ਬਟਾਲਾ ਦੇ ਹਾਥੀ ਗੇਟ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਤੇ ਗਿਆ ਹੋਇਆ ਸੀ ਅਤੇ ਦਿਨ ਦਿਹਾੜੇ ਉਸਦੇ ਘਰ ਵਿੱਚ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਅਲਮਾਰੀ ਪੇਟੀ ਤੇ ਕਮਰਿਆਂ ਦੇ ਤਾਲੇ ਤੋੜ ਕੇ ਵਿੱਚੋਂ ਲੱਖਾਂ ਰੁਪਿਆ ਦਾ ਸੋਨਾ ਅਤੇ ਕਰੀਬ 20 ਹਜਾਰ ਰੁਪਏ ਚੋਰ ਲੈ ਗਏ ਘਰ ਦੇ ਮਾਲਕ ਨੂੰ ਘਰ ਦੇ ਨੇੜੇ ਰਹਿੰਦੇ ਲੋਕਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਹਾਡੇ ਘਰ ਦੇ ਦਰਵਾਜੇ ਖੁੱਲੇ ਨੇ ਜਦੋਂ ਘਰ ਦੇ ਮਾਲਕ ਨੇ ਆ ਕੇ ਘਰ ਦੇਖਿਆ ਤਾਂ ਉਹ ਵੀ ਹੱਕਾ ਬੱਕਾ ਰਹਿ ਗਿਆ ਕਿ ਘਰ ਦੇ ਸਾਰੇ ਹੀ ਤਾਲੇ ਟੁੱਟੇ ਪਏ ਸੀ ਅਤੇ ਸਮਾਨ ਖਿਲਰਿਆ ਪਿਆ ਸੀ ਇਹ ਸਮਾਨ ਉਸਨੇ ਆਪਣੀ ਬੇਟੀ ਦੇ ਵਿਆਹ ਵਾਸਤੇ ਰੱਖਿਆ ਹੋਇਆ ਸੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਬਹੁਤ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਏਗਾ ||
ਕੌਡੀ ਕੌਡੀ ਜੋੜ ਧੀ ਦੇ ਵਿਆਹ ਲਈ ਜੋੜਿਆ ਸੀ ਦਾਜ ਇੱਕ ਇੱਕ ਤਾਲਾ ਤੋੜ ਚੋਰਾਂ ਨੇ ਕੀਤਾ ਘਰ ਖਾਲੀ ||
June 24, 20240
Related Articles
April 30, 20210
ਦਿੱਲੀ ਦੇ ਬਾਰਡਰਾਂ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆ ‘ਚ 1 ਮਈ ਨੂੰ ‘ਕਿਸਾਨ-ਮਜ਼ਦੂਰ ਏਕਤਾ ਦਿਵਸ’ ਮਨਾਉਣਗੇ ਕਿਸਾਨ
ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 156 ਵਾਂ ਦਿਨ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਮੰਗਾਂ ਪੂਰੀਆਂ ਹੋਣ ਤੱਕ ਤਿੰਨ ਖੇ
Read More
August 13, 20240
ਹਰ ਘਰ ਤਿਰੰਗਾ” ਅਭਿਆਨ ਤਹਿਤ ਰਾਸ਼ਟਰਪਤੀ ਭਾਵਨਾ ਜਗਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਭਾਜਪਾ ਦੇ ਆਲਾ ਨੇਤਾਵਾਂ ਨੇ ਭਾਜਪਾ ਆਗੂਆਂ ਦੀ ਅਗਵਾਈ ਹੇਠ ਕੱਢਿਆ ਗਿਆ ਕੈਂਡਲ ਮਾਰਚ |
ਅੰਮ੍ਰਿਤਸਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਵਿੱਚ ਦੇਸ਼ ਪ੍ਰਤੀ ਰਾਸ਼ਟਰੀ ਭਾਵਨਾ ਨੂੰ ਹੋਰ ਜਗਾਉਣ ਲਈ ਸ਼ੁਰੂ ਕੀਤੇ ਗਏ ‘ਹਰ ਘਰ ਤਿਰੰਗਾ ਅਭਿਆਨ’ ਤਹਿਤ ਕੇਂਦਰੀ ਲੀਡਰਸ਼ਿਪ ਵੱਲੋਂ 15 ਅਗਸਤ ਨੂੰ ਦੇਸ਼ ਦੇ ਅਜ਼ਾਦੀ ਦਿਵਸ ਮੌਕੇ ਦੇਸ਼ ਭ
Read More
September 23, 20210
ਬਠਿੰਡਾ ‘ਚ ਮੇਅਰ ਨੇ ‘ਤਾਲਿਬਾਨੀ ਫਰਮਾਨ’ ਕੀਤਾ ਜਾਰੀ, ਨਗਰ ਨਿਗਮ ‘ਚ ਨਿੱਕਰ, ਕੈਪਰੀ ਤੇ ਚੱਪਲ ਪਹਿਨ ਕੇ ਆਉਣ ‘ਤੇ ਲਗਾਈ ਪਾਬੰਦੀ
ਬਠਿੰਡਾ ਨਗਰ ਨਿਗਮ ਦੇ ਕਾਂਗਰਸੀ ਮੇਅਰ ਦਾ ਤਾਲਿਬਾਨੀ ਫਰਮਾਨ ਸਾਹਮਣੇ ਆਇਆ ਹੈ। ਮੇਅਰ ਨੇ ਇਹ ਆਦੇਸ਼ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਸ਼ਾਰਟਸ, ਕੈਪਰੀਜ਼ ਜਾਂ ਚੱਪਲਾਂ ਪਾ ਕੇ ਨਿਗਮ ਵਿੱਚ ਨਹੀਂ ਆਵੇਗਾ। ਇਸ ਸਬੰਧੀ ਗੇਟ ‘ਤੇ ਸੁਰੱਖਿਆ ਗਾਰਡ ਨੂੰ ਵੀ
Read More
Comment here