ਸਬਜੀਆਂ ਦੇ ਰੇਟ ਦੁੱਗਣੇ ਹੋਣ ਤੋ ਬਾਅਦ ਆਮ ਲੋਕਾ ਦੀ ਜੇਬ ਨੂੰ ਭਾਰੀ ਝਟਕਾ ਲੱਗਿਆ ਹੈ ਜਿਸਨੂੰ ਲੈਕੇ ਇਕ ਤਾਰਾ ਸਿੰਘ ਨਾਮ ਦੇ ਸਮਾਜ ਸੇਵੀ ਵੱਲੋ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ , ਤਾਰਾ ਸਿੰਘ ਮੁਤਾਬਿਕ ਸਬਜ਼ੀਆਂ ਖਾ ਨਹੀਂ ਸਕਦਾ ਕਿਉਂਕਿ ਮਹਿੰਗਿਆ ਹੋ ਗਇਆ ਹਨ ਸਗੋ ਇਸਨੂ ਬਤੌਰ ਗਹਿਣਿਆ ਵਾਂਗ ਇਸਨੂ ਮੈਂ ਅਪਣੇ ਗਲੇ ਚ ਪਾਇਆ ਹੈ ਕਿਉਂਕਿ ਸਬਜ਼ੀਆਂ ਗਰੀਬ ਲੋਕਾ ਲੈ ਗਹਿਣਿਆ ਤੋ ਘੱਟ ਨਹੀਂ , ਅਤੇ ਗਰੀਬ ਬੰਦਾ ਤਾ ਚਟਣੀ ਵੀ ਨਹੀਂ ਖਾ ਸਕਦਾ ਕਿਉਂਕਿ ਸਬਜੀਆਂ ਗਰੀਬ ਲੋਕਾ ਦੇ ਬਜਟ ਤੋ ਬਾਹਰ ਜਾ ਰਹੀਆ ਹਨ, ਸਮਾਜ ਸੇਵੀ ਨੇ ਅਪਣੇ ਪਾਏ ਹੋਏ ਸਬਜੀਆਂ ਦੇ ਬੇਸ਼ਕੀਮਤੀ ਗਹਿਣੇ ਦੀ ਸੁਰੱਖਿਆ ਲਈ 2 ਗੰਨਮੈਨ ਦੀ ਸਰਕਾਰ ਤੋ ਮੰਗ ਕੀਤੀ |
ਹਾਏ -ਹਾਏ ਰੱਬਾ ਮਹਿੰਗਾਈ ਦੀ ਮਾ/ਰ ! ਦੇਖੋ ਕਿਵੇਂ ਸੜਕਾਂ ਤੇ ਘੁੰਮ ਰਿਹਾ ਮਹਿੰਗੀ ਸਬਜ਼ੀ ਤੋਂ ਅੱਕਿਆ ਏਹ ਬੰਦਾ ?
July 9, 20240
Related Articles
June 29, 20240
ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ ਦੀ ਧਰਤੀ ਤੇ ਹੋਈ ਮੌ/ਤ ਮਾਂ ਬੈਠੀ ਫ਼ੋਨ ਉਡੀਕਦੀ ਰਹੀ ,ਪਰ ਚੰਦਰਾਂ …?
ਮੋਗਾ ਜ਼ਿਲੇ ਦੇ ਪਿੰਡ ਕਾਹਨ ਸਿੰਘ ਵਾਲਾ ਦੇ ਚਰਨਪ੍ਰੀਤ ਸਿੰਘ ਦੇ ਕੈਨੇਡਾ 'ਚ ਹੋਏ ਕਾਰ ਹਾਦਸੇ ਕਾਰਨ ਪੂਰੇ ਜ਼ਿਲੇ 'ਚ ਸੋਗ ਦੀ ਲਹਿਰ ਹੈ, ਉਹੀ ਚਰਨਪ੍ਰੀਤ ਸਿੰਘ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਬੀਤੇ ਦਿਨੀਂ ਉਹ ਆਪਣੇ ਦੋਸਤਾਂ ਨ
Read More
July 9, 20220
ਹੁਣ ਕੰਵਰ ਗਰੇਵਾਲ ਦੇ ‘ਰਿਹਾਈ’ ਗੀਤ ‘ਤੇ ਲੱਗੀ ਪਾਬੰਦੀ, ਸੁਖਬੀਰ ਬੋਲੇ- ‘ਕੇਂਦਰ ਵਾਪਸ ਲਏ ਫੈਸਲਾ’
ਸਿੱਧੂ ਮੂਸੇਵਾਲਾ ਦੇ SYL ਗੀਤ ‘ਤੇ ਪਾਬੰਦੀ ਤੋੰ ਬਾਅਦ ਹੁਣ ਕੰਵਰ ਗਰੇਵਾਲ ਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗਾਏ ਗਏ ਗੀਤ ‘ਰਿਹਾਈ’ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੀ ਕਾਨੂੰਨੀ ਸ਼ਿਕਾਇਤ ਤੋਂ ਬਾਅਦ
Read More
July 18, 20220
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ 4 ਦਿਨ ਦਾ ਹੋਰ ਰਿਮਾਂਡ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਨਾਂ ਸਾਹਮਣੇ ਆਉਣ ਦੇ ਬਾਅਦ ਤਿਹਾੜ ਜੇਲ੍ਹ ਤੋਂ ਟ੍ਰਾਂਜ਼ਿਟ ਰਿਮਾਂਡ ‘ਤੇ ਲਿਆਂਦੇ ਗਏ ਗੈਂਗਸਟਰ ਜੱਗੂ ਭਗਵਾਨਪੁਰੀਆ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਅੰਮ੍ਰਿਤਸਰ ਦਿਹਾਤੀ ਪ
Read More
Comment here