ਪਿਛਲੇ ਦਿਨੀ ਪਟਿਆਲਾ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਤੇ ਚਾਰ ਤੋਂ ਪੰਜ ਹੋਰ ਨੌਜਵਾਨਾਂ ਵੱਲੋਂ ਹਮਲਾ ਕੀਤਾ ਜਾਂਦਾ ਜਿਸ ਤੇ ਮੌਕੇ ਤੇ ਮੌਜੂਦ ਨੌਜਵਾਨ ਵੱਲੋਂ ਦੱਸਿਆ ਗਿਆ ਕੀ ਮੈਨੂੰ ਟਵੀਸ਼ਨ ਤੋਂ ਬੁਲਾ ਕੇ ਇਹਨਾਂ ਨੌਜਵਾਨਾਂ ਨੇ ਧੋਖੇ ਦੇ ਨਾਲ ਮੇਰੇ ਤੇ ਵਾਰ ਕੀਤਾ ਅਤੇ ਮੈਨੂੰ ਕੁੱਟਿਆ ਗਿਆ ਜਿਸ ਬਾਬਤ ਥਾਣਾ ਸਿਵਲ ਲੈਣ ਵਿਖੇ ਮੁਕਦਮਾ ਦਰਜ ਕਰ ਲਿੱਤਾ ਗਿਆ ਅਤੇ ਐਸਐਚਓ ਥਾਣਾ ਸਿਵਲ ਲਾਈਨ ਦਾ ਕਹਿਣਾ ਕਿ ਮੈਰਿਟ ਦੇ ਅਧਾਰ ਤੇ ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਏਗੀ ਅਤੇ ਜਿਹੜੇ ਬੱਚੇ ਨੇ ਉਹ ਨਾਬਾਲਿਕ ਹੋਣ ਦੇ ਕਾਰਨ ਐਸਐਚਓ ਵੱਲੋਂ ਕਿਹਾ ਗਿਆ ਕਿ ਅੱਗੇ ਤੋਂ ਵੀ ਜੇ ਅਜਿਹੇ ਨੌਜਵਾਨ ਲੜਦੇ ਨੇ ਤਾਂ ਉਹਨਾਂ ਦੇ ਮਾਪਿਆਂ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਬੱਚੇ ਸਕੂਲ ਜਾਂ ਕਾਲਜ ਦੇ ਵਿੱਚ ਪੜ੍ਹਨ ਜਾ ਰਹੇ ਨੇ ਉਹ ਉੱਥੇ ਜਾ ਕੇ ਲੜਾਈਆਂ ਨਾ ਕਰਨ ਤਾਂ ਜੋ ਮਾਪਿਆਂ ਨੂੰ ਬਾਅਦ ਚੋਂ ਇਸਦਾ ਨਤੀਜਾ |
ਇੱਕ ਨੌਜਵਾਨ ਤੇ ਚਾਰ ਤੋਂ ਪੰਜ ਹੋਰ ਨੌਜਵਾਨਾਂ ਦੇ ਵੱਲੋਂ ਕੀਤਾ ਗਿਆ ਹਮਲਾ ||
July 13, 20240
Related Articles
July 12, 20240
ਅੰਮ੍ਰਿਤਸਰ ਤੇ ਵਿੱਚ ਰਾਸ਼ਟਰੀ ਭੰਗਵਾਂ ਸੈਨਾ ਦੇ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦੇਰ ਰਾਤ ਵੱਜੀ ਗੋ/ਲੀ
ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ ਆਏ ਦਿਨ ਹੀ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਰਾਸ਼ਟਰੀ ਭੰਗਵਾਂ ਸੈਨਾ ਦੇ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਨ
Read More
April 3, 20230
सिसोदिया को नहीं मिली राहत, 17 अप्रैल तक जेल में रहेंगे पूर्व डिप्टी सीएम
दिल्ली शराब नीति मामले में जेल में बंद आप नेता और पूर्व डिप्टी सीएम सिसोदिया की न्यायिक हिरासत 14 दिनों के लिए बढ़ा दी गई है. सिसोदिया को राउज एवेन्यू कोर्ट में पेश किया गया जहां अदालत ने उन्हें 17 अप
Read More
September 2, 20210
ਰਾਹੁਲ ਗਾਂਧੀ ਦਾ ਸਵਾਲ, ਪੁੱਛਿਆ – ਮੋਦੀ ਸਰਕਾਰ ਨੇ ਗੈਸ-ਡੀਜ਼ਲ-ਪੈਟਰੋਲ ਤੋਂ ਕਮਾਏ 23 ਲੱਖ ਕਰੋੜ, ਕਿੱਥੇ ਗਏ ਪੈਸੇ ?
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਆਮ ਲੋਕ ਸਿੱਧੇ ਤੌਰ ‘ਤੇ ਦੁਖੀ ਹੁੰਦੇ ਹਨ।
ਇਹ ਜਨਤਾ ਦੀਆਂ ਜੇਬਾਂ ਨੂੰ ਪ੍ਰ
Read More
Comment here