ਬਟਾਲਾ ਜਲੰਧਰ ਰੋਡ ਤੇ ਸਥਿਤ 66 ਕੇਵੀ ਸਬ ਸਟੇਸ਼ਨ ਵਿਖੇ ਦੇਰ ਰਾਤ ਸਥਾਨਿਕ ਲੋਕਾਂ ਵਲੋ ਕੀਤਾ ਗਿਆ ਹੰਗਾਮਾ ,,ਬਟਾਲਾ ਦੇ ਗੌਂਸਪੁਰਾ ਇਲਾਕੇ ਤੋ ਵੱਡੀ ਗਿਣਤੀ ਚ ਇਕੱਤਰ ਹੋਏ ਲੋਕਾਂ ਵਲੋ ਬਟਾਲਾ ਜਲੰਧਰ ਰੋਡ ਤੇ ਚੱਕਾ ਜਾਮ ਕੀਤਾ ਗਿਆ ਲੋਕਾਂ ਦਾ ਰੋਸ ਸੀ ਕੀ ਪਿਛਲੇ ਕਈ ਦਿਨਾ ਤੋ ਉਹਨਾਂ ਦੇ ਇਲਾਕੇ ਚ ਬਿਜਲੀ ਸਪਲਾਈ ਸਹੀ ਢੰਗ ਨਾਲ ਨਹੀਂ ਆ ਰਹੀ ਅਤੇ ਬਾਰ ਬਾਰ ਪਾਵਰਕਾਮ ਦੇ ਦਫ਼ਤਰ ਚ ਸ਼ਕਾਇਤ ਦਰਜ਼ ਕਰਨ ਦੇ ਬਾਵਜੂਦ ਵੀ ਵਿਭਾਗ ਉਹਨਾਂ ਦੀਆ ਸ਼ਕਾਇਤਾਂ ਨੂੰ ਸੰਜੀਦਾ ਨਹੀਂ ਲੈ ਰਿਹਾ ਹੈ । ਉਥੇ ਹੀ ਵੱਡੀ ਗਿਣਤੀ ਚ ਇਕੱਠੇ ਹੋਏ ਲੋਕਾਂ ਵਲੋ ਰੋਸ ਵਜੋ ਬਟਾਲਾ – ਜਲੰਧਰ ਰੋਡ ਤੇ ਦੇਰ ਰਾਤ ਚੱਕਾ ਜਾਮ ਕੀਤਾ ਗਿਆ ਅਤੇ ਦੇਰ ਰਾਤ ਬਿਜਲੀ ਵਿਭਾਗ ਦੇ ਖਿਲਾਫ ਧਰਨਾ ਨਾਅਰੇਬਾਜ਼ੀ ਕੀਤੀ ਗਈ । ਸਥਾਨਿਕ ਲੋਕਾਂ ਦਾ ਕਹਿਣਾ ਸੀ ਕੀ ਬਿਜਲੀ ਸਪਲਾਈ ਸਹੀ ਢੰਗ ਨਾਲ ਨਾ ਆਉਣ ਕਾਰਨ ਲੋਕਾਂ ਵਿਚ ਹਾਹਾਕਾਰ ਮੱਚੀ ਪਈ ਹੈ ਅਤੇ ਆਜ ਉਹਨਾਂ ਵਲੋ ਮਜਬੂਰ ਹੋ ਧਰਨਾ ਲਗਾਇਆ ਗਿਆ ਹੈ।ਉਧਰ ਬਿਜਲੀ ਦਫ਼ਤਰ ਚ ਦੇਰ ਰਾਤ ਡਿਊਟੀ ਤੇ ਮਜੂਦ ਜੇਈ ਅਜਾਇਬ ਸਿੰਘ ਦਾ ਕਹਿਣਾ ਸੀ ਕੀ ਇਲਾਕੇ ਗੌਂਸਪੁਰਾ ਦਾ ਟਰਾਂਸਫਰ ਖਰਾਬ ਸੀ ਅਤੇ ਅੱਜ ਸਵੇਰੇ ਹੀ ਉਹ ਬਦਲਿਆ ਗਿਆ ਸੀ ਲੇਕਿਨ ਹੁਣ ਦੋਬਾਰਾ ਬਿਜਲੀ ਸਪਲਾਈ ਬੰਦ ਹੋ ਗਈ ਹੈ ਅਤੇ ਜਦਕਿ ਉਹਨਾਂ ਕੋਲ ਸਟਾਫ ਦੀ ਕਮੀ ਹੈ ਅਤੇ ਦੂਸਰੇ ਦਫ਼ਤਰ ਤੋ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਜਲਦ ਬਿਲਜੀ ਸਪਲਾਈ ਦਰੁਸਤ ਕੀਤੀ ਜਾਵੇਗੀ ।
ਬਿਜਲੀ ਸਪਲਾਈ ਤੋਂ ਪਰੇਸ਼ਾਨ ਲੋਕ ਹੋ ਗਏ ਤੱਤੇ ਵਾਰ -ਵਾਰ ਸ਼ਿਕਾਇਤ ਕਰਨ ਤੇ ਨਹੀਂ ਲੈ ਰਿਹਾ ਕੋਈ ਸਾਰ, ਕਹਿੰਦੇ ਹੁਣ ਤਾਂ ਅਸੀਂ …..?
June 26, 20240
Related Articles
March 5, 20230
गुरदास मान मूसेवाला के घर रात रुके, भुंजे बाह खड़ी रोटी, सिद्धू की फोटो लगी
शनिवार की शाम दिवंगत सिद्धू मूसेवाला से मिलने प्रसिद्ध लोकगायक गुरदास मान पहुंचे. यहां उन्होंने मूसेवाला के पिता बलकौर सिंह व मां चरण कौर से लंबी बातचीत की और परिवार के साथ समय बिताया. वैसे तो गुरदास
Read More
August 22, 20220
AAP ਵਿਧਾਇਕ ਪਠਾਣਮਾਜਰਾ ਦੀ ਚਿਤਾਵਨੀ- ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲਿਆਂ ‘ਤੇ ਕਰਾਂਗਾ ਕਾਨੂੰਨੀ ਕਾਰਵਾਈ
ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਆਪਣੀ ਪਤਨੀ ਤੇ ਵਿਰੋਧੀਆ ਖਿਲਾਫ਼ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਜੋ ਹੋਇਆ, ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਦੀ ਇੱਕ ਅਸ਼ਲੀਲ ਵੀਡੀਓ
Read More
January 1, 20220
ਨਵੇਂ ਸਾਲ ‘ਤੇ ਸੌਗਾਤ, PM ਮੋਦੀ 10 ਕਰੋੜ ਕਿਸਾਨਾਂ ਦੇ ਖਾਤਿਆਂ ‘ਚ ਟਰਾਂਸਫਰ ਕਰਨਗੇ 20,000 ਕਰੋੜ ਰੁਪਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸਾਲ ਦੇ ਪਹਿਲੇ ਦਿਨ ਲਗਭਗ 10 ਕਰੋੜ ਕਿਸਾਨ ਪਰਿਵਾਰਾਂ ਨੂੰ 20 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕਰਨਗੇ। ਸ਼ਨੀਵਾਰ ਨੂੰ ਪੀਐੱਮ ਮੋਦੀ ਕਿਸਾਨ ਨਿਧੀ ਦੇ ਤਹਿਤ 10ਵੀਂ ਕਿਸ਼ਤ ਜ਼ਾਰੀ ਕਰਨਗੇ। ਪੀਐੱਮ ਕਿਸਾਨ ਯੋਜਨਾ ਦ
Read More
Comment here