ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਦੇ ਉੱਤੇ ਹਮਲਾ
ਸੈਨਾ ਆਗੂ ਸੰਦੀਪ ਥਾਪਰ ਗੋਰਾ ਦੇ ਉੱਤੇ ਨਿਹੰਗ ਬਾਣੇ ਚ ਆਏ ਵਿਅਕਤੀਆਂ ਨੇ ਕੀਤਾ ਹਮਲਾ
ਸੰਦੀਪ ਥਾਪਰ ਗੋਰਾ ਸਿਵਲ ਹਸਪਤਾਲ ਦੇ ਸੰਵੇਦਨਾ ਟਰਸਟ ਦੇ ਵਿੱਚ ਇੱਕ ਸਮਾਗਮ ਚ ਸ਼ਿਰਕਤ ਕਰਨ ਪਹੁੰਚੇ ਸੀ ਜਿੱਥੇ ਨਿਹੰਗ ਬਾਣੇ ਚ ਆਏ ਨੌਜਵਾਨਾਂ ਨੇ ਉਨਾਂ ਦੇ ਉੱਤੇ ਕਰ ਦਿੱਤਾ ਤੇਜ਼ਧਾਰ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ |
Comment here