News

ਸੰ/ਤਾ/ਨ ਪ੍ਰਾਪਤੀ ਦੇ ਨਾਂ ਤੇ 60 ਲੱਖ ਰੁਪਏ ਦੀ ਲਾਈ ਠੱ/ਗੀ … ਸਾਬਕਾ ਗ੍ਰਿਫ਼ ਮੁ/ਲਾ/ਜ਼/ਮ ਫਸਿਆ ਤੰ*ਤਰ ਮੰ*ਤਰ ਦੇ ਜਾ ਲ ‘ਚ ! ਸੁਣੋ ਪੂਰੀ ਖ਼ਬਰ

ਅੱਜ ਦੇ ਮੋਰਡਨ ਸਮੇਂ ਚ ਜਿਥੇ ਅੱਜ ਦੇਸ਼ ਚ ਚੰਦਰਮਾਂ ਤੇ ਪਹੁੰਚ ਚੁੱਕਿਆ ਹੈ ਉਥੇ ਹੀ ਅੱਜ ਵੀ ਕਈ ਪਦੇ ਲਿਖੇ ਅਨਪੜ ਨੇ ਜੋ ਢੋਂਗੀ ਬਾਬਿਆਂ ਤੇ ਚਾਕਰਾਂ ਚ ਆਪਣਾ ਸਿਬ ਕੁਝ ਗਵਾ ਬੈਠੱਦੇ ਨੇ ਅਜਿਹਾ ਹੀ ਇਕ ਮਾਮਲਾ ਪਠਾਨਕੋਟ ਸੁਜਾਨਪੁਰ ਵਿਖੇ ਵੇਖਣ ਨੂੰ ਮਿਲਿਆ ਜਿਥੇ ਸਾਬਕਾ ਗ੍ਰਿਫ਼ ਮੁਲਾਜਮ ਨੂੰ ਔਲਾਦ ਦੀ ਭਾਲ ਮਹਿੰਗੀ ਪੈ ਗਈ ਅਤੇ ਇਹਨਾਂ ਬਾਬਿਆਂ ਦੇ ਚੱਕਰ ਚ ਉਸ ਨਾਲ ਕਰੀਬ 60 ਲੱਖ ਰੁਆਏ ਦੀ ਠਗੀ ਹੋਈ ਹੈ ਅਤੇ ਠਗੀ ਦਾ ਸ਼ਿਕਾਰ ਹੋਏ ਸ਼ਖਸ ਦੀ ਪਤਨੀ ਸਦਮੇਂ ਚ ਹੈ ਜਿਸ ਦਾ ਇਲਾਜ ਪਠਾਨਕੋਟ ਦੇ ਇਕ ਨਿਜੀ ਹਸਪਤਾਲ ਚ ਚਲ ਰਿਹਾ ਹੈ। ਜਿਸ ਦੇ ਚਲਦੇ ਮਾਮਲਾ ਹੁਣ ਪੁਲਿਸ ਕੋਲ ਜਾ ਚੁੱਕਿਆ ਹੈ ਅਤੇ ਪੁਲਿਸ ਵਲੋਂ 2 ਲੋਕਾਂ ਤੇ ਮਾਮਲਾ ਦਰਜ ਕਰ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਦ ਪੀੜਿਤ ਦੀ ਪਤਨੀ ਜੋਕਿ ਇਸ ਘਟਨੇ ਤੋਂ ਬਾਅਦ ਸਦਮੇਂ ਚ ਹੈ ਅਤੇ ਉਸਦਾ ਪਠਾਨਕੋਟ ਦੇ ਨਿੱਜੀ ਹਸਪਤਾਲ ਚ ਇਲਾਜ ਚਲ ਰਿਹਾ ਹੈ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੇ ਪਤੀ ਜਦ ਘਰ ਆਏ ਤਾਂ ਮੁਹੱਲੇ ਦਾ ਹੀ ਸ਼ਖਸ ਉਹਨਾਂ ਦੇ ਸੰਪਰਕ ਚ ਆਇਆ ਅਤੇ ਉਸ ਨੇ ਉਸ ਦੇ ਪਤੀ ਨੂੰ ਝਾਂਸੇ ਚ ਲੈ ਕਿਹਾ ਕਿ ਉਹ ਕਿਸੇ ਬਾਬੇ ਨੂੰ ਜਾਂਦਾ ਹੈ ਜੋ ਸਾਡੇ ਘਰ ਔਲਾਦ ਦੇ ਸਕਦਾ ਹੈ ਅਤੇ ਮੇਰੇ ਪਤੀ ਵੀ ਉਸ ਦੀਆਂ ਗੱਲਾਂ ਚ ਆ ਗਏ ਅਤੇ ਥੋੜੇ ਥੋੜੇ ਕਰ ਸ਼ਕ਼ਖਸ ਨੇ ਮੇਰੇ ਪਤੀ ਤੋਂ 60 ਲੱਖ ਰੁਪਏ ਦੇ ਕਰੀਬ ਰਕਮ ਲੈ ਲਈ ਹੈ ਇਸ ਦਾ ਪਤਾ ਜਦ ਸਾਨੂੰ ਚਲਿਆ ਤਾਂ ਸਾਡੇ ਵਲੋਂ ਇਸ ਸਬੰਧੀ ਥਾਣੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

Comment here

Verified by MonsterInsights