ਪਟਿਆਲਾ ਦੇ ਵਿੱਚ ਟਰੈਫਿਕ ਨਿਯਮਾਂ ਦਾ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਕਮਰ ਕੱਸ ਲਈ ਹੈ ਜਿਸ ਤੇ ਚਲਦਿਆਂ ਅੱਜ ਡੀਐਸਪੀ ਕਰਨੈਲ ਸਿੰਘ ਦੀ ਅਗਵਾਈ ਹੇਠ ਇਲਾਕਾ ਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਇਸ ਚੈਕਿੰਗ ਦੌਰਾਨ ਈ ਰਿਕਸ਼ਾ ਅਤੇ ਥਰੀ ਵੀਲਰ ਚਾਲਕਾਂ ਦੇ ਕਾਗਜ਼ ਚੈੱਕ ਕੀਤੇ, ਅਤੇ ਜਿਨਾਂ ਕੋਲ ਕਾਗਜ਼ ਪੂਰੇ ਨਹੀਂ ਸਨ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ, ਜਿਸ ਦੀ ਅਗਵਾਈ ਡੀਐਸਪੀ ਕ੍ਰੈਫਿਕ ਕਰਨੈਲ ਸਿੰਘ ਵੱਲੋਂ ਕੀਤੀ ਗਈ ||
ਹੁਣ ਟ੍ਰੈਫਿਕ ਨਿਯਮ ਤੋੜਨ ਵਾਲੇ ਹੋ ਜਾਓ ਸਾਵਧਾਨ , ਪੁਲਿਸ ਹੈ ਤੁਹਾਡੀ ਉਡੀਕ ‘ਚ ਥਾਂ -ਥਾਂ ਤੇ ਕੀਤੀ ਜਾ ਰਹੀ ਹੈ ਨਾਕੇਬੰਦੀ ||
June 25, 20240
Related Articles
February 13, 20230
पंजाब में आतंकी हमले का अलर्ट जारी, सीमा पर बढ़ाई गई सुरक्षा
पंजाब पुलिस ने आतंकी हमले का अलर्ट जारी किया है, जिसके बाद दूसरे राज्यों से पंजाब आने वाले रास्तों पर नाके बढ़ा दिए गए हैं. इतना ही नहीं सड़कों पर संदिग्ध वाहनों की चेकिंग भी बढ़ा दी गई है। खुफिया एजे
Read More
December 9, 20220
तरनतारन बम ब्लास्ट का मास्टरमाइंड और वांछित आतंकवादी बिक्रमजीत गिरफ्तार
राष्ट्रीय जांच एजेंसी (एनआईए) को तरनतारन धमाकों के मास्टरमाइंड और वांछित आरोपियों को गिरफ्तार करने में बड़ी सफलता मिली है। बिक्रमजीत सिंह को लिंज़ (ऑस्ट्रिया) के सक्षम प्राधिकारी ने इंटरपोल के अधिकारि
Read More
June 14, 20210
10 ਘੰਟਿਆਂ ਬਾਅਦ 100 ਫੁੱਟ ਡੂੰਘੇ ਬੋਰਵੈੱਲ ‘ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ 4 ਸਾਲਾ ਮਾਸੂਮ…
ਆਗਰਾ ‘ਚ ਬੋਰਵੈੱਲ ‘ਚ ਡਿੱਗੇ 4 ਸਾਲਾ ਸ਼ਿਵਾ ਨੂੰ ਆਰਮੀ ਦੇ ਜਵਾਨਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।ਇਸ ਦੇ ਲਈ ਜਵਾਨਾਂ ਨੇ ਕਰੀਬ 4 ਘੰਟੇ ਰੈਸਕਿਊ ਕੀਤਾ।ਬੱਚੇ ਸਵੇਰੇ 6 ਵਜੇ ਬੋਰਵੈੱਲ ‘ਚ ਡਿੱਗਿਆ ਸੀ ਅਤੇ 10 ਘੰਟਿਆਂ ਤੋਂ ਵੱਧ ਸਮਾਂ ਬੋਰਵੈੱਲ
Read More
Comment here