ਅੱਜ ਉਸ ਸਮੇਂ ਵੱਡਾ ਹਾਦਸਾ ਹੋਨੋ ਟਲ ਗਿਆ ਜਦ ਰਿਟਾਇਰਡ ਬਿਜਲੀ ਬੋਰਡ ਦੇ ਕਰਮਚਾਰੀ ਚਨਨ ਸਿੰਘ ਨਿਵਾਸੀ ਪਿੰਡ ਜੋਗਰ ਆਪਣੀ ਪਤਨੀ ਨਾਲ ਕਾਰ ਤੇ ਸਵਾਰ ਹੋ ਕੇ ਗੁਰਦਾਸਪੁਰ ਸ਼ਹਿਰ ਪਤਨੀ ਨੂੰ ਕਿਸੇ ਡਾਕਟਰ ਕੋਲ ਦਵਾਈ ਲੈਣ ਲਈ ਜਾ ਰਿਹਾ ਸੀ ਤਾਂ ਉਹ ਪਿੰਡ ਪਸਿਆਲ ਦੇ ਨੇੜੇ ਪਹੁੰਚਿਆਂ ਤਾਂ ਨੀਂਦ ਦਾ ਚੌਂਕਾ ਆਉਣ ਨਾਲ ਉਹਨਾਂ ਦੀ ਕਾਰ ਬੇਕਾਬੂ ਹੋ ਸੜਕ ਤੋ ਉੱਤਰ ਝੋਨੇ ਦੇ ਖੇਤਾਂ ਵਿੱਚ ਜਾ ਕੇ ਦਰੱਖਤ ਨਾਲ ਜਾ ਟਕਰਾਈ,,, ਜਿਸ ਵਿੱਚ ਦੋਵੇਂ ਪਤੀ ਪਤਨੀ ਜਖਮੀ ਹੋ ਗਏ ਜਿਨ੍ਹਾਂ ਨੂੰ ਆਸ ਪਾਸ ਦੇ ਰਾਹਗੀਰਾ ਲੋਕਾਂ ਨੇ ਬਹਿਰਾਮਪੁਰ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਹੈ ਅਤੇ ਜਿੱਥੇ ਉਹਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਧਰ ਜਖਮੀ ਰਿਟਾਇਰਡ ਬਿਜਲੀ ਬੋਰਡ ਕਰਮਚਾਰੀ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਨਾਲ ਗੱਡੀ ਤੇ ਗੁਰਦਾਸਪੁਰ ਆਪਣੀ ਪਤਨੀ ਦੀ ਦਵਾਈ ਲੈਣ ਜਾ ਰਹੇ ਸਨ ਤਾਂ ਰਸਤੇ ਵਿੱਚ ਨੀਂਦ ਦਾ ਝੌਂਕਾ ਆ ਗਿਆ ਜਿਸ ਨਾਲ ਉਹਨਾਂ ਦੀ ਕਾਰ ਖੇਤਾਂ ਵਿੱਚ ਲੱਗੇ ਝੋਨੇ ਵਿੱਚ ਜਾ ਵੜੀ ਅਤੇ ਦਰਖਤ ਵਿੱਚ ਜਾ ਟਕਰਾਈ ਜਿਸ ਨਾਲ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿੱਥੇ ਆਸ-ਪਾਸ ਦੇ ਰਾਹਗੀਰਾ ਨੇ ਉਹਨਾਂ ਨੂੰ ਨਜ਼ਦੀਕੀ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ||
ਕਾਰ ਚਲਾਉਂਦੇ ਸਮੇਂ ਆ ਗਿਆ ਨੀਂਦਾਂ ਦਾ ਝੌਂਕਾ ,,, ਗੱਡੀ ਬੇਕਾਬੂ ਹੋ ਝੋਨੇ ਦੇ ਖੇਤਾਂ ਵਿੱਚ ਜਾ ਦਰਖਤ ਨਾਲ ਟਕਰਾਈ ||
July 4, 20240
Related Articles
November 11, 20210
CM ਚੰਨੀ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ‘ਤੇ ਬਟਾਲਾ ਨੂੰ ਦੇ ਸਕਦੇ ਨੇ ਵੱਡੀ ਸੌਗਾਤ, ਬਾਜਵਾ ਨੇ ਲਿਖੀ ਚਿੱਠੀ
ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਚੰਨੀ ਨੂੰ ਪੱਤਰ ਲਿਖ ਕੇ ਬਟਾਲਾ ਨੂੰ ਇੱਕ ਵੱਖਰਾ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ 19 ਨਵੰਬਰ 2021 ਨੂੰ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾ
Read More
December 10, 20210
ਬੇਅਦਬੀ ਮਾਮਲਾ : ਡੇਰਾ ਪ੍ਰਬੰਧਕਾਂ ਤੋਂ SIT ਵੱਲੋਂ ਸਾਢੇ 4 ਘੰਟੇ ਕੀਤੀ ਗਈ ਪੁੱਛਗਿੱਛ
ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਪੰਜਾਬ ਪੁਲਿਸ ਦੀ SIT ਨੇ ਡੇਢ ਘੰਟੇ ਤੱਕ ਡੇਰੇ ਦੇ ਵਾਈਸ ਚੇਅਰਮੈਨ ਡਾ.ਪੀ.ਆਰ.ਨੈਨ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਤੋਂ 125 ਸਵਾਲ ਪੁੱਛੇ ਜਾਣੇ ਸਨ, ਪਰ ਨੈਨ ਨੇ ਸਿਰਫ਼ 7
Read More
December 17, 20210
ਤਲਵੰਡੀ ਸਾਬੋ ਦੀ ਨਿੱਜੀ ਯੂਨੀਵਰਸਿਟੀ ‘ਚ ਮੈਡੀਕਲ ਸੁਵਿਧਾਵਾਂ ਦੀ ਘਾਟ ਕਾਰਨ ਵਿਦਿਆਰਥਣ ਦੀ ਹੋਈ ਮੌਤ ਤੋਂ ਭੜਕੇ ਵਿਦਿਆਰਥੀਆਂ ਨੇ ਲਾਇਆ ਸੜਕ ‘ਤੇ ਜਾਮ
ਇਤਿਹਾਸਕ ਨਗਰ ਤਲਵੰਡੀ ਸਾਬੋ ਦੀ ਰਾਮਾਂ ਰੋੜ ‘ਤੇ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਵਿਖੇ ਕਲਾਸ ਵਿੱਚ ਪੜਦੇ ਸਮੇਂ ਵਿਦਿਆਰਥਣ ਦੀ ਅਚਾਨਕ ਮੌਤ ਤੋਂ ਭੜਕੇ ਅੱਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਮਾਂ ਰੋਡ ਨੂੰ ਜਾਮ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ ਅ
Read More
Comment here