Site icon SMZ NEWS

ਜ਼ੋਰਦਾਰ ਭੋਲੇਨਾਥ ਦੇ ਜੈਕਾਰਿਆਂ ਨਾਲ਼ ਸ਼ੁਰੂ ਹੋਈ ਅਮਰਨਾਥ ਯਾਤਰਾ ,ਰਸਤਿਆਂ ‘ਚ ਲੱਗੇ ਲੰਗਰ ||

ਜੈ ਹੋ ਬਾਬਾ ਅਮਰਨਾਥ ਬਰਫ਼ਾਨੀ ਭੁੱਖੇ ਨੂੰ ਅਨ ਪਿਆਸੇ ਨੂੰ ਪਾਣੀ ਇਹੀ ਜੈਕਾਰੇ ਲਗਾਉਂਦੇ ਹੋਏ ਸ਼ਰਧਾਲੂ ਅਮਰਨਾਥ ਯਾਤਰਾ ਲਈ ਅਗੇ ਵੱਧ ਰਹੇ ਨੇ ਅਤੇ ਕਲ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੇ ਪਹਿਲੇ ਪੜਾਵ ਲਈ ਜੰਮੂ ਕਸ਼ਮੀਰ ਦੇ ਲਖਨਪੁਰ ਵਿਖੇ ਸ਼ਰਧਾਉਲਾਂ ਦੇ ਲਈ ਬੇਸ ਕੈਂਪ ਦੀ ਵਿਵਸਥਾ ਕੀਤੀ ਗਈ ਹੈ ਜਿਥੇ ਸ਼ਰਧਾਲੂਆਂ ਵਲੋਂ ਆਪਣੀ ਰਿਜਿਸਟ੍ਰੇਸ਼ਨ ਨੂੰ ਅਪਡੇਟ ਕਰਵਾਇਆ ਜਾ ਰਿਹਾ ਹੈ ਅਤੇ ਇਸ ਬੇਸ ਕੈਂਪ ਚ ਸ਼ਰਧਾਲੂਆਂ ਦੇ ਲਈ ਰਹਿਣ ਦੀ ਵਿਵਸਥਾ ਦੇ ਨਾਲ ਨਾਲ ਖਾਨ ਪੀਣ ਅਤੇ ਮੈਡੀਸਨ ਦੀ ਸਹੂਲਤ ਦਿਤੀ ਜਾ ਰਹੀ ਹੈ ਤਾਂ ਜੋ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ ਇਸ ਸਬੰਧੀ ਜਦ ਸ਼ਰਧਾਲੂਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਸ ਰਾਜਸਥਾਨ ਤੋਂ ਅਮਰਨਾਥ ਯਾਤਰਾ ਦੇ ਲਈ ਜਾ ਰਹੇ ਨੇ ਅਤੇ ਲਖਨਪੁਰ ਵਿਖੇ ਜੰਮੂ ਕਸ਼ਮੀਰ ਪਰਸ਼ਾਸਨ ਵਲੋਂ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਸ਼ਰਧਾਲੂਆਂ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਊਨਾ ਦਸਿਆ ਕਿ ਜਿਥੇ ਰਹਿਣ, ਖਾਨ ਪੀਣ ਅਤੇ ਮੈਡੀਸਨ ਦੀ ਵਿਵਸਥਾ ਕੀਤੀ ਗਈ ਹੈ ਉਥੇ ਹੀ ਸੁਰਖਿਆ ਦੇ ਲਿਹਾਜ ਨਾਲ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਸ਼ਰਧਾਲੂਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਮਣਾ ਜਾ ਕਰਨਾ ਪਵੇ।

Exit mobile version