Crime newsPunjab news

ਜਲਦ ਅਮੀਰ ਬਣਨ ਦੀ ਚਾਹਤ ਨੇ ਪਹੁੰਚਾਇਆ ਸਲਾਖਾਂ ਪਿੱਛੇ ਦੇਖੌ ਕਿਵੇਂ ਅਪਣਾਇਆ short cut ਤਰੀਕਾ

ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਘੁਮਾਣ ਦੀ ਪੁਲਿਸ ਟੀਮ ਵਲੋਂ ਐਸ ਐਸ ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਖਬੀਰ ਖਾਸ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਇਕ ਆਈ 20 ਗੱਡੀ ਵਿੱਚ ਸਵਾਰ ਅਨਮੋਲ ਸਿੰਘ ਵਾਸੀ ਚੀਮਾ ਖੁੱਡੀ ਨੂੰ 255 ਗ੍ਰਾਮ ਹੈਰੋਇਨ ਅਤੇ 3190 ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਕਾਮਯਾਬੀ ਹਾਸਿਲ ਕਰਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਇਸਦੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਅਨਮੋਲ ਸਿੰਘ ਦਾ ਰਿਮਾਂਡ ਲੈਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕੇ ਇਹ ਹੈਰੋਇਨ ਕਿਥੋਂ ਅਤੇ ਕਿਸਦੇ ਕੋਲੋ ਲਿਆਕੇ ਵੇਚਦਾ ਸੀ ਅਤੇ ਕਦੋ ਤੋਂ ਇਸ ਕੰਮ ਨਾਲ ਜੁੜਿਆ ਹੋਇਆ ਸੀ ਫਿਲਹਾਲ ਇਸਦੇ ਉਪਰ ਪਹਿਲਾ ਕੋਈ ਕੇਸ ਦਰਜ ਨਹੀਂ ਹੈ ਅਤੇ ਇਸਦੇ ਵਲੋਂ ਇਹ ਕੰਮ ਜਲਦ ਅਮੀਰ ਬਣਨ ਲਈ ਕੀਤਾ ਜਾ ਰਿਹਾ ਸੀ |

Comment here

Verified by MonsterInsights