ਬਜਰੀ ਨਾਲ ਭਰਿਆ ਟਿੱਪਰ ਜੋ ਕੇ ਹਾਜੀਪੁਰ ਤੋਂ ਆ ਰਿਹਾ ਸੀ ਅਤੇ ਬਟਾਲਾ ਪਹੁੰਚਣਾ ਸੀ ਰਸਤੇ ਵਿਚ ਧਾਰੀਵਾਲ ਨਜਦੀਕ ਪਠਾਨਕੋਟ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਅਗਲਾ ਟਾਇਰ ਫੱਟਣ ਕਾਰਨ ਸੰਤੁਲਨ ਖੋਹ ਜਾਣ ਕਾਰਨ ਸੜਕ ਤੇ ਹੀ ਪਲਟ ਗਿਆ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਟਿੱਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ,,ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟਰੀਟਮੈਂਟ ਮੌਕੇ ਤੇ ਹੀ ਦਿੱਤੀ ||
ਬੱਜਰੀ ਨਾਲ ਭਰੇ ਟਿੱਪਰ ਦਾ ਫ/ਟਿ/ਆ ਟਾਇਰ, ਮੌ/ਕੇ ਤੇ ਪਹੁੰਚੀ ਸੁਰੱਖਿਆ ਫੋਰਸ ਸਥਿਤੀ ਹੋਈ ਨਾ/ਜ਼ੁ/ਕ !

Related tags :

Comment here