ਪਟਿਆਲਾ ਚੋਂ ਇੱਕ ਸ਼ੰਸਨੀ ਖੇਜ ਮਾਮਲਾ ਸਾਹਮਣੇ ਆਇਆ ਜਿਸ ਮਾਮਲੇ ਵਿੱਚ ਭਾਖੜਾ ਨਹਿਰ ਸਮਾਣਾ ਅਤੇ ਖਨੌਰੀ ਵਿੱਚੋਂ ਤਿੰਨ ਨਾਬਾਲਗ ਬੱਚੀਆਂ ਦੀ ਲਾਸ਼ਾਂ ਬਰਾਮਦ ਹੋਈਆਂ ਗੋਤਾਖੋਰ ਸ਼ੰਕਰ ਭਾਰਤਵਾਜ਼ ਦੀ ਟੀਮ ਵੱਲੋਂ ਜਦੋਂ ਇਹ ਲਾਸ਼ਾਂ ਬਰਾਮਦ ਹੋਈਆਂ ਤਾਂ ਪਹਿਲਾਂ ਤੋਂ ਹੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇੱਕ ਪਰਿਵਾਰ ਨੂੰ ਸ਼ਨਾਖਤ ਲਈ ਬੁਲਾਇਆ ਪਰਿਵਾਰ ਨੇ ਇਹਨਾਂ ਬੱਚਿਆਂ ਦੀ ਸ਼ਨਾਖਤ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 12 ਤਰੀਕ ਨੂੰ ਲਗਭਗ 12 ਵਜੇ ਦੇ ਨੇੜੇ ਉਨਾਂ ਦੇ ਪਰਿਵਾਰ ਦੀਆਂ ਦੋ ਬੱਚੀਆਂ ਤੇ ਗਵਾਂਢ ਦੀ ਇੱਕ ਬੱਚੀ ਨੇੜੇ ਲੱਗਦੀ ਭੰਨਰਾ ਪਿੰਡ ਵਾਲੀ ਦਾਣਾ ਮੰਡੀ ਵਿੱਚ ਛਬੀਲ ਦਾ ਲੰਗਰ ਪੀਣ ਲਈ ਗਈਆਂ ਸਨ। ਬੱਚਿਆਂ ਦੀ ਉਮਰ 14 ਸਾਲ 15 ਸਾਲ ਅਤੇ 16 ਸਾਲ ਦੀ ਹੈ ਜੋ ਕਿ ਸ਼ਾਮ 4 ਵਜੇ ਤੱਕ ਘਰ ਨਹੀਂ ਪਰਤੀਆਂ ਤਾਂ ਪਰਿਵਾਰ ਨੇ ਪੁਲਿਸ ਕੋਲ ਸੂਚਨਾ ਦਿੱਤੀ ਪੁਲਿਸ ਨੇ ਮਿਸਿੰਗ ਦਾ ਮਾਮਲਾ ਦਰਜ ਕਰ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਇਹਨਾਂ ਬੱਚੀਆਂ ਦਾ ਕੋਈ ਅਤਾ ਪਤਾ ਨਾ ਲੱਗਿਆ ਇਸ ਦੌਰਾਨ ਪਰਿਵਾਰ ਨੇ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ ਤੇ ਉਹਨਾਂ ਨੂੰ ਵੀ ਇਸ ਮਿਸਿੰਗ ਬਾਰੇ ਜਾਣਕਾਰੀ ਦਿੱਤੀ ਸੀ ਅੱਜ 21 ਜੂਨ ਨੂੰ ਇਹਨਾਂ ਤਿੰਨ ਬੱਚੀਆਂ ਦੀ ਲਾਸ਼ਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਹੁੰਚੀਆਂ ਇਸ ਤੋਂ ਬਾਅਦ ਇਹਨਾਂ ਨੂੰ ਮੋਰਚਰੀ ਭੇਜ ਕੇ ਪੋਸਟਮਾਰਟਮ ਕਰਵਾਇਆ ਜਾਏਗਾ ਅਤੇ ਪੁਲਿਸ ਆਪਣੀ ਪੜਤਾਲ ਵਿੱਚ ਲੱਗੀ ਹੈ ਸ਼ੰਕਰ ਭਰਤ ਵਾਜ ਗੋਤਾਖੋਰ ਨੇ ਦੱਸਿਆ ਕਿ ਦੋ ਬੱਚਿਆਂ ਦੀ ਲਾਸ਼ ਸਮਾਣਾ ਦੇ ਕੋਲ ਨਹਿਰ ਚੋਂ ਮਿਲੀ ਸੀ ਜਿਨਾਂ ਦੇ ਹੱਥ ਆਪਸ ਵਿੱਚ ਬੰਨੇ ਹੋਏ ਸਨ ਇੱਕ ਬੱਚੀ ਦੀ ਲਾਸ਼ ਖਨੋਰੀ ਦੇ ਕੋਲੋਂ ਮਿਲੀ ਸੀ ਜੋ ਕਿ ਕੱਲੀ ਸੀ ਇਸ ਤਰ੍ਹਾਂ ਦੀ ਘਟਨਾਵਾਂ ਕਈ ਪਾਸੇ ਸ਼ੱਕ ਜਾਹਿਰ ਕਰਦੀਆਂ ਹਨ ਪਰ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਜੋ ਕਿ ਵਿਆਹ ਸ਼ਾਦੀਆਂ ਦੇ ਵਿੱਚ ਢੋਲਕੀ ਵਜਾ ਕੇ ਆਪਣੇ ਪਰਿਵਾਰ ਦਾ ਗੁਜਰ ਬਸਰ ਕਰਦੇ ਹਨ ਉਹਨਾਂ ਦੱਸਿਆ ਕਿ ਸਾਡੀ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਜਾ ਕਿਹਾ ਸੁਣੀ ਨਹੀਂ ਸੀ ਇਸ ਕਰਕੇ ਉਹਨਾਂ ਨੇ ਕਿਸੇ ਉੱਪਰ ਸ਼ੱਕ ਵੀ ਜਾਹਿਰ ਨਹੀਂ ਕੀਤਾ ਪਰ ਪੁਲਿਸ ਕੋਲ ਮਿਸਿੰਗ ਦੀ ਰਿਪੋਰਟ ਦਰਜ ਹੈ ਜੋ ਕਿ ਹੁਣ ਅਗਲੇ ਪਾਸੇ ਦੀ ਤਫਤੀਸ਼ ਵਿੱਚ ਬਦਲ ਜਾਵੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਇਸ ਗੁਲਜਨਦਾਰ ਮਾਮਲੇ ਦੀ ਸੱਚਾਈ ਕੀ ਹੈ ।
ਛਬੀਲ ਪੀਣ ਗਈਆਂ ਬੱਚੀਆਂ ਨਾਲ਼ ਵਾਪਰ ਗਿਆ ਭਾ/ਣਾ ,ਬੱਚੀਆਂ ਦੀਆਂ ਲੱਭੀਆਂ ਲਾਸ਼ਾਂ ਕੀ ਵੈਰ ਕਮਾਇਆ ਕਿਸੇ ਨੇ ?
June 22, 20240
Related Articles
June 10, 20210
Delhi Gangster, Released On Bail Last Year, Goes On Murder Spree
Since his release from jail last year, gangster Shahrukh has been involved in several murders, attempt to murder, and also a gang war, according to police officials.
A notorious gangster who was re
Read More
July 24, 20200
ਐਨਕਾਊਂਟਰ ਵਿਚ ਗੈਂਗਸਟਰ ਹੋਇਆ ਪੁਲਿਸ ਦੀ ਗੋਲੀ ਦਾ ਸ਼ਿਕਾਰ
ਗੈਂਗਸਟਰਾਂ ਨੇ ਕਰੀਬ 11 ਦਿਨ ਪਹਿਲਾਂ ਫਲੈਟ ਕਿਰਾਏ ਤੇ ਲਿਆ ਸੀ।
ਇਕ ਖੌਫਜ਼ਦਾ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਉਸ ਦੇ ਚਾਰ ਹੋਰ ਸਾਥੀਆਂ ਨੂੰ ਅੱਜ ਖਰੜ ਵਿਖੇ ਪੁਲਿਸ ਨਾਲ ਮੁਕਾਬਲੇ ਵਿਚ ਗ੍ਰਿਫਤਾਰ ਕੀਤਾ ਗਿਆ।ਇਹ ਮੁਕਾਬਲਾ ਦੁਪਹਿਰ
Read More
October 9, 20200
ਅੰਮ੍ਰਿਤਸਰ ‘ਚ ਸੱਭਿਆਚਾਰਕ ਗਰੁੱਪ ਮੈਂਬਰ ਨਾਲ ਗੈਂਗਰੇਪ ਦਾ ਦੋਸ਼
ਔਰਤ ਦਾ ਕਹਿਣਾ ਹੈ ਕਿ ਤਿੰਨ ਲੜਕਿਆਂ ਨੇ ਪਿਸਤੌਲ ਦੀ ਨੋਕ 'ਤੇ ਉਸ ਨਾਲ ਗੈਂਗਰੇਪ ਕੀਤਾ।
ਅੰਮ੍ਰਿਤਸਰ 'ਚ ਇੱਕ ਔਰਤ ਵੱਲੋਂ ਤਿੰਨ ਨੌਜਵਾਨਾਂ 'ਤੇ ਗੈਂਗਰੇਪ ਕਰਨ ਦਾ ਦੋਸ਼ ਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਘਟਨਾ ਬਟਾਲਾ ਰੋਡ ਸਥਿਤ ਇਕ ਹੋਟਲ 'ਚ ਦੋ
Read More
Comment here