ਖੰਨਾ ਵਿੱਚ ਗ੍ਰੀਨ ਸਿਟੀ ਨਾ ਦੇ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ, ਇਸ ਪ੍ਰੋਜੈਕਟ ਦਾ ਮੰਤਵ ਸ਼ਹਿਰ ਅੰਦਰ ਹਰਿਆਵਲ ਵਧਾਉਣਾ ਹੈ, ਇਸ ਪ੍ਰੋਜੈਕਟ ਦੀ ਸ਼ੁਰੂਆਤ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸੌਂਦ ਨੇ ਬੁੱਟੇ ਲੱਗਾ ਕਿ ਕੀਤੀ, ਵਿਧਾਇਕ ਸੌਂਦ ਨੇ ਕਿਹਾ ਕੀ ਕੋਈ ਵੀ ਕੰਮ ਹੋਵੇ ਉਹ ਬਿਨਾਂ ਜਨਤਾ ਦੇ ਸਹਿਯੋਗ ਕੋਈ ਵੀ ਮੁਹਿੰਮ ਪੁਰੀ ਨਹੀਂ ਹੋ ਸਕਦੀ, ਅਸੀਂ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਬਚਨਬੱਧ ਹਾਂ, ਉੱਥੇ ਹੀ ਇਸ ਮੌਕੇ ਮੌਜੂਦ ਖੰਨਾ ਨਗਰ ਕੌਂਸਲ ਦੇ ਈ ਓ ਚਰਨਜੀਤ ਸਿੰਘ ਨੇ ਕਿਹਾ ਕੀ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਗ੍ਰੀਨ ਸਿਟੀ ਪ੍ਰੋਜੈਕਟ ਤਹਿਤ 5 ਹਜਾਰ ਬੂਟਾ ਲਗਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਵਿਧਾਇਕ ਤਰੁਨਪ੍ਰੀਤ ਸੌਂਦ ਵਲੋਂ ਕੀਤੀ ਗਈ ਹੈ।
ਦੇਖੋ ਕਿਵੇਂ ਹੋਈ ਗ੍ਰੀਨ ਸਿਟੀ ਪ੍ਰੋਜੈਕਟ ਦੀ ਸ਼ੁਰੂਆਤ ? ਕੀ ਹੈ ਇਸ ਪ੍ਰੋਜੈਕਟ ਦਾ ਖ਼ਾਸ ਸੁਨੇਹਾ ?
July 8, 20240
Related Articles
January 25, 20220
ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨ ਸੁੱਟਣ ਲਈ BSF ਨੂੰ ਮਿਲੇਗੀ ਇਹ ਖਾਸ ਬੰਦੂਕ, ਦੂਰੋਂ ਹੀ ਲਗਾਵੇਗੀ ਨਿਸ਼ਾਨਾ
ਭਾਰਤ ਲਈ ਸੁਰੱਖਿਆ ਲਈ ਚੁਣੌਤੀ ਬਣੇ ਪਾਕਿਸਤਾਨੀ ਡਰੋਨ ਦੇ ਦਿਨ ਹੁਣ ਬਹੁਤ ਘੱਟ ਰਹਿ ਗਏ ਹਨ। ਸਰਹੱਦ ‘ਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਸੀਮਾ ਸੁਰੱਖਿਆ ਬਲ ਨੂੰ ਬਹੁਤ ਜਲਦੀ ਐਂਟੀ ਡਰੋਨ ਗਨ ਨਾਲ ਲੈਸ ਕੀਤਾ ਜਾਵੇਗਾ । ਇਹ ਸਪੈਸ਼ਲ ਗਨ ਡਰੋਨਾਂ
Read More
April 10, 20220
PM ਮੋਦੀ ਤੇ CM ਭਗਵੰਤ ਮਾਨ ਨੇ ਰਾਮ ਨੌਮੀ ਮੌਕੇ ਦੇਸ਼ਵਾਸੀਆਂ ਨੂੰ ਟਵੀਟ ਕਰ ਦਿੱਤੀਆਂ ਵਧਾਈਆਂ
ਦੇਸ਼ ਭਰ ਵਿੱਚ ਐਤਵਾਰ ਨੂੰ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ। ਇਸ ਮੌਕੇ ਪੀਐੱਮ ਮੋਦੀ ਨੇ ਟਵੀਟ ਕਰ ਕੇ ਦੇ
Read More
October 31, 20220
'किसानों को पराली न जलाने के लिए जागरूक करने की जिम्मेदारी नंबर डार को दी जाए' : मुख्य सचिव
राज्य में पराली जलाने की घटनाओं को रोकने के लिए मुख्यमंत्री भगवंत मान के नेतृत्व वाली सरकार के प्रयास
Read More
Comment here