ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਨੇੜੇ ਅੱਜ ਸਵੇਰੇ ਇੱਕ ਬੇਹਦ ਦਰਦਨਾਕ ਸੜਕ ਵਾਪਰ ਗਿਆ ਜਦੋਂ ਮੋਟਰਸਾਈਕਲ ਤੇ ਜਾ ਰਹੇ ਦੋ ਸਕੇ ਭਰਾਵਾਂ ਉੱਪਰ ਸੜਕ ਕਿਨਾਰੇ ਲੱਗੇ ਸਫੇਦੇ ਦੇ ਦਰਖਤ ਦਾ ਵੱਡਾ ਟਹਿਣਾ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਮੋਟਰਸਾਈਕਲ ਚਲਾ ਰਿਹਾ ਭਰਾ ਮੋਟਰਸਾਈਕਲ ਤੇ ਕਾਬੂ ਨਹੀਂ ਰੱਖ ਪਾਇਆ ਅਤੇ ਹਾਦਸੇ ਦੌਰਾਨ ਦੋਨਾਂ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਮ੍ਰਿਤਕ ਭਰਾਵਾਂ ਦੇ ਪਰਿਵਾਰ ਇੰਨੇ ਸਦਮੇ ਵਿੱਚ ਸਨ ਕਿ ਕੈਮਰੇ ਸਾਹਮਣੇ ਕੁਝ ਬੋਲ ਵੀ ਨਹੀਂ ਪਾਏ। ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਦੋਵੇਂ ਭਰਾ ਆਪਣੀ ਭੈਣ ਦੇ ਭੋਗ ਤੇ ਪਿੰਡ ਖਾਰੇ ਜਾ ਰਹੇ ਸਨ ਕਿ ਰਸਤੇ ਵਿੱਚ ਦੋਨਾਂ ਭਰਾਵਾਂ ਦੇ ਨਾਲ ਇਹ ਹਾਦਸਾ ਵਾਪਰ ਜਾਣ ਕਾਰਨ ਦੋਹਾਂ ਦੀ ਵੀ ਮੌਤ ਹੋ ਗਈ।
ਭੈਣ ਦੇ ਭੋਗ ਤੇ ਜਾ ਰਹੇ ਦੋ ਸਗੇ ਭਰਾਵਾਂ ਦਾ ਕਾ/ਲ ਬਣ ਗਿਆ ਸਫੈਦੇ ਦਾ ਦਰਖਤ ਟੁੱਟ ਕੇ ਡਿੱ/ਗਿ/ਆ ਸਫੈਦਾ ਦੋਹਾਂ ਦੀ ਗਈ ਜਾ/ਨ
July 5, 20240
Related Articles
July 14, 20220
ਮਾਂ ਦੀ ਮੌਤ ਦਾ ਦੁੱਖ ਨਾ ਸਹਾਰ ਸਕਿਆ ਪੁੱਤ, ਪਰੇਸ਼ਾਨੀ ਦੇ ਚੱਲਦਿਆਂ ਚੁੱਕਿਆ ਇਹ ਖ਼ੌਫ਼ਨਾਕ ਕਦਮ
ਮਾਛੀਵਾੜਾ ਵਿੱਚ ਪੈਂਦੇ ਪਿੰਡ ਟਾਂਡਾ ਦੇ 12 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਸਾਲ ਪਹਿਲਾਂ ਬੱਚੇ ਦੀ ਮਾਂ ਨੇ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ । ਬੱਚਾ ਮਾਂ ਦੀ ਮੌਤ ਦੀ ਗਮ ਦਾ ਭੁਲਾ ਨਹੀਂ ਸਕਿ
Read More
August 19, 20210
ਲਾਲ ਸਿੰਘ ਚੱਡਾ : ਕਰੀਨਾ ਕਪੂਰ ਨੇ ਕਿਹਾ- ਆਮਿਰ ਖਾਨ ਦੇ ਨਾਲ ਫਿਲਮ ਵਿੱਚ ਇੱਕ ਰੋਮਾਂਟਿਕ ਗੀਤ ਦਾ ਹਿੱਸਾ ਬੇਟਾ ਜੇਹ ਵੀ ਹੈ
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਇੱਕ ਇੰਟਰਵਿਊ ਵਿੱਚ ਆਪਣੇ ਦੂਜੇ ਬੱਚੇ ਦੇ ਗਰਭਵਤੀ ਹੋਣ ਦੌਰਾਨ ਫਿਲਮ ‘ਲਾਲ ਸਿੰਘ ਚੱਡਾ’ ਵਿੱਚ ਕੰਮ ਕਰਨ ਦੇ ਆਪਣੇ ਤਜ਼ਰਬੇ ਬਾਰੇ ਗੱਲ ਕੀਤੀ ਹੈ। ਆਪਣੇ ਖੁਲਾਸਿਆਂ ਵਿੱਚ, ਉਸਨੇ ਕਿਹਾ ਕਿ ਜੇਹ ਦੇ ਇਸ ਸੰ
Read More
October 8, 20220
ਘਰੋਂ ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਾਰ ‘ਚੋਂ ਮਿਲੀ ਲਾਸ਼, ਅਗਲੇ ਮਹੀਨੇ ਜਾਣਾ ਸੀ ਇਟਲੀ
ਘਰੋਂ ਦੁਸਹਿਰਾ ਦੇਖਣ ਗਏ ਨਾਭਾ ਦੇ ਪਿੰਡ ਮਹਿਸ ਦੇ ਗੁਰਬਖਸ਼ੀਸ਼ ਸਿੰਘ (18) ਦੀ ਕਾਰ ਤੋਂ ਲਾਸ਼ ਮਿਲੀ ਹੈ। ਮਾਂ ਦਾ ਦੋਸ਼ ਹੈ ਕਿ ਕਿਸੇ ਨੇ ਉਸ ਦੇ ਪੁੱਤ ਨੂੰ ਨਸ਼ੀਲੀ ਚੀਜ਼ ਦੀ ਓਵਰਡੋਜ਼ ਦੇ ਦਿੱਤੀ ਜਿਸ ਨਾਲ ਉਸ ਦੀ ਜਾਨ ਚਲੀ ਗਈ। ਮਾਮਲਾ ਬੁੱਧਵਾਰ ਦਾ ਹ
Read More
Comment here