ਜਿਸ ਦਾ ਕੋਈ ਨਹੀਂ ਉਸਦਾ ਰੱਬ ਹੁੰਦਾ ਇਹ ਸੱਥਰਾ ਅਕਸਰ ਗਰੀਬ ਜਾਂ ਫਿਰ ਜੋ ਜ਼ਿੰਦਗੀ ਤੋਂ ਹਾਰ ਚੁੱਕਾ ਹੁੰਦਾ ਹੈ ਉਸਦੇ ਮੂੰਹੋਂ ਅਸੀ ਸੁੰਨਦੇ ਹਾਂ ਐਸੇ ਤਰਾਂ ਦਾ ਇਕ ਪਰਿਵਾਰ ਜੋ ਬਟਾਲਾ ਦੇ ਤੇਲੀਆਂ ਵਾਲ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਹਾਰ ਚੁੱਕਾ ਹੈ ਕਿਉਕਿ ਉਸ ਪਰਿਵਾਰ ਵਿੱਚ 5 ਧੀਆਂ ਅਤੇ 2 ਛੋਟੇ ਬੇਟੇ ਹਨ ਇੱਕ 3 ਸਾਲ ਦਾ ਦੂਜਾ 5 ਸਾਲ ਦਾ ਪਤੀ ਬਿਮਾਰ ਹੈ ਥੋੜਾ ਬੁਹਤ ਕੰਮ ਕਰਦਾ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਹਨ ਵੱਡੀ ਧੀ ਜਿਸਦਾ ਵਿਆਹ ਰੱਖਿਆ ਹੋਇਆ ਹੈ 10 ਦਿਨ ਵਿਆਹ ਨੂੰ ਰਹਿ ਗਏ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਹੈ ਇਥੋਂ ਤੱਕ ਜਿਸ ਧੀ ਦਾ ਵਿਆਹ ਹੈ ਉਸਦਾ ਕੋਈ ਸੂਟ ਵੀ ਨਹੀਂ ਲਿਆ ਗਿਆ ਬੇਬਸ ਮਾਂ ਬਾਪ ਸਮਾਜਸੇਵੀ ਲੋਕਾਂ ਕੋਲੋਂ ਮਦਦ ਮੰਗ ਰਹੇ ਹਨ ਤਾਂ ਜੋ ਆਪਣੀ ਧੀ ਦਾ ਵਿਆਹ ਕਰ ਸਕਣ | ਘਰ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿੰਝ ਆਪਣੀ ਜ਼ਿੰਦਗੀ ਦੇ ਦਿਨ ਟਪਾ ਰਹੇ ਹਨ ਇੱਕ ਕਮਰੇ ਤੇ ਚਾਦਰਾ ਪਈਆਂ ਹਨ ਜਿੱਥੇ ਘਰ ਦਾ ਸਾਮਾਨ ਰੱਖਿਆ ਹੋਇਆ ਹੈ ਅਤੇ ਦੂਜੇ ਕਮਰੇ ਵਿੱਚ ਘਰ ਦੇ 9 ਮੈਂਬਰ ਇਕੱਠੇ ਸੌਂਦੇ ਹਨ |
ਧੀ ਦਾ ਰੱਖਿਆ ਸੀ ਵਿਆਹ ,ਪਰ ਗਰੀਬੀ ਕਰਕੇ ਨਹੀਂ ਕੋਈ ਤਿਆਰੀ ਪਰਿਵਾਰ ਕੋਲ ਲਾਵਾਂ ਦੇ ਸੂਟ ਜੋਗੇ ਵੀ ਪੈਸੇ ਨਹੀਂ , ਬੇਬੱਸ ਮਾਂ ਨੇ ਲਾਈ ਗੁਹਾਰ ||
June 26, 20240
Related Articles
August 22, 20220
PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ, ਵਧਾਈ ਗਈ ਸੁਰੱਖਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਅਲਰਟ ਜਾਰੀ ਕੀਤਾ ਗਿਆ ਹੈ । ਪ੍ਰਧਾਨ ਮੰਤਰੀ ਮੋਦੀ 24 ਅਗਸਤ ਨੂੰ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਲਈ ਪੰਜਾਬ ਆ ਰਹੇ
Read More
December 19, 20210
ਸ੍ਰੀ ਦਰਬਾਰ ਸਾਹਿਬ ਘਟਨਾ ਮਾਮਲੇ ‘ਚ FIR ਦਰਜ, ਅੱਖੀਂ ਵੇਖਣ ਵਾਲੇ ਸੇਵਾਦਾਰ ਨੇ ਦਿੱਤਾ ਇਹ ਬਿਆਨ
ਸ੍ਰੀ ਦਰਬਾਰ ਸਾਹਿਬ ਵਿੱਚ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਐੱਫ.ਆਈ.ਆਰ. ਵਿੱਚ ਘਟਨਾ ਵੇਲੇ ਉਥੇ ਮੌਜੂਦ ਸੇਵਾਦਾਰ ਸਾਧਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਅਕਾਲੀ ਕਾਲੋਨੀ, ਅੰਮ੍ਰਿਤਸਰ ਨੇ
Read More
September 29, 20240
Официальный Сайт Комета Казино Casino Kometa: Регистрация, Вход И Бонусы ️ Играть Онлайн На Официальном Сайте Kometa Casino
Официальный сайт Kometa Casino регистрация вход и бонусы ️ играйте онлайн в Комета Казино
В мире цифровых развлечений существует множество мест, где каждый желающий может окунуться в атмосферу
Read More
Comment here