ਸਰਕਾਰ ਤੁਹਾਡੇ ਦੁਆਰ ਕੈਂਪ ਦੀ ਨਿਕਲੀ ਫੂਕ ਦਿੜਬਾ ਦੇ ਕੌਹਰੀਆਂ ਰੋਡ ਤੇ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ ਪਿਛਲੇ ਤਿੰਨ ਹਫਤਿਆਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਲੋਕਾਂ ਦੀ ਲੋਕਲ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਸੁਣਵਾਈ ਦੱਸ ਦਈਏ ਕਿ ਅੱਜ ਦਿੜਬਾ ਵਿਖੇ ਸਰਕਾਰ ਤੁਹਾਡੇ ਦੁਆਰ ਤਹਤ ਕੈਂਪ ਲਗਾਇਆ ਗਿਆ ਜਿਸ ਵਿੱਚ ਪੀੜਿਤ ਲੋਕਾਂ ਨੇ ਆਪਣੀ ਪਾਣੀ ਦੀ ਸਮੱਸਿਆ ਇਸ ਕੈਂਪ ਵਿੱਚ ਰੱਖੀ ਪ੍ਰੰਤੂ ਅਧਿਕਾਰੀਆਂ ਵੱਲੋਂ ਉਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਗੋਂ ਲੋਕਾਂ ਨੂੰ ਕਿਹਾ ਕਿ ਤੁਹਾਡੇ ਮੁਹੱਲੇ ਵਿੱਚ ਪਾਣੀ ਦਾ ਕੈਂਟਰ ਤਾਂ ਆ ਰਿਹਾ ਔਰ ਉਹਨਾਂ ਕਿਹਾ ਕਿ ਇਹ ਕੋਈ ਪੱਕਾ ਹੱਲ ਨਹੀਂ ਹੈ ਸਾਨੂੰ ਕੰਮ ਕਾਰ ਛੱਡ ਕੇ ਗੰਦਾ ਪਾਣੀ ਪੀਣਾ ਪੈ ਰਿਹਾ ਲੋਕਾਂ ਦੇ ਘਰਾਂ ਵਿੱਚ ਟੂਟੀਆਂ ਨਹੀਂ ਚੱਲ ਰਹੀਆਂ ਜਿਨਾਂ ਦੇ ਚੱਲ ਰਹੀਆਂ ਹਨ ਉਹਨਾਂ ਵਿੱਚੋਂ ਵੀ ਗੰਦਾ ਪਾਣੀ ਨਿਕਲ ਰਿਹਾ ਇਸ ਮੌਕੇ ਲੋਕਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਕੈਂਪ ਸਿਰਫ ਇੱਕ ਦਿਖਾਇਆ ਹੈ ਇਸ ਵਿੱਚ ਕੋਈ ਵੀ ਕਿਸੇ ਦਾ ਕੰਮ ਨਹੀਂ ਹੱਲ ਹੁੰਦਾ ਉਧਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਸਡੀਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇੱਕ ਸ਼ਿਕਾਇਤ ਮਿਲੀ ਹੈ ਪਰ ਉਸ ਦਾ ਅਸੀਂ ਹੱਲ ਜਲਦ ਕਰ ਦੇਵਾਂਗੇ |
ਕਿਤੇ ਤਾਂ ਪਾਣੀ ਨੇ ਮ/ਚਾ/ਈ ਤ:ਬਾ:ਹੀ ਕਿਤੇ ਪਾਣੀ ਨੂੰ ਤਰਸੇ ਲੋਕ ਸ:ਰ:ਕਾ:ਰ ਤੁਹਾਡੇ ਦੁਆਰ ਕੈਂਪ ਦੀ ਨਿਕਲੀ ਫੂ/ਕ ||
July 6, 20240
Related tags :
#WaterCrisis #WaterDamage #Floods #Destruction
Related Articles
July 29, 20240
Lakhimpur kheri ਦੀ ਘਟਨਾ ਬਾਰੇ ਖੁੱਲ ਕੇ ਬੋਲ਼ੇ ਭਾਈ ਗੁਰਚਰਨ ਸਿੰਘ ਗਰੇਵਾਲ ਕਿਹਾ ,”ਦੇਸ਼ ਚ ਹੋ ਰਿਹਾ ਸਿੱਖਾਂ ਨਾਲ ਮਾੜਾ ਵਤੀਰਾ “
ਪਿੱਛਲੇ ਸਮੇਂ ਚ ਚਾਹੇ ਉਹ 84 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ ਵੱਡੇ ਵਿਤਕਰੇ ਦਿਖਾਈ ਦਿੰਦੇ ਨੇ ਇਹ ਵਿਕਰਾ ਇਹ ਸਿਖਰ ਤੱਕ ਪਹੁੰਚ ਗਿਆ ਕਿ ਜਿਹੜਾ ਦੇਸ਼ ਦਾ ਆਈਏਐਸ ਅਫਸਰ ਆ ਜਿਹਨੇ ਸਿਰ ਤੇ ਪੱਗ ਬ
Read More
December 24, 20210
ਬੂਸਟਰ ਡੋਜ਼ ਲਗਵਾਉਣ ਨੂੰ ਲੈ ਕੇ ਸਰਕਾਰ 3000 ਲੋਕਾਂ ‘ਤੇ ਕਰਨ ਜਾ ਰਹੀ ਟ੍ਰਾਇਲ
ਦੇਸ਼ ਵਿੱਚ ਕੋਰੋਨਾ ਨੇ ਇੱਕ ਵਾਰ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਤੇਜ਼ੀ ਨਾਲ ਫੈਲਣ ਵਾਲੇ ‘ਓਮੀਕ੍ਰੋਨ’ ਕਰਕੇ ਸਰਕਾਰ ਦੀ ਚਿੰਤਾ ਵਧ ਗਈ ਹੈ। ਇਸੇ ਵਿਚਾਲੇ 3 ਹਜ਼ਾਰ ਲੋਕਾਂ ‘ਤੇ ਬੂਸਟਰ ਡੋਜ਼ (ਕੋਰੋਨਾ ਟੀਕੇ ਦੀ ਤੀਜੀ ਖੁਰਾਕ) ਦਾ ਟ੍ਰਾਇਲ ਕ
Read More
September 2, 20210
ਅਦਾਕਾਰ ਤੇ ਬਿੱਗ ਬੌਸ ਜੇਤੂ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਬਾਲੀਵੁੱਡ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦਾ ਦੇਹਾਂਤ ਹੋ ਗਿਆ ਹੈ। ਸਿਧਾਰਥ ਸ਼ੁਕਲਾ 40 ਸਾਲਾਂ ਦੇ ਸਨ। ਹੁਣ ਤੱਕ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦਾ ਦੌ
Read More
Comment here