ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਸ ਦਾ ਡਰਾਈਵਰ ਬੱਸ ਚਲਾ ਰਿਹਾ ਅਤੇ ਨਾਲ ਹੀ ਕੰਨਾਂ ਤੇ ਉਸਦੇ ਫੋਨ ਲੱਗਿਆ ਹੋਇਆ। ਤਾਂ ਦੱਸ ਦਈਏ ਕਿ ਇਹ ਬੱਸ ਲੁਧਿਆਣਾ ਤੋਂ ਮਨੀਕਰਨ ਸਾਹਿਬ ਦੇ ਲਈ ਰਵਾਨਾ ਹੋਈ ਸੀ ਪਰ ਰਸਤੇ ਦੇ ਵਿੱਚ ਚਾਲਕ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਪਹਿਲਾਂ ਤਾਂ ਇਹ ਬੱਸ ਦਾ ਚਾਲਕ ਆਪਣੇ ਹੱਥ ਦੇ ਵਿੱਚ ਫੋਨ ਚਲਾ ਰਿਹਾ ਦੂਜੇ ਪਾਸੇ ਬੱਸ ਦੀ ਵੀ ਸਪੀਡ ਕਾਫੀ ਜਿਆਦਾ ਤੇਜ਼ ਦੱਸੀ ਜਾ ਰਹੀ ਹੈ ਹਾਲਾਂਕਿ ਜਿਵੇਂ ਇਸ ਨੂੰ ਇੱਕ ਫੋਨ ਆਉਂਦਾ ਤਾਂ ਇਹ ਡਰਾਈਵਰ ਫੋਨ ਵੀ ਸੁਣਨ ਲੱਗਦਾ ਤਾਂ ਕਿਤੇ ਨਾ ਕਿਤੇ ਸਵਾਰੀਆਂ ਦੀ ਜਾਨ ਨੂੰ ਇਸ ਡਰਾਈਵਰ ਦੇ ਵੱਲੋਂ ਜੋਖਮ ਦੇ ਵਿੱਚ ਪਾਇਆ ਗਿਆ ਤੇ ਇੱਕ ਕੋਲ ਹੀ ਬੈਠੀ ਸਵਾਰੀ ਨੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ। ਤਾਂ ਲੁਧਿਆਣਾ ਤੋਂ ਇਹ ਬੱਸ ਮਨੀਕਰਨ ਸਾਹਿਬ ਦੇ ਲਈ ਰਵਾਨਾ ਹੋਈ ਸੀ ਤੇ ਰਸਤੇ ਦੇ ਵਿੱਚ ਚਾਲਕ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।
ਇੰਝ ਅਣਗਹਿਲੀ ਕਾਰਨ ਵਾਪਰ ਜਾਂਦੇ ਨੇ ਹਾਦਸੇ, ਗੱਡੀ ਚਲਾਉਂਦਾ-ਚਲਾਉਂਦਾ ਫੋਨ ਸੁਣ ਰਿਹਾ ਡਰਾਈਵਰ, ਸਵਾਰੀਆਂ ਦੀ ਜਾਨ ਪਾਈ ਜੋਖਮ ‘ਚ ||
June 28, 20240

Related Articles
January 19, 20240
छेड़छाड़ के मामले में कनाडा में फंसे AAP के पूर्व विधायक, एयरपोर्ट पर हिरासत में
पंजाब विधानसभा स्पीकर कुलतार सिंह संधवां और आम आदमी पार्टी के पूर्व विधायक अमरजीत सिंह संदोआ एक नए विवाद में फंसते नजर आ रहे हैं। इसकी वजह यह बताई जा रही है कि 17 जनवरी को जब ये दोनों नेता कनाडा के टो
Read More
May 4, 20220
HS ਫੂਲਕਾ ਦੀ ਕਿਸਾਨਾਂ ਨੂੰ ਚੇਤਾਵਨੀ-‘ਖੇਤੀ ‘ਚ ਬਦਲਾਅ ਨਾ ਕੀਤਾ ਤਾਂ ਬੰਜਰ ਹੋ ਜਾਵੇਗੀ ਜ਼ਮੀਨ’
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਸਰਕਾਰ ਦੇ ਐਲਾਨ ਤੋਂ ਬਾਅਦ ਪ੍ਰਸਿੱਧ ਵਕੀਲ ਐੱਚਐੱਸ ਫੂਲਕਾ ਨੇ ਭੂਜਲ ਬਚਾਉਣ ਲਈ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ’ ਨਾਂ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹ
Read More
February 22, 20240
सरवन सिंह पंधेर किसान नेता जगजीत सिंह डल्लेवाल का हाल जानने पहुंचे अस्पताल सरवन
सरवन सिंह पंधेर और सुरजीत सिंह फूल अन्य किसान नेताओं के साथ जगजीत सिंह डल्लेवाल का हाल जानने के लिए राजिंदरा अस्पताल पहुंचे हैं, जो कल रात से ही पटियाला के राजिंदरा अस्पताल में भर्ती हैं।
किसानों द्व
Read More
Comment here