ਬਟਾਲਾ ਦੇ ਹਾਥੀ ਗੇਟ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਤੇ ਗਿਆ ਹੋਇਆ ਸੀ ਅਤੇ ਦਿਨ ਦਿਹਾੜੇ ਉਸਦੇ ਘਰ ਵਿੱਚ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਅਲਮਾਰੀ ਪੇਟੀ ਤੇ ਕਮਰਿਆਂ ਦੇ ਤਾਲੇ ਤੋੜ ਕੇ ਵਿੱਚੋਂ ਲੱਖਾਂ ਰੁਪਿਆ ਦਾ ਸੋਨਾ ਅਤੇ ਕਰੀਬ 20 ਹਜਾਰ ਰੁਪਏ ਚੋਰ ਲੈ ਗਏ ਘਰ ਦੇ ਮਾਲਕ ਨੂੰ ਘਰ ਦੇ ਨੇੜੇ ਰਹਿੰਦੇ ਲੋਕਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਹਾਡੇ ਘਰ ਦੇ ਦਰਵਾਜੇ ਖੁੱਲੇ ਨੇ ਜਦੋਂ ਘਰ ਦੇ ਮਾਲਕ ਨੇ ਆ ਕੇ ਘਰ ਦੇਖਿਆ ਤਾਂ ਉਹ ਵੀ ਹੱਕਾ ਬੱਕਾ ਰਹਿ ਗਿਆ ਕਿ ਘਰ ਦੇ ਸਾਰੇ ਹੀ ਤਾਲੇ ਟੁੱਟੇ ਪਏ ਸੀ ਅਤੇ ਸਮਾਨ ਖਿਲਰਿਆ ਪਿਆ ਸੀ ਇਹ ਸਮਾਨ ਉਸਨੇ ਆਪਣੀ ਬੇਟੀ ਦੇ ਵਿਆਹ ਵਾਸਤੇ ਰੱਖਿਆ ਹੋਇਆ ਸੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਬਹੁਤ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਏਗਾ ||
ਕੌਡੀ ਕੌਡੀ ਜੋੜ ਧੀ ਦੇ ਵਿਆਹ ਲਈ ਜੋੜਿਆ ਸੀ ਦਾਜ ਇੱਕ ਇੱਕ ਤਾਲਾ ਤੋੜ ਚੋਰਾਂ ਨੇ ਕੀਤਾ ਘਰ ਖਾਲੀ ||
June 24, 20240
Related Articles
December 10, 20220
बठिंडा एसएसपी ने जारी किया आदेश, ड्यूटी के दौरान फोन पर ‘जय-हिंद’ बोलेंगे पुलिसकर्मी.
बठिंडा के पुलिस कर्मी अब वरिष्ठ अधिकारियों के साथ सरकारी कामकाज के लिए फोन पर जय हिंद विश करेंगे। पुलिस कर्मियों को ड्यूटी के दौरान फोन कॉल के दौरान जय हिंद बोलकर ही बातचीत जारी रखनी है। यह आदेश बठिंड
Read More
September 24, 20220
ਜਲੰਧਰ ਦੇ ਰੈਸਟੋਰੈਂਟ ‘ਚ ਖਾਣਾ ਖਾਣ ‘ਤੇ ਵਿਗੜੀ ਸਿਹਤ, ਹੋਇਆ ਹੰਗਾਮਾ
ਪੰਜਾਬ ਦੇ ਜਲੰਧਰ ਸ਼ਹਿਰ ਦੇ ਮਾਡਲ ਟਾਊਨ ਦੇ ਇੱਕ ਰੈਸਟੋਰੈਂਟ ਵਿੱਚ ਸ਼ੁੱਕਰਵਾਰ ਰਾਤ ਨੂੰ ਜਨਮ ਦਿਨ ਦੀ ਪਾਰਟੀ ਦੌਰਾਨ ਕਾਫੀ ਹੰਗਾਮਾ ਹੋਇਆ। ਕੁਝ ਪਰਿਵਾਰ ਆਪਣੇ ਬੱਚਿਆਂ ਨਾਲ ਜਨਮ ਦਿਨ ਦੀ ਪਾਰਟੀ ‘ਚ ਆ ਰਹੇ ਸਨ ਪਰ ਪਾਰਟੀ ਦੇ ਵਿਚਕਾਰ ਰੈਸਟੋਰੈਂਟ
Read More
March 21, 20230
बाल, मोगा, संगरूर समेत इन शहरों में आज दो दिन इंटरनेट सेवा बंद रहेगी
पंजाब पुलिस द्वारा अमृतपाल के खिलाफ की जा रही कार्रवाई के चलते पंजाब में कई जगहों पर इंटरनेट सेवा बंद कर दी गई है. पंजाब के गृह विभाग ने आज यानी मंगलवार दोपहर 12 बजे से पंजाब में इंटरनेट सेवा बहाल करन
Read More
Comment here