Crime news

Love Marriage ਕਰਵਾਈ , ਬੱਚਾ ਵੀ ਹੋ ਗਿਆ ਫਿਰ ਦੋਨਾਂ ਪਰਿਵਾਰਾਂ ਦੇ ਸਿਰ ਪ/ੜ/ਵਾ ਗਈ ਲੜਕੀ, ਜਾਣੋਂ ਪੂਰਾ ਮਾਮਲਾ |

ਬੀਤੇ ਦਿਨ ਬਟਾਲਾ ਦੇ ਈਸਾ ਨਗਰ ਵਿੱਚ ਹੋਈ ਖੂਨੀ ਝੜਪ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਲੋਕ ਆਪਸ ਵਿੱਚ ਲੜਾਈ ਕਰਦੇ ਪਏ ਸੀ ਇਹ ਮਾਮਲਾ ਦੋ ਸਾਲ ਪਹਿਲਾਂ ਤੋਂ ਰੰਜਿਸ਼ ਦਾ ਰੂਪ ਧਾਰ ਗਿਆ ਸੀ ਜਦੋਂ ਝਗੜਾ ਕਰਨ ਵਾਲੇ ਦੋਨਾਂ ਪਰਿਵਾਰਾਂ ਦੇ ਬੱਚਿਆਂ ਨੇ ਆਪਸ ਦੇ ਵਿੱਚ ਕੋਰਟ ਮੈਰਿਜ ਕਰਵਾ ਲਈ ਬੱਚਾ ਵੀ ਹੋ ਗਿਆ ਪਰ ਲੜਕੀਆਂ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗ ਪਈ ਜਿਸ ਤੋਂ ਬਾਅਦ ਲੜਕੀ ਵਾਲਿਆਂ ਨੇ ਖੁੰਦਕ ਵਿੱਚ ਆ ਕੇ ਲੜਕੇ ਦੇ ਮਾਤਾ ਅਤੇ ਪਿਤਾ ਦੇ ਹਮਲਾ ਕਰ ਦਿੱਤਾ ਔਰ ਗੰਭੀਰ ਜਖਮੀ ਕਰ ਦਿੱਤਾ ਇੱਥੋਂ ਤੱਕ ਕਿ ਗਲੀ ਦੇ ਵਿੱਚ ਝਗੜਾ ਹੋਇਆ ਕਿਸੇ ਦੇ ਘਰ ਜਾ ਕੇ ਇਹਨਾਂ ਨੇ ਮਾਰਕਟਾਈ ਕੀਤੀ ਜਖਮੀ ਹੋਏ ਵਿਅਕਤੀ ਅਤੇ ਉਸਦੀ ਬੇਟੀ ਨੇ ਕਿਹਾ ਕਿ ਉਸਦੇ ਭਰਾ ਨੇ ਦੋ ਸਾਲ ਪਹਿਲਾਂ ਗਲੀ ਦੇ ਵਿੱਚ ਹੀ ਰਹਿਣ ਵਾਲੀ ਇੱਕ ਲੜਕੀ ਦੇ ਨਾਲ ਪ੍ਰੇਮ ਵਿਵਾਹ ਕਰਵਾਇਆ ਸੀ। ਪਰ ਕੁਝ ਝਗੜੇ ਕਾਰਨ ਲੜਕੀ ਵਾਪਸ ਚਲੀ ਗਈ ਤੇ ਲੜਕੀ ਦਾ ਭਰਾ ਖੁੰਦਕ ਰੱਖਦਾ ਸੀ ਉਹ ਮੇਰੇ ਭਰਾ ਨੂੰ ਬਾਰ-ਬਾਰ ਲਲਕਾਰਦਾ ਸੀ ਕੱਲ ਵੀ ਉਸਨੇ ਲਲਕਾਰਿਆ ਪਰ ਮੇਰਾ ਭਰਾ ਆਪਣੇ ਘਰ ਦੇ ਅੰਦਰ ਚਲਾ ਗਿਆ ਜਿਸ ਮਗਰੋਂ ਲੜਕੀ ਵਾਲਿਆਂ ਨੇ ਮੇਰੀ ਮਾਂ ਅਤੇ ਮੇਰੇ ਬਾਪ ਨੂੰ ਗੰਭੀਰ ਜਖਮੀ ਕਰ ਦਿੱਤਾ ਪੁਲਿਸ ਵੱਲੋਂ ਮੌਕਾ ਵਾਰਦਾਤ ਦਾ ਜਾਇਜ਼ਾ ਲਿਆ ਗਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਚੱਲ ਰਹੀ ਹ ਜਲਦ ਕਾਰਵਾ ਈ ਕਰਾਂਗੇ |

Comment here

Verified by MonsterInsights