ਪਟਿਆਲਾ ਦੇ ਵਿੱਚ ਟਰੈਫਿਕ ਨਿਯਮਾਂ ਦਾ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਕਮਰ ਕੱਸ ਲਈ ਹੈ ਜਿਸ ਤੇ ਚਲਦਿਆਂ ਅੱਜ ਡੀਐਸਪੀ ਕਰਨੈਲ ਸਿੰਘ ਦੀ ਅਗਵਾਈ ਹੇਠ ਇਲਾਕਾ ਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਇਸ ਚੈਕਿੰਗ ਦੌਰਾਨ ਈ ਰਿਕਸ਼ਾ ਅਤੇ ਥਰੀ ਵੀਲਰ ਚਾਲਕਾਂ ਦੇ ਕਾਗਜ਼ ਚੈੱਕ ਕੀਤੇ, ਅਤੇ ਜਿਨਾਂ ਕੋਲ ਕਾਗਜ਼ ਪੂਰੇ ਨਹੀਂ ਸਨ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ, ਜਿਸ ਦੀ ਅਗਵਾਈ ਡੀਐਸਪੀ ਕ੍ਰੈਫਿਕ ਕਰਨੈਲ ਸਿੰਘ ਵੱਲੋਂ ਕੀਤੀ ਗਈ ||
ਹੁਣ ਟ੍ਰੈਫਿਕ ਨਿਯਮ ਤੋੜਨ ਵਾਲੇ ਹੋ ਜਾਓ ਸਾਵਧਾਨ , ਪੁਲਿਸ ਹੈ ਤੁਹਾਡੀ ਉਡੀਕ ‘ਚ ਥਾਂ -ਥਾਂ ਤੇ ਕੀਤੀ ਜਾ ਰਹੀ ਹੈ ਨਾਕੇਬੰਦੀ ||
