Punjab news

ਹਾਏ ਓ ਰੱਬਾ! School ਤੋਂ ਆਉਂਦੇ ਜ ਵਾਕ ਦੀ ਗਈ ਜਾ ਨ, ਰੋਂਦਾ ਪਿਓ ਕਹਿੰਦਾ ਮੈਨੂੰ ਤਾਂ ਯਕੀਨ ਨ੍ਹੀਂ ਆਉਂਦਾ, ਵੇਖੋ ਰੌਂਗਟੇ ਖੜ੍ਹੇ ਕਰਦੀ cctv

ਬਟਾਲਾ ਦੇ ਬਹਾਦੁਰ ਹੁਸੈਨ ਪਿੰਡ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦਰਮਿਆਨ ਹੋਈ ਜਬਰਦਸਤ ਟੱਕਰ ਵਿੱਚ ਇਕ ਮੋਟਰਸਾਈਕਲ ਸਵਾਰ 14 ਸਾਲਾਂ ਸ਼ਹਿਬਾਜ਼ ਸਿੰਘ ਨਾਮਕ ਬੱਚੇ ਦੀ ਮੌਤ ਹੋ ਜਾਣ ਅਤੇ ਦੂਸਰੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਦੁਰਘਟਨਾ ਦੀ ਸੀ ਸੀ ਟੀ ਵੀ ਸਾਹਮਣੇ ਆਈ ਹੈ ਮ੍ਰਿਤਕ ਸ਼ਹਿਬਾਜ਼ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦਸਿਆ ਜਾ ਰਿਹਾ ਹੈ ਮੌਕੇ ਤੇ ਮਜੂਦ ਲੋਕਾਂ ਦਾ ਕਹਿਣਾ ਹੈ ਕੇ ਸ਼ਹਿਬਾਜ਼ ਸਿੰਘ ਪੈਟਰੋਲ ਪੰਪ ਤੋਂ ਪੈਟਰੋਲ ਪੁਆ ਕੇ ਸੜਕ ਵਲ ਨੂੰ ਜਦੋਂ ਨਿਕਲਿਆ ਤਾਂ ਸੜਕ ਤੇ ਤੇਜ ਰਫਤਾਰ ਬੁਲੇਟ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ਟੱਕਰ ਐਨੀ ਜਬਰਦਸਤ ਸੀ ਕਿ ਬੁਲੇਟ ਮੋਟਰਸਾਈਕਲ ਦਾ ਇੰਜਣ ਤੱਕ ਫੱਟ ਗਿਆ ਓਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਜਾਂਚ ਚਲ ਰਹੀ ਹੈ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ||

Comment here

Verified by MonsterInsights