ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦਾ ਪਿੰਡ ਵਡਾਲਾ ਜੋਹਲ ਦੇ ਲੋਕ ਨਰਕ ਦਾ ਜੀਵਨ ਬਤੀਤ ਕਰ ਰਹੇ ਹਨ ਪਿੰਡ ਵਡਾਲਾ ਜੋਹਲ ਦੇ ਛੱਪੜ ਬਹੁਤ ਹੀ ਮੰਦਾ ਹਾਲ ਛੱਪੜ ਦੀ ਗੰਦਗੀ ਵਾਲਾ ਪਾਣੀ ਲੋਕਾਂ ਘਰਾਂ ਵੜ੍ਹ ਗਿਆ ਕਿੱਥੋਂ ਤੱਕ ਕਿ ਲੋਕਾਂ ਨੂੰ ਕੰਮ ਕਾਜ ਜਾਣ ਲਈ ਅਤੇ ਛੋਟੇ ਛੋਟੇ ਬੱਚਿਆਂ ਨੂੰ ਘਰ ਬਾਹਰ ਨਿਕਲਣਾ ਔਖਾ ਹੋ ਗਿਆ ਅਤੇ ਪਿੰਡ ਵਡਾਲਾ ਜੋਹਲ ਦੇ ਲੋਕਾ ਨੇ ਦੋਸ਼ ਲਾਇਆ ਕਿ ਜਦੋਂ ਆਮ ਪਾਰਟੀ ਦੀ ਸਰਕਾਰ ਬਣੀ ਹੈ ਅਜੇ ਤੰਕ ਇਸ ਛੱਪੜ ਵੱਲ ਕਿਸੇ ਦਾ ਧਿਆਨ ਸਾਡੀਆਂ ਕੀਮਤੀ ਵੋਟਾਂ ਲੈ ਲੈਂਦੇ ਲੀਡਰ ਅਤੇ ਮੋਹਤਬਰਾਂ ਨੇ ਇਸ ਪਿੰਡ ਦੇ ਛੱਪੜ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਅਜੇ ਤੱਕ ਪਿੰਡ ਵਡਾਲਾ ਜੋਹਲ ਦੇ ਛੱਪੜ ਦਾ ਨਿਕਾਸ ਨਹੀਂ ਹੋਇਆ ਅਤੇ ਪਿੰਡ ਲੋਕਾਂ ਪੰਜਾਬ ਸਰਕਾਰ ਅਤੇ ਜਿਲ੍ਰਾ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਹੈ ਕਿ ਪਹਿਲ ਅਧਾਰ ਨਾਲ ਛੱਪੜ ਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਦਾ ਸਾਰਾ ਪਾਣੀ ਕੱਢ ਕੇ ਛੱਪੜ ਪੱਕਾ ਬਣਾਇਆ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਹੋਣ ਤੋਂ ਬੱਚ ਹੋ ਸਕੇ ਪਿੰਡ ਵਡਾਲਾ ਜੋਹਲ ਦੇ ਭੁਪਿੰਦਰ ਸਿੰਘ ਅਤੇ ਪ੍ਰਧਾਨ ਦਿਲਬਾਗ ਸਿੰਘ ਬਾਗਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਾਫੀ ਲੰਮੇ ਸਮੇਂ ਤੋਂ ਛੱਪੜ ਨਿਕਾਸ ਨਹੀਂ ਹੋਇਆ ਜਦੋਂ ਮੀਂਹ ਪੈਂਦਾ ਹੈ ਤਾਂ ਛੱਪੜ ਵੱਡਾ ਹੜ੍ਰ ਦਾ ਰੂਪ ਧਾਰਨ ਕਰ ਲੈਂਦਾ ਹੈ,ਨਜ਼ਦੀਕੀ ਘਰਾਂ ਵਾਲਿਆਂ ਦਾ ਨੁਕਸਾਨ ਕਰ ਹੁੰਦਾ ਹੈ ਅਤੇ ਪ੍ਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ ਇਸ ਮੋਕੇ,ਤੇ ਭੁਪਿੰਦਰ ਸਿੰਘ ਪ੍ਰਧਾਨ ਦਿਲਬਾਗ ਸਿੰਘ ਬਾਗਾ ਸੁਖਦੇਵ ਸਿੰਘ ਕਾਕੂ ਜੋਗਿੰਦਰ ਸਿੰਘ ਮੰਗਲ ਸਿੰਘ ਪੰਪਵਾਲਾ ਹਰਨੇਕ ਸਿੰਘ ਅਵਤਾਰ ਸਿੰਘ ਬੱਬੂ ਕੁਲਵੰਤ ਸਿੰਘ ਗੁਰਦੇਵ ਸਿੰਘ ਜੱਗਾ ਸਿੰਘ ਜਗਰੋਸਨ ਸਿੰਘ ਹੋ ਆਦਿ ਹਾਜ਼ਰ ਸਨ।
ਮੀਂਹ ਤੋਂ ਬਾਅਦ ਪਿੰਡ ਨੇ ਧਾਰਿਆ ਛੱਪੜ ਦਾ ਰੂਪ, ਕੁਝ ਘੰਟਿਆਂ ਦੇ ਮੀਂਹ ਨੇ ਖੋਲ੍ਹੀ ਪੋਲ ਲੋਕਾਂ ਦੇ ਘਰਾਂ ਚ ਵੜ੍ਹ ਰਿਹਾ ਗੰਦਾ ਪਾਣੀ !
July 2, 20240
Related tags :
#VillageFlooded #HeavyRain #WaterloggedStreets #FloodDamage
Related Articles
February 26, 20230
मोहाली में एमसी में स्थाई चपरासी लगाने के नाम पर 8 लोगों से 16 लाख की ठगी
सरकारी चपरासी को नौकरी पर रखने के नाम पर 8 लोगों से ठगी करने के आरोपी चंडीगढ़ नगर निगम के बर्खास्त संविदा लिपिक को अभी तक गिरफ्तार नहीं किया गया है. पंजाब और हरियाणा उच्च न्यायालय उनकी अग्रिम जमानत या
Read More
November 9, 20230
दिल्ली की हवा हुई जहरीली,पर्यावरण मंत्री ने आज फिर बुलाई बैठक
दिल्ली के पर्यावरण मंत्री गोपाल राय ने दो सप्ताह से अधिक समय से राष्ट्रीय राजधानी में व्याप्त वायु प्रदूषण की समस्या पर चर्चा के लिए सभी मंत्रियों के साथ एक बैठक बुलाई है। अधिकारियों ने बताया कि बैठक
Read More
January 18, 20210
ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਫਿਰ ਸੁਰਖੀਆਂ ‘ਚ Ex DGP Punjab Sumedh Singh Saini
SIT(ਸਿੱਟ) ਨੇ ਪੰਜਾਬ ਦੇ ਮਸਹੂਰ ਕੋਟਕਪੂਰਾ ਗੋਲੀ ਕਾਂਡ ਵਿੱਚ ਆਏ ਦਿਨ ਹੋ ਰਹੇ ਨੇ ਨਵੇਂ ਨਵੇਂ ਖੁਲਾਸੇ ਅਤੇ ਕਈ ਨਾਮਚੀਨ ਅਫਸਰ ਦੇ ਨਾਮ ਆ ਰਹੇ ਸਾਹਮਣੇ ਇਸੇ ਸਬੰਧੀ ਅੱਜ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣ
Read More
Comment here