ਪਟਿਆਲਾ ਚੋਂ ਇੱਕ ਸ਼ੰਸਨੀ ਖੇਜ ਮਾਮਲਾ ਸਾਹਮਣੇ ਆਇਆ ਜਿਸ ਮਾਮਲੇ ਵਿੱਚ ਭਾਖੜਾ ਨਹਿਰ ਸਮਾਣਾ ਅਤੇ ਖਨੌਰੀ ਵਿੱਚੋਂ ਤਿੰਨ ਨਾਬਾਲਗ ਬੱਚੀਆਂ ਦੀ ਲਾਸ਼ਾਂ ਬਰਾਮਦ ਹੋਈਆਂ ਗੋਤਾਖੋਰ ਸ਼ੰਕਰ ਭਾਰਤਵਾਜ਼ ਦੀ ਟੀਮ ਵੱਲੋਂ ਜਦੋਂ ਇਹ ਲਾਸ਼ਾਂ ਬਰਾਮਦ ਹੋਈਆਂ ਤਾਂ ਪਹਿਲਾਂ ਤੋਂ ਹੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇੱਕ ਪਰਿਵਾਰ ਨੂੰ ਸ਼ਨਾਖਤ ਲਈ ਬੁਲਾਇਆ ਪਰਿਵਾਰ ਨੇ ਇਹਨਾਂ ਬੱਚਿਆਂ ਦੀ ਸ਼ਨਾਖਤ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 12 ਤਰੀਕ ਨੂੰ ਲਗਭਗ 12 ਵਜੇ ਦੇ ਨੇੜੇ ਉਨਾਂ ਦੇ ਪਰਿਵਾਰ ਦੀਆਂ ਦੋ ਬੱਚੀਆਂ ਤੇ ਗਵਾਂਢ ਦੀ ਇੱਕ ਬੱਚੀ ਨੇੜੇ ਲੱਗਦੀ ਭੰਨਰਾ ਪਿੰਡ ਵਾਲੀ ਦਾਣਾ ਮੰਡੀ ਵਿੱਚ ਛਬੀਲ ਦਾ ਲੰਗਰ ਪੀਣ ਲਈ ਗਈਆਂ ਸਨ। ਬੱਚਿਆਂ ਦੀ ਉਮਰ 14 ਸਾਲ 15 ਸਾਲ ਅਤੇ 16 ਸਾਲ ਦੀ ਹੈ ਜੋ ਕਿ ਸ਼ਾਮ 4 ਵਜੇ ਤੱਕ ਘਰ ਨਹੀਂ ਪਰਤੀਆਂ ਤਾਂ ਪਰਿਵਾਰ ਨੇ ਪੁਲਿਸ ਕੋਲ ਸੂਚਨਾ ਦਿੱਤੀ ਪੁਲਿਸ ਨੇ ਮਿਸਿੰਗ ਦਾ ਮਾਮਲਾ ਦਰਜ ਕਰ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਇਹਨਾਂ ਬੱਚੀਆਂ ਦਾ ਕੋਈ ਅਤਾ ਪਤਾ ਨਾ ਲੱਗਿਆ ਇਸ ਦੌਰਾਨ ਪਰਿਵਾਰ ਨੇ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ ਤੇ ਉਹਨਾਂ ਨੂੰ ਵੀ ਇਸ ਮਿਸਿੰਗ ਬਾਰੇ ਜਾਣਕਾਰੀ ਦਿੱਤੀ ਸੀ ਅੱਜ 21 ਜੂਨ ਨੂੰ ਇਹਨਾਂ ਤਿੰਨ ਬੱਚੀਆਂ ਦੀ ਲਾਸ਼ਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਹੁੰਚੀਆਂ ਇਸ ਤੋਂ ਬਾਅਦ ਇਹਨਾਂ ਨੂੰ ਮੋਰਚਰੀ ਭੇਜ ਕੇ ਪੋਸਟਮਾਰਟਮ ਕਰਵਾਇਆ ਜਾਏਗਾ ਅਤੇ ਪੁਲਿਸ ਆਪਣੀ ਪੜਤਾਲ ਵਿੱਚ ਲੱਗੀ ਹੈ ਸ਼ੰਕਰ ਭਰਤ ਵਾਜ ਗੋਤਾਖੋਰ ਨੇ ਦੱਸਿਆ ਕਿ ਦੋ ਬੱਚਿਆਂ ਦੀ ਲਾਸ਼ ਸਮਾਣਾ ਦੇ ਕੋਲ ਨਹਿਰ ਚੋਂ ਮਿਲੀ ਸੀ ਜਿਨਾਂ ਦੇ ਹੱਥ ਆਪਸ ਵਿੱਚ ਬੰਨੇ ਹੋਏ ਸਨ ਇੱਕ ਬੱਚੀ ਦੀ ਲਾਸ਼ ਖਨੋਰੀ ਦੇ ਕੋਲੋਂ ਮਿਲੀ ਸੀ ਜੋ ਕਿ ਕੱਲੀ ਸੀ ਇਸ ਤਰ੍ਹਾਂ ਦੀ ਘਟਨਾਵਾਂ ਕਈ ਪਾਸੇ ਸ਼ੱਕ ਜਾਹਿਰ ਕਰਦੀਆਂ ਹਨ ਪਰ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਜੋ ਕਿ ਵਿਆਹ ਸ਼ਾਦੀਆਂ ਦੇ ਵਿੱਚ ਢੋਲਕੀ ਵਜਾ ਕੇ ਆਪਣੇ ਪਰਿਵਾਰ ਦਾ ਗੁਜਰ ਬਸਰ ਕਰਦੇ ਹਨ ਉਹਨਾਂ ਦੱਸਿਆ ਕਿ ਸਾਡੀ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਜਾ ਕਿਹਾ ਸੁਣੀ ਨਹੀਂ ਸੀ ਇਸ ਕਰਕੇ ਉਹਨਾਂ ਨੇ ਕਿਸੇ ਉੱਪਰ ਸ਼ੱਕ ਵੀ ਜਾਹਿਰ ਨਹੀਂ ਕੀਤਾ ਪਰ ਪੁਲਿਸ ਕੋਲ ਮਿਸਿੰਗ ਦੀ ਰਿਪੋਰਟ ਦਰਜ ਹੈ ਜੋ ਕਿ ਹੁਣ ਅਗਲੇ ਪਾਸੇ ਦੀ ਤਫਤੀਸ਼ ਵਿੱਚ ਬਦਲ ਜਾਵੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਇਸ ਗੁਲਜਨਦਾਰ ਮਾਮਲੇ ਦੀ ਸੱਚਾਈ ਕੀ ਹੈ ।
ਛਬੀਲ ਪੀਣ ਗਈਆਂ ਬੱਚੀਆਂ ਨਾਲ਼ ਵਾਪਰ ਗਿਆ ਭਾ/ਣਾ ,ਬੱਚੀਆਂ ਦੀਆਂ ਲੱਭੀਆਂ ਲਾਸ਼ਾਂ ਕੀ ਵੈਰ ਕਮਾਇਆ ਕਿਸੇ ਨੇ ?
June 22, 20240
Related Articles
October 21, 20200
Punjab Crime News: ਰਾਹਗੀਰਾਂ ਨੇ ਬਚਾਈ 8 ਸਾਲਾ ਬੱਚੀ ਦੀ ਪੱਤ
ਬੱਚੀ ਨਾਲ ਜਬਰ ਜਿਨਾਹ ਦੀ ਕੋਸਿਸ਼ ਕਰ ਰਹੇ ਵਿਅਕਤੀ ਨੂੰ ਕੀਤਾ ਕਾਬੂ…
ਸਥਾਨਕ ਬਰਕੰਦੀ ਰੋਡ ’ਤੇ ਝਾੜੀਆਂ ’ਚ ਇੱਕ ਕਾਗਜ਼ ਚੁਗਣ ਵਾਲੀ 8 ਸਾਲਾ ਬੱਚੀ ਨਾਲ ਜਬਰ ਜਿਨਾਹ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੱਚੀ ਦੀਆਂ
Read More
July 24, 20200
ਐਨਕਾਊਂਟਰ ਵਿਚ ਗੈਂਗਸਟਰ ਹੋਇਆ ਪੁਲਿਸ ਦੀ ਗੋਲੀ ਦਾ ਸ਼ਿਕਾਰ
ਗੈਂਗਸਟਰਾਂ ਨੇ ਕਰੀਬ 11 ਦਿਨ ਪਹਿਲਾਂ ਫਲੈਟ ਕਿਰਾਏ ਤੇ ਲਿਆ ਸੀ।
ਇਕ ਖੌਫਜ਼ਦਾ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਉਸ ਦੇ ਚਾਰ ਹੋਰ ਸਾਥੀਆਂ ਨੂੰ ਅੱਜ ਖਰੜ ਵਿਖੇ ਪੁਲਿਸ ਨਾਲ ਮੁਕਾਬਲੇ ਵਿਚ ਗ੍ਰਿਫਤਾਰ ਕੀਤਾ ਗਿਆ।ਇਹ ਮੁਕਾਬਲਾ ਦੁਪਹਿਰ
Read More
August 25, 20200
ਇਕ 9 ਸਾਲਾ ਬੱਚੀ ਨਾਲ ਦਿੱਲੀ ਦੇ ਰੇਲ ਟਾਇਲਟ ਵਿਚ ਹੋਇਆ ਬਲਾਤਕਾਰ; ਦੋਸ਼ੀ ਮੰਡੀ ਗੋਬਿੰਦਗੜ੍ਹ ਸਟੇਸ਼ਨ ‘ਤੇ ਫੜਿਆ ਗਿਆ
ਰੇਲ ਗੱਡੀ ਦੇ ਟਾਇਲਟ ਵਿਚ, ਉਸਨੇ ਲੜਕੀ ਨਾਲ ਦੋ ਵਾਰ ਗਲਤ ਕੰਮ ਕੀਤਾ..
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ ਰੇਲਵੇ ਸਟੇਸ਼ਨ ਦੇ ਇਕ ਨੌਜਵਾਨ ਨੂੰ ਇਕ ਬੱਚੇ ਨਾਲ ਜਬਰ ਜ਼ੁਲਮ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪਤਾ ਲੱਗਿਆ ਹੈ
Read More
Comment here