ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਸ ਦਾ ਡਰਾਈਵਰ ਬੱਸ ਚਲਾ ਰਿਹਾ ਅਤੇ ਨਾਲ ਹੀ ਕੰਨਾਂ ਤੇ ਉਸਦੇ ਫੋਨ ਲੱਗਿਆ ਹੋਇਆ। ਤਾਂ ਦੱਸ ਦਈਏ ਕਿ ਇਹ ਬੱਸ ਲੁਧਿਆਣਾ ਤੋਂ ਮਨੀਕਰਨ ਸਾਹਿਬ ਦੇ ਲਈ ਰਵਾਨਾ ਹੋਈ ਸੀ ਪਰ ਰਸਤੇ ਦੇ ਵਿੱਚ ਚਾਲਕ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਪਹਿਲਾਂ ਤਾਂ ਇਹ ਬੱਸ ਦਾ ਚਾਲਕ ਆਪਣੇ ਹੱਥ ਦੇ ਵਿੱਚ ਫੋਨ ਚਲਾ ਰਿਹਾ ਦੂਜੇ ਪਾਸੇ ਬੱਸ ਦੀ ਵੀ ਸਪੀਡ ਕਾਫੀ ਜਿਆਦਾ ਤੇਜ਼ ਦੱਸੀ ਜਾ ਰਹੀ ਹੈ ਹਾਲਾਂਕਿ ਜਿਵੇਂ ਇਸ ਨੂੰ ਇੱਕ ਫੋਨ ਆਉਂਦਾ ਤਾਂ ਇਹ ਡਰਾਈਵਰ ਫੋਨ ਵੀ ਸੁਣਨ ਲੱਗਦਾ ਤਾਂ ਕਿਤੇ ਨਾ ਕਿਤੇ ਸਵਾਰੀਆਂ ਦੀ ਜਾਨ ਨੂੰ ਇਸ ਡਰਾਈਵਰ ਦੇ ਵੱਲੋਂ ਜੋਖਮ ਦੇ ਵਿੱਚ ਪਾਇਆ ਗਿਆ ਤੇ ਇੱਕ ਕੋਲ ਹੀ ਬੈਠੀ ਸਵਾਰੀ ਨੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ। ਤਾਂ ਲੁਧਿਆਣਾ ਤੋਂ ਇਹ ਬੱਸ ਮਨੀਕਰਨ ਸਾਹਿਬ ਦੇ ਲਈ ਰਵਾਨਾ ਹੋਈ ਸੀ ਤੇ ਰਸਤੇ ਦੇ ਵਿੱਚ ਚਾਲਕ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।
ਇੰਝ ਅਣਗਹਿਲੀ ਕਾਰਨ ਵਾਪਰ ਜਾਂਦੇ ਨੇ ਹਾਦਸੇ, ਗੱਡੀ ਚਲਾਉਂਦਾ-ਚਲਾਉਂਦਾ ਫੋਨ ਸੁਣ ਰਿਹਾ ਡਰਾਈਵਰ, ਸਵਾਰੀਆਂ ਦੀ ਜਾਨ ਪਾਈ ਜੋਖਮ ‘ਚ ||
June 28, 20240

Related Articles
July 13, 20210
ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੇ ਸਕੂਲ 19 ਜੁਲਾਈ ਤੋਂ ਖੁੱਲ੍ਹਣਗੇ
ਚੰਡੀਗੜ੍ਹ ਵਿਚ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਕੇਸਾਂ ਵਿਚ ਕਾਫੀ ਕਮੀ ਆਈ ਹੈ। ਇਸ ਤਹਿਤ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ।
ਚੰਡੀਗੜ੍ਹ ‘ਚ 19 ਜੁਲਾਈ ਤੋਂ ਕਲਾਸ 9 ਤੋਂ 12 ਵੀਂ ਤੱਕ ਦੇ ਬੱਚਿਆਂ
Read More
June 13, 20240
ਕਮਰਾ ਬੰਦ ਕਰਕੇ ਕੀਤੀ ਹੋਟਲ ਮਾਲਿਕ ਦੀ ਕੁੱਟ/ਮਾ/ਰ ,ਮੌਕੇ ਦੀਆਂ ਤਸਵੀਰਾਂ ਵੀ ਆਈਆਂ ਸਾਹਮਣੇ ! ਕਿੱਥੇ ਹੈ ਪ੍ਰਸ਼ਾਸਨ ? ਕਿਉਂ ਨਹੀਂ ਹੋ ਰਹੀ ਕਾਰਵਾਈ ?
ਪੰਜਾਬ ਦੇ ਲੁਧਿਆਣਾ 'ਚ ਇਕ ਹੋਟਲ ਮਾਲਕ 'ਤੇ ਉਸ ਦੇ ਸਾਥੀ ਨੇ ਕੁਝ ਅਣਪਛਾਤੇ ਨੌਜਵਾਨਾਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਹਮਲਾਵਰਾਂ ਨੇ ਹ
Read More
July 30, 20220
ਮੋਹਾਲੀ ਬਲਾਸਟ ‘ਚ ਵੀ ਲਾਰੈਂਸ ਦਾ ਹੱਥ! ਗੈਂਗਸਟਰ ਦਾ ਗੁਰਗਾ ਹੀ ਨਿਕਲਿਆ ਹਮਲਾਵਰ
ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ਵਿੱਚ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦਾ ਹੱਥ ਸਾਹਮਣੇ ਆ ਰਿਹਾ ਹੈ। ਆਰਪੀਜੀ ਹਮਲੇ ਦਾ ਮੁੱਖ ਹਮਲਾਵਰ, ਦੀਪਕ ਗੈ
Read More
Comment here