ਬਣਿਆ ਰਹਿੰਦਾ ਹੈ,
ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਚ flood ਕੰਟਰੋਲ ਰੂਮ ਪੁਰੀ ਤਰਾਹ ਐਕਟਿਵ ਹੋ ਚੁਕੇ ਹਨ ਇੰਸ ਮੌਕੇ ਜਦੋ ਅਸੀਂ ਮੁਲਾਜਮਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਅਸੀਂ ਕਿਸੀ ਵੀ ਪ੍ਰਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ, ਅਸੀਂ ਗੇਜ ਦੀ ਜਰੀਏ ਪਾਣੀ ਦਾ ਲੇਬਲ ਹਰ 2 ਘੰਟੇ ਬਾਅਦ ਚੈਕ ਕਰਕੇ ਡੀਸੀ ਸਾਹਿਬ ਨੂੰ ਰਿਪੋਰਟ ਕਰਦੇ ਹਾਂ,ਫਿਲਹਾਲ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ |