ਅੱਜ ਦੇ ਮੋਰਡਨ ਸਮੇਂ ਚ ਜਿਥੇ ਅੱਜ ਦੇਸ਼ ਚ ਚੰਦਰਮਾਂ ਤੇ ਪਹੁੰਚ ਚੁੱਕਿਆ ਹੈ ਉਥੇ ਹੀ ਅੱਜ ਵੀ ਕਈ ਪਦੇ ਲਿਖੇ ਅਨਪੜ ਨੇ ਜੋ ਢੋਂਗੀ ਬਾਬਿਆਂ ਤੇ ਚਾਕਰਾਂ ਚ ਆਪਣਾ ਸਿਬ ਕੁਝ ਗਵਾ ਬੈਠੱਦੇ ਨੇ ਅਜਿਹਾ ਹੀ ਇਕ ਮਾਮਲਾ ਪਠਾਨਕੋਟ ਸੁਜਾਨਪੁਰ ਵਿਖੇ ਵੇਖਣ ਨੂੰ ਮਿਲਿਆ ਜਿਥੇ ਸਾਬਕਾ ਗ੍ਰਿਫ਼ ਮੁਲਾਜਮ ਨੂੰ ਔਲਾਦ ਦੀ ਭਾਲ ਮਹਿੰਗੀ ਪੈ ਗਈ ਅਤੇ ਇਹਨਾਂ ਬਾਬਿਆਂ ਦੇ ਚੱਕਰ ਚ ਉਸ ਨਾਲ ਕਰੀਬ 60 ਲੱਖ ਰੁਆਏ ਦੀ ਠਗੀ ਹੋਈ ਹੈ ਅਤੇ ਠਗੀ ਦਾ ਸ਼ਿਕਾਰ ਹੋਏ ਸ਼ਖਸ ਦੀ ਪਤਨੀ ਸਦਮੇਂ ਚ ਹੈ ਜਿਸ ਦਾ ਇਲਾਜ ਪਠਾਨਕੋਟ ਦੇ ਇਕ ਨਿਜੀ ਹਸਪਤਾਲ ਚ ਚਲ ਰਿਹਾ ਹੈ। ਜਿਸ ਦੇ ਚਲਦੇ ਮਾਮਲਾ ਹੁਣ ਪੁਲਿਸ ਕੋਲ ਜਾ ਚੁੱਕਿਆ ਹੈ ਅਤੇ ਪੁਲਿਸ ਵਲੋਂ 2 ਲੋਕਾਂ ਤੇ ਮਾਮਲਾ ਦਰਜ ਕਰ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਸੰ/ਤਾ/ਨ ਪ੍ਰਾਪਤੀ ਦੇ ਨਾਂ ਤੇ 60 ਲੱਖ ਰੁਪਏ ਦੀ ਲਾਈ ਠੱ/ਗੀ … ਸਾਬਕਾ ਗ੍ਰਿਫ਼ ਮੁ/ਲਾ/ਜ਼/ਮ ਫਸਿਆ ਤੰ*ਤਰ ਮੰ*ਤਰ ਦੇ ਜਾ ਲ ‘ਚ ! ਸੁਣੋ ਪੂਰੀ ਖ਼ਬਰ
