Punjab news

ਹਾਏ -ਹਾਏ ਰੱਬਾ ਮਹਿੰਗਾਈ ਦੀ ਮਾ/ਰ ! ਦੇਖੋ ਕਿਵੇਂ ਸੜਕਾਂ ਤੇ ਘੁੰਮ ਰਿਹਾ ਮਹਿੰਗੀ ਸਬਜ਼ੀ ਤੋਂ ਅੱਕਿਆ ਏਹ ਬੰਦਾ ?

ਸਬਜੀਆਂ ਦੇ ਰੇਟ ਦੁੱਗਣੇ ਹੋਣ ਤੋ ਬਾਅਦ ਆਮ ਲੋਕਾ ਦੀ ਜੇਬ ਨੂੰ ਭਾਰੀ ਝਟਕਾ ਲੱਗਿਆ ਹੈ ਜਿਸਨੂੰ ਲੈਕੇ ਇਕ ਤਾਰਾ ਸਿੰਘ ਨਾਮ ਦੇ ਸਮਾਜ ਸੇਵੀ ਵੱਲੋ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ , ਤਾਰਾ ਸਿੰਘ ਮੁਤਾਬਿਕ ਸਬਜ਼ੀਆਂ ਖਾ ਨਹੀਂ ਸਕਦਾ ਕਿਉਂਕਿ ਮਹਿੰਗਿਆ ਹੋ ਗਇਆ ਹਨ ਸਗੋ ਇਸਨੂ ਬਤੌਰ ਗਹਿਣਿਆ ਵਾਂਗ ਇਸਨੂ ਮੈਂ ਅਪਣੇ ਗਲੇ ਚ ਪਾਇਆ ਹੈ ਕਿਉਂਕਿ ਸਬਜ਼ੀਆਂ ਗਰੀਬ ਲੋਕਾ ਲੈ ਗਹਿਣਿਆ ਤੋ ਘੱਟ ਨਹੀਂ , ਅਤੇ ਗਰੀਬ ਬੰਦਾ ਤਾ ਚਟਣੀ ਵੀ ਨਹੀਂ ਖਾ ਸਕਦਾ ਕਿਉਂਕਿ ਸਬਜੀਆਂ ਗਰੀਬ ਲੋਕਾ ਦੇ ਬਜਟ ਤੋ ਬਾਹਰ ਜਾ ਰਹੀਆ ਹਨ, ਸਮਾਜ ਸੇਵੀ ਨੇ ਅਪਣੇ ਪਾਏ ਹੋਏ ਸਬਜੀਆਂ ਦੇ ਬੇਸ਼ਕੀਮਤੀ ਗਹਿਣੇ ਦੀ ਸੁਰੱਖਿਆ ਲਈ 2 ਗੰਨਮੈਨ ਦੀ ਸਰਕਾਰ ਤੋ ਮੰਗ ਕੀਤੀ |

Comment here

Verified by MonsterInsights