ਅੱਜ ਉਸ ਸਮੇਂ ਵੱਡਾ ਹਾਦਸਾ ਹੋਨੋ ਟਲ ਗਿਆ ਜਦ ਰਿਟਾਇਰਡ ਬਿਜਲੀ ਬੋਰਡ ਦੇ ਕਰਮਚਾਰੀ ਚਨਨ ਸਿੰਘ ਨਿਵਾਸੀ ਪਿੰਡ ਜੋਗਰ ਆਪਣੀ ਪਤਨੀ ਨਾਲ ਕਾਰ ਤੇ ਸਵਾਰ ਹੋ ਕੇ ਗੁਰਦਾਸਪੁਰ ਸ਼ਹਿਰ ਪਤਨੀ ਨੂੰ ਕਿਸੇ ਡਾਕਟਰ ਕੋਲ ਦਵਾਈ ਲੈਣ ਲਈ ਜਾ ਰਿਹਾ ਸੀ ਤਾਂ ਉਹ ਪਿੰਡ ਪਸਿਆਲ ਦੇ ਨੇੜੇ ਪਹੁੰਚਿਆਂ ਤਾਂ ਨੀਂਦ ਦਾ ਚੌਂਕਾ ਆਉਣ ਨਾਲ ਉਹਨਾਂ ਦੀ ਕਾਰ ਬੇਕਾਬੂ ਹੋ ਸੜਕ ਤੋ ਉੱਤਰ ਝੋਨੇ ਦੇ ਖੇਤਾਂ ਵਿੱਚ ਜਾ ਕੇ ਦਰੱਖਤ ਨਾਲ ਜਾ ਟਕਰਾਈ,,, ਜਿਸ ਵਿੱਚ ਦੋਵੇਂ ਪਤੀ ਪਤਨੀ ਜਖਮੀ ਹੋ ਗਏ ਜਿਨ੍ਹਾਂ ਨੂੰ ਆਸ ਪਾਸ ਦੇ ਰਾਹਗੀਰਾ ਲੋਕਾਂ ਨੇ ਬਹਿਰਾਮਪੁਰ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਹੈ ਅਤੇ ਜਿੱਥੇ ਉਹਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਧਰ ਜਖਮੀ ਰਿਟਾਇਰਡ ਬਿਜਲੀ ਬੋਰਡ ਕਰਮਚਾਰੀ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਨਾਲ ਗੱਡੀ ਤੇ ਗੁਰਦਾਸਪੁਰ ਆਪਣੀ ਪਤਨੀ ਦੀ ਦਵਾਈ ਲੈਣ ਜਾ ਰਹੇ ਸਨ ਤਾਂ ਰਸਤੇ ਵਿੱਚ ਨੀਂਦ ਦਾ ਝੌਂਕਾ ਆ ਗਿਆ ਜਿਸ ਨਾਲ ਉਹਨਾਂ ਦੀ ਕਾਰ ਖੇਤਾਂ ਵਿੱਚ ਲੱਗੇ ਝੋਨੇ ਵਿੱਚ ਜਾ ਵੜੀ ਅਤੇ ਦਰਖਤ ਵਿੱਚ ਜਾ ਟਕਰਾਈ ਜਿਸ ਨਾਲ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿੱਥੇ ਆਸ-ਪਾਸ ਦੇ ਰਾਹਗੀਰਾ ਨੇ ਉਹਨਾਂ ਨੂੰ ਨਜ਼ਦੀਕੀ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ||
ਕਾਰ ਚਲਾਉਂਦੇ ਸਮੇਂ ਆ ਗਿਆ ਨੀਂਦਾਂ ਦਾ ਝੌਂਕਾ ,,, ਗੱਡੀ ਬੇਕਾਬੂ ਹੋ ਝੋਨੇ ਦੇ ਖੇਤਾਂ ਵਿੱਚ ਜਾ ਦਰਖਤ ਨਾਲ ਟਕਰਾਈ ||
July 4, 20240
Related Articles
May 9, 20220
CM ਮਾਨ ਦਾ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫਾ, ਗ੍ਰਾਮ ਸੇਵਕਾਂ ਦੀਆਂ ਆਸਾਮੀਆਂ ਲਈ ਭਰਤੀ 15 ਮਈ ਤੋਂ ਸ਼ੁਰੂ
ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਉਤੇ ਕਾਬਜ਼ ਹੋਈ ਹੈ ਲਗਾਤਾਰ ਉਸ ਵੱਲੋਂ ਵੱਡੇ-ਵੱਡੇ ਫੈਸਲੇ ਕੀਤੇ ਜਾ ਰਹੇ ਹਨ ਤੇ ਲੋਕ ਹਿੱਤ ਲਈ ਵੱਡੇ ਐਲਾਨ ਵੀ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ
Read More
May 21, 20240
निजी स्कूलों से भी रहें सावधान! सीएम मान के ट्वीट से कन्फ्यूजन खत्म हो गया
राज्य में बढ़ते रोष को देखते हुए पंजाब सरकार ने 21 मई यानी आज से स्कूलों में छुट्टी की घोषणा कर दी है. पंजाब सरकार की इस घोषणा के बाद कुछ निजी स्कूलों में छुट्टियों को लेकर असमंजस की स्थिति बनी हुई थी
Read More
July 7, 20210
Ex ਗੈਂਗਸਟਰ ਕੁਲਵੀਰ ਨਰੂਆਣਾ ਸਮੇਤ ਉਸ ਦੇ ਸਾਥੀ ਚਮਕੌਰ ਸਿੰਘ ਦਾ ਵੀ ਹੋਇਆ ਕਤਲ…
ਗੈਂਗਸਟਰ ਤੋਂ ਸਮਾਜਸੇਵੀ ਕੁਲਵੀਰ ਨਰੂਆਣਾ ਦਾ ਉਸਦੇ ਹੀ ਪ੍ਰਾਈਵੇਟ ਗੰਨਮੈਨ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਸਾਹਮਣੇ ਹੈ,ਜ਼ਿਕਰਯੋਗ ਹੈ ਨਰੂਆਣਾ ਦਾ ਇੱਕ ਸਾਥੀ ਵੀ ਮਾਰਿਆ ਗਿਆ।ਦੱਸਣਯੋਗ ਹੈ ਕੁਲਵੀਰ ਨਰੂਆਣਾ ਦਾ ਕਤਲ ਉਸਦੇ ਗੰਨਮੈਨ ਮਨਪ੍
Read More
Comment here