ਜਿਸ ਦਾ ਕੋਈ ਨਹੀਂ ਉਸਦਾ ਰੱਬ ਹੁੰਦਾ ਇਹ ਸੱਥਰਾ ਅਕਸਰ ਗਰੀਬ ਜਾਂ ਫਿਰ ਜੋ ਜ਼ਿੰਦਗੀ ਤੋਂ ਹਾਰ ਚੁੱਕਾ ਹੁੰਦਾ ਹੈ ਉਸਦੇ ਮੂੰਹੋਂ ਅਸੀ ਸੁੰਨਦੇ ਹਾਂ ਐਸੇ ਤਰਾਂ ਦਾ ਇਕ ਪਰਿਵਾਰ ਜੋ ਬਟਾਲਾ ਦੇ ਤੇਲੀਆਂ ਵਾਲ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਹਾਰ ਚੁੱਕਾ ਹੈ ਕਿਉਕਿ ਉਸ ਪਰਿਵਾਰ ਵਿੱਚ 5 ਧੀਆਂ ਅਤੇ 2 ਛੋਟੇ ਬੇਟੇ ਹਨ ਇੱਕ 3 ਸਾਲ ਦਾ ਦੂਜਾ 5 ਸਾਲ ਦਾ ਪਤੀ ਬਿਮਾਰ ਹੈ ਥੋੜਾ ਬੁਹਤ ਕੰਮ ਕਰਦਾ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਹਨ ਵੱਡੀ ਧੀ ਜਿਸਦਾ ਵਿਆਹ ਰੱਖਿਆ ਹੋਇਆ ਹੈ 10 ਦਿਨ ਵਿਆਹ ਨੂੰ ਰਹਿ ਗਏ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਹੈ ਇਥੋਂ ਤੱਕ ਜਿਸ ਧੀ ਦਾ ਵਿਆਹ ਹੈ ਉਸਦਾ ਕੋਈ ਸੂਟ ਵੀ ਨਹੀਂ ਲਿਆ ਗਿਆ ਬੇਬਸ ਮਾਂ ਬਾਪ ਸਮਾਜਸੇਵੀ ਲੋਕਾਂ ਕੋਲੋਂ ਮਦਦ ਮੰਗ ਰਹੇ ਹਨ ਤਾਂ ਜੋ ਆਪਣੀ ਧੀ ਦਾ ਵਿਆਹ ਕਰ ਸਕਣ | ਘਰ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿੰਝ ਆਪਣੀ ਜ਼ਿੰਦਗੀ ਦੇ ਦਿਨ ਟਪਾ ਰਹੇ ਹਨ ਇੱਕ ਕਮਰੇ ਤੇ ਚਾਦਰਾ ਪਈਆਂ ਹਨ ਜਿੱਥੇ ਘਰ ਦਾ ਸਾਮਾਨ ਰੱਖਿਆ ਹੋਇਆ ਹੈ ਅਤੇ ਦੂਜੇ ਕਮਰੇ ਵਿੱਚ ਘਰ ਦੇ 9 ਮੈਂਬਰ ਇਕੱਠੇ ਸੌਂਦੇ ਹਨ |
ਧੀ ਦਾ ਰੱਖਿਆ ਸੀ ਵਿਆਹ ,ਪਰ ਗਰੀਬੀ ਕਰਕੇ ਨਹੀਂ ਕੋਈ ਤਿਆਰੀ ਪਰਿਵਾਰ ਕੋਲ ਲਾਵਾਂ ਦੇ ਸੂਟ ਜੋਗੇ ਵੀ ਪੈਸੇ ਨਹੀਂ , ਬੇਬੱਸ ਮਾਂ ਨੇ ਲਾਈ ਗੁਹਾਰ ||
June 26, 20240
Related Articles
June 9, 20220
ਜੇਲ੍ਹ ‘ਚ ਮਜੀਠੀਆ ਦੀ ਜਾਨ ਨੂੰ ਖ਼ਤਰਾ ! ਪਤਨੀ ਗਨੀਵ ਨੇ ਪੰਜਾਬ ਰਾਜਪਾਲ ਤੇ DGP ਨੂੰ ਪੱਤਰ ਲਿਖ ADGP ਨੂੰ ਹਟਾਉਣ ਦੀ ਕੀਤੀ ਮੰਗ
ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਨੇ ਸੂਬੇ ਦੇ ਰਾਜਪਾਲ ਅਤੇ ਡੀਜੀਪੀ ਨੂੰ ਸੱਤ ਪੰਨਿਆਂ ਦਾ ਪੱਤਰ ਲਿਖ ਕੇ ਉਨ੍ਹਾਂ ਦੇ ਪਤੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਖਤਰਾ ਹੋਣ ਦੀ ਗੱਲ ਕਹੀ ਹੈ। ਉਨ
Read More
December 18, 20220
ऑस्ट्रेलिया में पंजाबी को पहली 10 भाषाओं में शामिल किया गया है, छात्र इसे अतिरिक्त विषय के रूप में ले सकेंगे
ऑस्ट्रेलिया में अन्य देशों से बसे लोगों को उनकी मातृभाषा से जोड़े रखने के लिए वहां की सरकार ने मातृभाषा को एक अतिरिक्त विषय के रूप में मान्यता दी है और छात्र अपनी मातृभाषा को एक विषय के रूप में रख सकत
Read More
September 17, 20220
ਧਰਮ ਪਰਿਵਰਤਨ ਰੋਕਣ ਲਈ SGPC ਦਾ ਉਪਰਾਲਾ, ਚੁਣੇ 117 ਵਲੰਟੀਅਰ, ਸਿੱਖੀ ਬਾਰੇ ਲੋਕਾਂ ਨੂੰ ਕਰਨਗੇ ਜਾਗਰੂਕ
ਧਰਮ ਪਰਿਵਰਤਨ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨਵਾਂ ਕਦਮ ਚੁੱਕਣ ਜਾ ਰਹੀ ਹੈ। ਐੱਸਜੀਪੀਸੀ ਵੱਲੋਂ 117 ਵਲੰਟੀਅਰ ਪ੍ਰਚਾਰਕਾਂ ਦੀ ਚੋਣ ਕੀਤੀ ਗਈ ਹੈ, ਜੋ ਲੋਕਾਂ ਨੂੰ ਸਿੱਖ ਇਤਿਹਾਸ ਤੇ ਗੁਰਮਤਿ ਸਿਧਾਂਤਾ
Read More
Comment here