ਪਿਛਲੇ ਦਿਨੀ ਪਟਿਆਲਾ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਤੇ ਚਾਰ ਤੋਂ ਪੰਜ ਹੋਰ ਨੌਜਵਾਨਾਂ ਵੱਲੋਂ ਹਮਲਾ ਕੀਤਾ ਜਾਂਦਾ ਜਿਸ ਤੇ ਮੌਕੇ ਤੇ ਮੌਜੂਦ ਨੌਜਵਾਨ ਵੱਲੋਂ ਦੱਸਿਆ ਗਿਆ ਕੀ ਮੈਨੂੰ ਟਵੀਸ਼ਨ ਤੋਂ ਬੁਲਾ ਕੇ ਇਹਨਾਂ ਨੌਜਵਾਨਾਂ ਨੇ ਧੋਖੇ ਦੇ ਨਾਲ ਮੇਰੇ ਤੇ ਵਾਰ ਕੀਤਾ ਅਤੇ ਮੈਨੂੰ ਕੁੱਟਿਆ ਗਿਆ ਜਿਸ ਬਾਬਤ ਥਾਣਾ ਸਿਵਲ ਲੈਣ ਵਿਖੇ ਮੁਕਦਮਾ ਦਰਜ ਕਰ ਲਿੱਤਾ ਗਿਆ ਅਤੇ ਐਸਐਚਓ ਥਾਣਾ ਸਿਵਲ ਲਾਈਨ ਦਾ ਕਹਿਣਾ ਕਿ ਮੈਰਿਟ ਦੇ ਅਧਾਰ ਤੇ ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਏਗੀ ਅਤੇ ਜਿਹੜੇ ਬੱਚੇ ਨੇ ਉਹ ਨਾਬਾਲਿਕ ਹੋਣ ਦੇ ਕਾਰਨ ਐਸਐਚਓ ਵੱਲੋਂ ਕਿਹਾ ਗਿਆ ਕਿ ਅੱਗੇ ਤੋਂ ਵੀ ਜੇ ਅਜਿਹੇ ਨੌਜਵਾਨ ਲੜਦੇ ਨੇ ਤਾਂ ਉਹਨਾਂ ਦੇ ਮਾਪਿਆਂ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਬੱਚੇ ਸਕੂਲ ਜਾਂ ਕਾਲਜ ਦੇ ਵਿੱਚ ਪੜ੍ਹਨ ਜਾ ਰਹੇ ਨੇ ਉਹ ਉੱਥੇ ਜਾ ਕੇ ਲੜਾਈਆਂ ਨਾ ਕਰਨ ਤਾਂ ਜੋ ਮਾਪਿਆਂ ਨੂੰ ਬਾਅਦ ਚੋਂ ਇਸਦਾ ਨਤੀਜਾ |