ਬਜਰੀ ਨਾਲ ਭਰਿਆ ਟਿੱਪਰ ਜੋ ਕੇ ਹਾਜੀਪੁਰ ਤੋਂ ਆ ਰਿਹਾ ਸੀ ਅਤੇ ਬਟਾਲਾ ਪਹੁੰਚਣਾ ਸੀ ਰਸਤੇ ਵਿਚ ਧਾਰੀਵਾਲ ਨਜਦੀਕ ਪਠਾਨਕੋਟ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਅਗਲਾ ਟਾਇਰ ਫੱਟਣ ਕਾਰਨ ਸੰਤੁਲਨ ਖੋਹ ਜਾਣ ਕਾਰਨ ਸੜਕ ਤੇ ਹੀ ਪਲਟ ਗਿਆ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਟਿੱਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ,,ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟਰੀਟਮੈਂਟ ਮੌਕੇ ਤੇ ਹੀ ਦਿੱਤੀ ||
ਬੱਜਰੀ ਨਾਲ ਭਰੇ ਟਿੱਪਰ ਦਾ ਫ/ਟਿ/ਆ ਟਾਇਰ, ਮੌ/ਕੇ ਤੇ ਪਹੁੰਚੀ ਸੁਰੱਖਿਆ ਫੋਰਸ ਸਥਿਤੀ ਹੋਈ ਨਾ/ਜ਼ੁ/ਕ !
July 9, 20240
Related Articles
November 9, 20210
UNESCO ਦੇ ਕ੍ਰਿਏਟਿਵ ਸਿਟੀਜ਼ ਨੈੱਟਵਰਕ ਦੀ ਸੂਚੀ ‘ਚ ਸ਼ਾਮਿਲ ਹੋਇਆ ਸ਼੍ਰੀਨਗਰ, PM ਮੋਦੀ ਨੇ ਦਿੱਤੀ ਵਧਾਈ
ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਨੂੰ UNESCO ਦੀਆਂ ਕ੍ਰਿਏਟਿਵ ਸਿਟੀਜ਼ ਨੈੱਟਵਰਕ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਲਿਸਟ ਵਿੱਚ ਦੁਨੀਆ ਭਰ ਦੇ 49 ਸ਼ਹਿਰ ਸ਼ਾਮਿਲ ਕੀਤੇ ਗਏ ਹਨ। ਇਸ ਤਰ੍ਹਾਂ ਨਾਲ ਇਸ ਨੈੱਟਵਰਕ ਵਿੱਚ 90 ਦੇਸ਼ਾਂ ਦੇ 295 ਸ਼ਹਿਰ ਸ਼ਾਮਿਲ
Read More
November 30, 20210
ਮਾਮੂਲੀ ਤਕਰਾਰ ਤੋਂ ਬਾਅਦ ਸੀਰੀ ਨੇ ਪੰਜਾਲੀ ਮਾਰ ਕੀਤਾ ਆਪਣੇ ਜ਼ਿਮੀਂਦਾਰ ਦਾ ਕਤਲ
ਫਰੀਦਕੋਟ ਦੇ ਪਿੰਡ ਬੀਹਲੇ ਵਾਲਾ ‘ਚ ਕੱਲ੍ਹ ਦੇਰ ਰਾਤ ਇੱਕ ਸੀਰੀ ਵੱਲੋਂ ਮਾਮੂਲੀ ਬਹਿਸ ਤੋਂ ਬਾਅਦ ਆਪਣੇ ਹੀ ਜ਼ਿਮੀਂਦਾਰ ਦਾ ਤੇਜ਼ ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕ਼ਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਆਰੋਪੀ ਨੂੰ
Read More
June 25, 20240
ਪਲੰਬਰ ਬਣ ਕੇ ਲੁ/ਟੇ/ਰੇ ਕਰ ਗਏ ਸਾਰਾ ਘਰ ਖਾਲੀ ਘਰੇ ਰਹਿਣ ਵਾਲੀਆਂ ਬੀਬੀਆਂ ਦੇਖ ਲੈਣ ਏਹ ਖ਼ਬਰ ! ਤੇ ਹੋ ਜਾਣ ਸਾਵਧਾਨ !
ਇਲਾਕੇ ਵਿਚ ਬੇਖੌਫ਼ ਹੋਏ ਲੁਟੇਰਿਆਂ ਦੀ ਜ਼ੁਰਅਤ ਲਗਾਤਾਰ ਵਧਦੀ ਜਾ ਰਹੀ ਹੈ | ਇਸਦੀ ਤਾਜ਼ਾ ਮਿਸਾਲ ਅੱਜ ਇਥੋਂ ਦੇ ਦੁਰਲੱਭ ਨਗਰ ਵਿਚ ਓਦੋਂ ਦੇਖਣ ਨੂੰ ਮਿਲੀ ਜਦੋਂ ਦਿਨ ਦਿਹਾੜੇ ਪਲੰਬਰ ਬਣ ਕੇ ਆਏ ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਗਹਿ
Read More
Comment here