ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦਾ ਪਿੰਡ ਵਡਾਲਾ ਜੋਹਲ ਦੇ ਲੋਕ ਨਰਕ ਦਾ ਜੀਵਨ ਬਤੀਤ ਕਰ ਰਹੇ ਹਨ ਪਿੰਡ ਵਡਾਲਾ ਜੋਹਲ ਦੇ ਛੱਪੜ ਬਹੁਤ ਹੀ ਮੰਦਾ ਹਾਲ ਛੱਪੜ ਦੀ ਗੰਦਗੀ ਵਾਲਾ ਪਾਣੀ ਲੋਕਾਂ ਘਰਾਂ ਵੜ੍ਹ ਗਿਆ ਕਿੱਥੋਂ ਤੱਕ ਕਿ ਲੋਕਾਂ ਨੂੰ ਕੰਮ ਕਾਜ ਜਾਣ ਲਈ ਅਤੇ ਛੋਟੇ ਛੋਟੇ ਬੱਚਿਆਂ ਨੂੰ ਘਰ ਬਾਹਰ ਨਿਕਲਣਾ ਔਖਾ ਹੋ ਗਿਆ ਅਤੇ ਪਿੰਡ ਵਡਾਲਾ ਜੋਹਲ ਦੇ ਲੋਕਾ ਨੇ ਦੋਸ਼ ਲਾਇਆ ਕਿ ਜਦੋਂ ਆਮ ਪਾਰਟੀ ਦੀ ਸਰਕਾਰ ਬਣੀ ਹੈ ਅਜੇ ਤੰਕ ਇਸ ਛੱਪੜ ਵੱਲ ਕਿਸੇ ਦਾ ਧਿਆਨ ਸਾਡੀਆਂ ਕੀਮਤੀ ਵੋਟਾਂ ਲੈ ਲੈਂਦੇ ਲੀਡਰ ਅਤੇ ਮੋਹਤਬਰਾਂ ਨੇ ਇਸ ਪਿੰਡ ਦੇ ਛੱਪੜ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਅਜੇ ਤੱਕ ਪਿੰਡ ਵਡਾਲਾ ਜੋਹਲ ਦੇ ਛੱਪੜ ਦਾ ਨਿਕਾਸ ਨਹੀਂ ਹੋਇਆ ਅਤੇ ਪਿੰਡ ਲੋਕਾਂ ਪੰਜਾਬ ਸਰਕਾਰ ਅਤੇ ਜਿਲ੍ਰਾ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਹੈ ਕਿ ਪਹਿਲ ਅਧਾਰ ਨਾਲ ਛੱਪੜ ਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਦਾ ਸਾਰਾ ਪਾਣੀ ਕੱਢ ਕੇ ਛੱਪੜ ਪੱਕਾ ਬਣਾਇਆ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਹੋਣ ਤੋਂ ਬੱਚ ਹੋ ਸਕੇ ਪਿੰਡ ਵਡਾਲਾ ਜੋਹਲ ਦੇ ਭੁਪਿੰਦਰ ਸਿੰਘ ਅਤੇ ਪ੍ਰਧਾਨ ਦਿਲਬਾਗ ਸਿੰਘ ਬਾਗਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਾਫੀ ਲੰਮੇ ਸਮੇਂ ਤੋਂ ਛੱਪੜ ਨਿਕਾਸ ਨਹੀਂ ਹੋਇਆ ਜਦੋਂ ਮੀਂਹ ਪੈਂਦਾ ਹੈ ਤਾਂ ਛੱਪੜ ਵੱਡਾ ਹੜ੍ਰ ਦਾ ਰੂਪ ਧਾਰਨ ਕਰ ਲੈਂਦਾ ਹੈ,ਨਜ਼ਦੀਕੀ ਘਰਾਂ ਵਾਲਿਆਂ ਦਾ ਨੁਕਸਾਨ ਕਰ ਹੁੰਦਾ ਹੈ ਅਤੇ ਪ੍ਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ ਇਸ ਮੋਕੇ,ਤੇ ਭੁਪਿੰਦਰ ਸਿੰਘ ਪ੍ਰਧਾਨ ਦਿਲਬਾਗ ਸਿੰਘ ਬਾਗਾ ਸੁਖਦੇਵ ਸਿੰਘ ਕਾਕੂ ਜੋਗਿੰਦਰ ਸਿੰਘ ਮੰਗਲ ਸਿੰਘ ਪੰਪਵਾਲਾ ਹਰਨੇਕ ਸਿੰਘ ਅਵਤਾਰ ਸਿੰਘ ਬੱਬੂ ਕੁਲਵੰਤ ਸਿੰਘ ਗੁਰਦੇਵ ਸਿੰਘ ਜੱਗਾ ਸਿੰਘ ਜਗਰੋਸਨ ਸਿੰਘ ਹੋ ਆਦਿ ਹਾਜ਼ਰ ਸਨ।
ਮੀਂਹ ਤੋਂ ਬਾਅਦ ਪਿੰਡ ਨੇ ਧਾਰਿਆ ਛੱਪੜ ਦਾ ਰੂਪ, ਕੁਝ ਘੰਟਿਆਂ ਦੇ ਮੀਂਹ ਨੇ ਖੋਲ੍ਹੀ ਪੋਲ ਲੋਕਾਂ ਦੇ ਘਰਾਂ ਚ ਵੜ੍ਹ ਰਿਹਾ ਗੰਦਾ ਪਾਣੀ !
July 2, 20240
Related tags :
#VillageFlooded #HeavyRain #WaterloggedStreets #FloodDamage
Related Articles
February 19, 20220
PM ਦੇ ਮੁਰੀਦ ਹੋਏ ਅਫਗਾਨ ਸਿੱਖ, ਸਚਦੇਵਾ ਬੋਲੇ- ਮੋਦੀ ਨੇ ਬਚਾਇਆ ਧਰਮ ਪਰਿਵਰਤਨ ਹੋਣੋ’
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ ਹਿੰਦੂ ਦੇ ਵਫ਼ਦ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਥੇ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗ
Read More
July 28, 20210
ਕਾਂਗਰਸ ਦੀ ਨਸ਼ਾ ਵਿਰੋਧੀ ਮੁਹਿੰਮ ਦੀਆਂ ਉੱਡੀਆਂ ਧੱਜੀਆਂ- ਸਿੱਧੂ ਦੀ ਤਾਜਪੋਸ਼ੀ ਦੀ ਖੁਸ਼ੀ ‘ਚ ਵੰਡੀ ਸ਼ਰਾਬ, Video ਵਾਇਰਲ ਹੋਣ ‘ਤੇ ਜਾਂਚ ਸ਼ੁਰੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਚੰਡੀਗੜ੍ਹ ਵਿੱਚ ਕਰਵਾਏ ਗਏ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਏ ਕਾਂਗਰਸੀ ਵਰਕਰਾਂ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀਆਂ ਸ਼ਰੇਆਮ ਧੱਜੀਆਂ ਉਡਾ ਦਿੱਤੀਆਂ।
ਇੰਟਰਨੈੱਟ ਮੀਡੀਆ ‘ਤੇ ਵਾਇਰਲ
Read More
October 9, 20210
ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ
ਪੰਜਾਬ ਵਿਚ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਸੁਣਾਇਆ ਹੈ। ਨਵੇਂ ਫੈਸਲੇ ਮੁਤਾਬਕ 80 ਸਾਲ ਜਾਂ ਇਸ ਵੱਧ ਉਮਰ ਵਾਲੇ ਬਜ਼ੁਰਗ ਘਰ ਬੈਠੇ ਹੀ ਆਪਣੀ ਵੋਟ ਪਾ ਸਕਣਗੇ। ਚੋਣ ਕਮਿਸ਼ਨ ਵੱਲੋਂ ਇਹ ਫੈਸਲਾ ਕੋ
Read More
Comment here