Site icon SMZ NEWS

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਹੋ ਗਿਆ ਹੰ/ਗਾ/ਮਾ ਹਿੰਦੂ ਨੇਤਾ ‘ਤੇ ਕੀਤਾ ਹ:ਮ:ਲਾ ,ਪੈ ਗਿਆ ਗਾ/ਹ ! ਆ ਗਈ ਪੁਲਿਸ |

ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਦੇ ਉੱਤੇ ਹਮਲਾ

ਸੈਨਾ ਆਗੂ ਸੰਦੀਪ ਥਾਪਰ ਗੋਰਾ ਦੇ ਉੱਤੇ ਨਿਹੰਗ ਬਾਣੇ ਚ ਆਏ ਵਿਅਕਤੀਆਂ ਨੇ ਕੀਤਾ ਹਮਲਾ

ਸੰਦੀਪ ਥਾਪਰ ਗੋਰਾ ਸਿਵਲ ਹਸਪਤਾਲ ਦੇ ਸੰਵੇਦਨਾ ਟਰਸਟ ਦੇ ਵਿੱਚ ਇੱਕ ਸਮਾਗਮ ਚ ਸ਼ਿਰਕਤ ਕਰਨ ਪਹੁੰਚੇ ਸੀ ਜਿੱਥੇ ਨਿਹੰਗ ਬਾਣੇ ਚ ਆਏ ਨੌਜਵਾਨਾਂ ਨੇ ਉਨਾਂ ਦੇ ਉੱਤੇ ਕਰ ਦਿੱਤਾ ਤੇਜ਼ਧਾਰ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ |

Exit mobile version