ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਪਰ ਅੱਜ ਬਰਸਾਤ ਨੇ ਕੁੱਝ ਹੱਦ ਤਕ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਹੈ ਇਸ ਮੌਕੇ ਨੌਜਵਾਨ ਨੇ ਵੱਖਰੇ ਤਰੀਕੇ ਨਾਲ ਪਰਮਾਤਮਾ ਦਾ ਕੀਤਾ ਧੰਨਵਾਦ ਅੱਜ ਸਥਾਨਕ ਸ਼ਹਿਰ ਭਵਾਨੀਗੜ੍ਹ ਤੇ ਨੈਸ਼ਨਲ ਹਾਈਵੇ ਤੇ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਬਰਸਾਤ ਪੈਨ ਤੇ ਨੌਜਵਾਨ ਨੇ ਸੜਕ ਤੇ ਖੜ ਕੇ ਭੰਗੜੇ ਪਾ ਕੇ ਅਤੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਇਸ ਬਰਸਾਤ ਦੇ ਨਾਲ ਜਿੱਥੇ ਪੰਜਾਬ ਦੇ ਤਾਪਮਾਨ ਤੇ ਫਰਕ ਪਵੇਗਾ ਉੱਥੇ ਹੀ ਕਿਸਾਨਾਂ ਨੂੰ ਵੀ ਇਸ ਬਰਸਾਤ ਦਾ ਬਹੁਤ ਫਾਇਦਾ ਹੋਵੇਗਾ.||
ਰੱਬਾ ਆਹ ਮਹੀਨਾ ਤਾਂ ਮੀਂਹ ਪਾਈ ਰੱਖੀਂ “ ਆਹ ਦੇਖਲੋ ਭਾਰੀ ਮੀਂਹ ‘ਚ ਸੜਕ ਦੇ ਵਿਚਾਲੇ ਡਾਹ ਕੇ ਬਹਿ ਗਿਆ ਕੁਰਸੀ
June 27, 20240
Related Articles
October 24, 20200
In Bengaluru, after heavy downpour, rainwater entered in the residential area
CM called on BBMP Commissioner Manjunatha Prasad to visit the waterlogged areas...
Normal life has been disrupted in Bengaluru as on Friday night, rainwater entered houses after the city received a h
Read More
July 27, 20200
ਹਿਮਾਚਲ ਵਿੱਚ ਤਿੰਨ ਦਿਨਾਂ ਤਕ ਲਗਾਤਾਰ ਭਾਰੀ ਬਾਰਸ਼ ਹੋਣ ਦੀ ਹੈ ਸੰਭਾਵਨਾ
ਮੌਸਮ ਵਿਭਾਗ ਦੀ ਭਵਿੱਖਵਾਨੀ ਅਨੁਸਾਰ ਰਾਜ ਦੇ ਬਹੁਤੇ ਇਲਾਕਿਆਂ ’ਤੇ ਮੀਂਹ ਪਵੇਗਾ।
ਹਿਮਾਚਲ ਪ੍ਰਦੇਸ਼ ਵਿੱਚ, 1 ਅਗਸਤ ਤੱਕ ਮੌਸਮ ਆਪਣੇ ਤੇਵਰ ਦਿਖਾਏਗਾ। ਮੌਸਮ ਵਿਭਾਗ ਦੀ ਭਵਿੱਖਵਾਨੀ ਅਨੁਸਾਰ ਰਾਜ ਦੇ ਬਹੁਤੇ ਇਲਾਕਿਆਂ ਵਿੱਚ ਇਸ ਦੌਰਾਨ ਕਈ ਥਾਵਾਂ
Read More
November 10, 20230
फिलहाल नहीं लागू होगा ऑड-ईवन नियम, बारिश से हवा में सुधार
अब 13 नवंबर से दिल्ली में ऑड-ईवन नियम लागू नहीं किया जाएगा। दिल्ली में कल रात से हुई बारिश से हवा साफ होने के बाद ऑड-ईवन नियम लागू करने के फैसले को दिल्ली सरकार ने फिलहाल के लिए स्थगित कर दिया है। दिल
Read More
Comment here