ਗਰਮੀ ਦੇ ਚਲਦੇ ਪਾਰਾ ਸਿਖਰਾਂ ਤੇ ਹੈ ਅਤੇ ਜੇਕਰ ਗੱਲ ਅੱਜ ਦੀ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਵਿਖੇ ਅੱਜ ਪਾਰਾ 43 ਡਿਗਰੀ ਤੋਂ ਉੱਪਰ ਨੋਟ ਕੀਤਾ ਗਿਆ ਜਿਸ ਦਾ ਅਸਰ ਸਿੱਧੇ ਤੌਰ ਤੇ ਦੁਕਾਨਦਾਰਾਂ ਵ ਰਿਕਸ਼ਾ ਚਾਲਕਾਂ ਤੇ ਪੈਂਦਾ ਹੋਇਆ ਦਿਸ ਰਿਹਾ ਹੈ ਆਲਮ ਇਹ ਹੈ ਕਿ ਬਾਜ਼ਾਰਾਂ ਦੇ ਵਿੱਚ ਗ੍ਰਾਹਕ ਸਿਰਫ ਸਵੇਰ ਅਤੇ ਸ਼ਾਮ ਨੂੰ ਹੀ ਵੇਖਣ ਨੂੰ ਮਿਲ ਰਿਹਾ ਹੈ ਜਿਸ ਵਜਾ ਨਾਲ ਦੁਕਾਨਦਾਰਾਂ ਵ ਰਿਕਸ਼ਾ ਚਾਲਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਜੇਕਰ ਗੱਲ ਬਾਜ਼ਾਰਾਂ ਦੀ ਕਰੀਏ ਤਾਂ ਇਕਾ ਦੁਕਾ ਲੋਕ ਹੀ ਬਾਜ਼ਾਰਾਂ ਵਿੱਚ ਦੁਪਹਿਰ ਦੇ ਸਮੇਂ ਦਿਸ ਰਹੇ ਨੇ ਗਰਮੀ ਦੇ ਚਲਦੇ ਜਦ ਸਾਡੀ ਟੀਮ ਵਲੋਂ ਰਿਕਸ਼ਾ ਚਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੀ ਗਰਮੀ ਦੇ ਚਲਦੇ ਪਾਰਾ ਜਿਥੇ ਸ਼ਿਖਰਾਂ ਤੇ ਹੋਇਆ ਪਿਆ ਓਥੇ ਹੀ ਲੋਕ ਘਰਾਂ ਵਿੱਚੋ ਬਾਹਰ ਵੀ ਘੱਟ ਨਿਕਲਦੇ ਹਨ ਜਿਸ ਕਾਰਨ ਗਰਮੀ ਦਾ ਅਸਰ ਸਿੱਧੇ ਤੋਰ ਤੇ ਉਨ੍ਹਾਂ ਦੇ ਕੰਮਕਾਜ ਤੇ ਪੈ ਰਿਹਾ ਹੈ ਜਿਸਦੇ ਚਲਦੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਇਸ ਗਰਮੀ ਦੇ ਚਲਦੇ ਚਲਣਾ ਔਖਾ ਹੋਇਆ ਪਿਆ।
ਗਰੀਬਾਂ ਤੇ ਗਰਮੀਂ ਪਈ ਭਾਰੀ , ਲੋਕਾਂ ਦੇ ਕੰਮ ਕਾਜ ਹੋਏ ਠੱਪ ਇੱਕ ਵੇਲੇ ਦੀ ਰੋਟੀ ਵੀ ਮਸਾਂ ਨਸੀਬ ਹੁੰਦੀ – ਰਿਕਸ਼ਾ ਚਾਲਕ
June 24, 20240
Related Articles
ApplicationsAutoBlogBusinessEconomic CrisisEducationElectionsEntertainmentFeaturedHealth NewsIndian PoliticsLaw and OrderLifestyleNationNewsTechnologyUncategorizedWeatherWorldWorld Politics
November 11, 20210
ਪੰਜਾਬ ‘ਚ ਸਿੱਧੂ ਮਗਰੋਂ ਰਾਜਸਥਾਨ ‘ਚ ਪਾਇਲਟ ਤੇ CM ਗਹਿਲੋਤ ਆਹਮੋ-ਸਾਹਮਣੇ, ਹੋਵੇਗਾ ਵੱਡਾ ਫੇਰਬਦਲ
ਸਚਿਨ ਪਾਇਲਟ ਅਕਸਰ ਆਪਣੇ ਕਰੀਬੀਆਂ ਨੂੰ ਕੈਬਨਿਟ ਵਿੱਚ ਜਗ੍ਹਾ ਦੇਣ ਦੀ ਮੰਗ ਕਰਦੇ ਰਹੇ ਹਨ । ਹੁਣ ਤੱਕ ਅਸ਼ੋਕ ਗਹਿਲੋਤ ਮੰਤਰੀ ਮੰਡਲ ਦੇ ਫੇਰਬਦਲ ਨੂੰ ਟਾਲਦੇ ਆ ਰਹੇ ਹਨ ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਨੂੰ ਹਾਈਕਮਾਨ ਦੇ ਦਖਲ ਅੱਗੇ ਝੁਕਣਾ ਪਵੇਗਾ।
Read More
June 22, 20240
हिमाचल में बारिश के बाद पारा 10 डिग्री तक गिरा, 26 जून से फिर बारिश की संभावना ||
हिमाचल प्रदेश में बारिश के बाद मौसम सुहावना हो गया है. पिछले 3 दिनों से हो रही बारिश के कारण तापमान में भारी गिरावट आई है. 4 दिन पहले तक कई शहरों में तापमान सामान्य से सात से आठ डिग्री ऊपर था. लेकिन अ
Read More
AutoBusinessCrime newsEconomic CrisisEducationEventsHealth NewsLifestyleLudhiana NewsNationNewsPunjab newsReviewsUncategorizedWorldWorld Politics
April 15, 20210
ਨਾਜਾਇਜ਼ ਮਾਈਨਿੰਗ ਕਰ ਕੇ ਰੇਤਾ ਵੇਚਣ ਵਾਲੇ ਟਿੱਪਰ ਨੂੰ ਕਾਬੂ ਕਰ ਇੱਕ ਵਿਅਕਤੀਆਂ ਤੇ ਕੀਤਾ ਮਾਮਲਾ ਦਰਜ
ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਸ ਚੌਕੀ ਘਰਿਆਲਾ ਨੇ ਨਾਜਾਇਜ਼ ਮਾਈਨਿੰਗ ਕਰਕੇ ਰੇਤਾ ਵੇਚਣ ਵਾਲੇ ਟਰਾਲੇ ਕੀਤੇ ਕਾਬੂ ,ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਚੌਕੀ ਘਰਿਆਲਾ ਦੇ ਇੰਚਾਰਜ ਸਬਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇੰਸਪੈਕਟਰ
Read More
Comment here