ਜੈ ਹੋ ਬਾਬਾ ਅਮਰਨਾਥ ਬਰਫ਼ਾਨੀ ਭੁੱਖੇ ਨੂੰ ਅਨ ਪਿਆਸੇ ਨੂੰ ਪਾਣੀ ਇਹੀ ਜੈਕਾਰੇ ਲਗਾਉਂਦੇ ਹੋਏ ਸ਼ਰਧਾਲੂ ਅਮਰਨਾਥ ਯਾਤਰਾ ਲਈ ਅਗੇ ਵੱਧ ਰਹੇ ਨੇ ਅਤੇ ਕਲ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੇ ਪਹਿਲੇ ਪੜਾਵ ਲਈ ਜੰਮੂ ਕਸ਼ਮੀਰ ਦੇ ਲਖਨਪੁਰ ਵਿਖੇ ਸ਼ਰਧਾਉਲਾਂ ਦੇ ਲਈ ਬੇਸ ਕੈਂਪ ਦੀ ਵਿਵਸਥਾ ਕੀਤੀ ਗਈ ਹੈ ਜਿਥੇ ਸ਼ਰਧਾਲੂਆਂ ਵਲੋਂ ਆਪਣੀ ਰਿਜਿਸਟ੍ਰੇਸ਼ਨ ਨੂੰ ਅਪਡੇਟ ਕਰਵਾਇਆ ਜਾ ਰਿਹਾ ਹੈ ਅਤੇ ਇਸ ਬੇਸ ਕੈਂਪ ਚ ਸ਼ਰਧਾਲੂਆਂ ਦੇ ਲਈ ਰਹਿਣ ਦੀ ਵਿਵਸਥਾ ਦੇ ਨਾਲ ਨਾਲ ਖਾਨ ਪੀਣ ਅਤੇ ਮੈਡੀਸਨ ਦੀ ਸਹੂਲਤ ਦਿਤੀ ਜਾ ਰਹੀ ਹੈ ਤਾਂ ਜੋ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ ਇਸ ਸਬੰਧੀ ਜਦ ਸ਼ਰਧਾਲੂਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਸ ਰਾਜਸਥਾਨ ਤੋਂ ਅਮਰਨਾਥ ਯਾਤਰਾ ਦੇ ਲਈ ਜਾ ਰਹੇ ਨੇ ਅਤੇ ਲਖਨਪੁਰ ਵਿਖੇ ਜੰਮੂ ਕਸ਼ਮੀਰ ਪਰਸ਼ਾਸਨ ਵਲੋਂ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਸ਼ਰਧਾਲੂਆਂ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਊਨਾ ਦਸਿਆ ਕਿ ਜਿਥੇ ਰਹਿਣ, ਖਾਨ ਪੀਣ ਅਤੇ ਮੈਡੀਸਨ ਦੀ ਵਿਵਸਥਾ ਕੀਤੀ ਗਈ ਹੈ ਉਥੇ ਹੀ ਸੁਰਖਿਆ ਦੇ ਲਿਹਾਜ ਨਾਲ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਸ਼ਰਧਾਲੂਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਮਣਾ ਜਾ ਕਰਨਾ ਪਵੇ।
ਜ਼ੋਰਦਾਰ ਭੋਲੇਨਾਥ ਦੇ ਜੈਕਾਰਿਆਂ ਨਾਲ਼ ਸ਼ੁਰੂ ਹੋਈ ਅਮਰਨਾਥ ਯਾਤਰਾ ,ਰਸਤਿਆਂ ‘ਚ ਲੱਗੇ ਲੰਗਰ ||
June 29, 20240
Related Articles
January 12, 20240
राम मंदिर की प्राण प्रतिष्ठा में कौन से दाल होंगे शामिल और किन दलों ने ठुकराया न्योता ?
अयोध्या में 22 जनवरी को राम मंदिर की भव्य प्राण प्रतिष्ठा होनी है। इसी ऐतिहासिक दिन को नवनिर्मित मंदिर में रामलला विराजमान होंगे। इस मौके पर प्रधानमंत्री नरेंद्र मोदी भी मौजूद रहेंगे। इसके अलावा सियास
Read More
August 29, 20200
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸੰਪੂਰਨਤਾ ਦਿਵਸ ਤੇ ਆਓ ਜਾਣੀਏ ਸੰਪੂਰਨਤਾ ਦਾ ਇਤਿਹਾਸ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਜਗਮਗ ਕਰਦਾ ਸੂਰਜ ਹੈ...
ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਪਵਿੱਤਰ ਧਾਰਮਿਕ ਗ੍ਰੰਥ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦ
Read More
October 13, 20230
सिखों ने की ‘तारक मेहता का उल्टा चश्मा’ को बैन करने की मांग, ये है वजह
टेलीविजन शो 'तारक मेहता का उल्टा चश्मा' को शिरोमणी गुरुद्वारा प्रबंधक कमेटी ने बैन करने की मांग की है। प्रबंधक कमेटी ने मेकर्स पर आरोप लगाया है कि शो के कंटेंट से सिख समुदाय की भावनाएं आहत हो रही हैं
Read More
Comment here