ਪਟਿਆਲਾ ਚੋਂ ਇੱਕ ਸ਼ੰਸਨੀ ਖੇਜ ਮਾਮਲਾ ਸਾਹਮਣੇ ਆਇਆ ਜਿਸ ਮਾਮਲੇ ਵਿੱਚ ਭਾਖੜਾ ਨਹਿਰ ਸਮਾਣਾ ਅਤੇ ਖਨੌਰੀ ਵਿੱਚੋਂ ਤਿੰਨ ਨਾਬਾਲਗ ਬੱਚੀਆਂ ਦੀ ਲਾਸ਼ਾਂ ਬਰਾਮਦ ਹੋਈਆਂ ਗੋਤਾਖੋਰ ਸ਼ੰਕਰ ਭਾਰਤਵਾਜ਼ ਦੀ ਟੀਮ ਵੱਲੋਂ ਜਦੋਂ ਇਹ ਲਾਸ਼ਾਂ ਬਰਾਮਦ ਹੋਈਆਂ ਤਾਂ ਪਹਿਲਾਂ ਤੋਂ ਹੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇੱਕ ਪਰਿਵਾਰ ਨੂੰ ਸ਼ਨਾਖਤ ਲਈ ਬੁਲਾਇਆ ਪਰਿਵਾਰ ਨੇ ਇਹਨਾਂ ਬੱਚਿਆਂ ਦੀ ਸ਼ਨਾਖਤ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 12 ਤਰੀਕ ਨੂੰ ਲਗਭਗ 12 ਵਜੇ ਦੇ ਨੇੜੇ ਉਨਾਂ ਦੇ ਪਰਿਵਾਰ ਦੀਆਂ ਦੋ ਬੱਚੀਆਂ ਤੇ ਗਵਾਂਢ ਦੀ ਇੱਕ ਬੱਚੀ ਨੇੜੇ ਲੱਗਦੀ ਭੰਨਰਾ ਪਿੰਡ ਵਾਲੀ ਦਾਣਾ ਮੰਡੀ ਵਿੱਚ ਛਬੀਲ ਦਾ ਲੰਗਰ ਪੀਣ ਲਈ ਗਈਆਂ ਸਨ। ਬੱਚਿਆਂ ਦੀ ਉਮਰ 14 ਸਾਲ 15 ਸਾਲ ਅਤੇ 16 ਸਾਲ ਦੀ ਹੈ ਜੋ ਕਿ ਸ਼ਾਮ 4 ਵਜੇ ਤੱਕ ਘਰ ਨਹੀਂ ਪਰਤੀਆਂ ਤਾਂ ਪਰਿਵਾਰ ਨੇ ਪੁਲਿਸ ਕੋਲ ਸੂਚਨਾ ਦਿੱਤੀ ਪੁਲਿਸ ਨੇ ਮਿਸਿੰਗ ਦਾ ਮਾਮਲਾ ਦਰਜ ਕਰ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਇਹਨਾਂ ਬੱਚੀਆਂ ਦਾ ਕੋਈ ਅਤਾ ਪਤਾ ਨਾ ਲੱਗਿਆ ਇਸ ਦੌਰਾਨ ਪਰਿਵਾਰ ਨੇ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ ਤੇ ਉਹਨਾਂ ਨੂੰ ਵੀ ਇਸ ਮਿਸਿੰਗ ਬਾਰੇ ਜਾਣਕਾਰੀ ਦਿੱਤੀ ਸੀ ਅੱਜ 21 ਜੂਨ ਨੂੰ ਇਹਨਾਂ ਤਿੰਨ ਬੱਚੀਆਂ ਦੀ ਲਾਸ਼ਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਹੁੰਚੀਆਂ ਇਸ ਤੋਂ ਬਾਅਦ ਇਹਨਾਂ ਨੂੰ ਮੋਰਚਰੀ ਭੇਜ ਕੇ ਪੋਸਟਮਾਰਟਮ ਕਰਵਾਇਆ ਜਾਏਗਾ ਅਤੇ ਪੁਲਿਸ ਆਪਣੀ ਪੜਤਾਲ ਵਿੱਚ ਲੱਗੀ ਹੈ ਸ਼ੰਕਰ ਭਰਤ ਵਾਜ ਗੋਤਾਖੋਰ ਨੇ ਦੱਸਿਆ ਕਿ ਦੋ ਬੱਚਿਆਂ ਦੀ ਲਾਸ਼ ਸਮਾਣਾ ਦੇ ਕੋਲ ਨਹਿਰ ਚੋਂ ਮਿਲੀ ਸੀ ਜਿਨਾਂ ਦੇ ਹੱਥ ਆਪਸ ਵਿੱਚ ਬੰਨੇ ਹੋਏ ਸਨ ਇੱਕ ਬੱਚੀ ਦੀ ਲਾਸ਼ ਖਨੋਰੀ ਦੇ ਕੋਲੋਂ ਮਿਲੀ ਸੀ ਜੋ ਕਿ ਕੱਲੀ ਸੀ ਇਸ ਤਰ੍ਹਾਂ ਦੀ ਘਟਨਾਵਾਂ ਕਈ ਪਾਸੇ ਸ਼ੱਕ ਜਾਹਿਰ ਕਰਦੀਆਂ ਹਨ ਪਰ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਜੋ ਕਿ ਵਿਆਹ ਸ਼ਾਦੀਆਂ ਦੇ ਵਿੱਚ ਢੋਲਕੀ ਵਜਾ ਕੇ ਆਪਣੇ ਪਰਿਵਾਰ ਦਾ ਗੁਜਰ ਬਸਰ ਕਰਦੇ ਹਨ ਉਹਨਾਂ ਦੱਸਿਆ ਕਿ ਸਾਡੀ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਜਾ ਕਿਹਾ ਸੁਣੀ ਨਹੀਂ ਸੀ ਇਸ ਕਰਕੇ ਉਹਨਾਂ ਨੇ ਕਿਸੇ ਉੱਪਰ ਸ਼ੱਕ ਵੀ ਜਾਹਿਰ ਨਹੀਂ ਕੀਤਾ ਪਰ ਪੁਲਿਸ ਕੋਲ ਮਿਸਿੰਗ ਦੀ ਰਿਪੋਰਟ ਦਰਜ ਹੈ ਜੋ ਕਿ ਹੁਣ ਅਗਲੇ ਪਾਸੇ ਦੀ ਤਫਤੀਸ਼ ਵਿੱਚ ਬਦਲ ਜਾਵੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਇਸ ਗੁਲਜਨਦਾਰ ਮਾਮਲੇ ਦੀ ਸੱਚਾਈ ਕੀ ਹੈ ।
ਛਬੀਲ ਪੀਣ ਗਈਆਂ ਬੱਚੀਆਂ ਨਾਲ਼ ਵਾਪਰ ਗਿਆ ਭਾ/ਣਾ ,ਬੱਚੀਆਂ ਦੀਆਂ ਲੱਭੀਆਂ ਲਾਸ਼ਾਂ ਕੀ ਵੈਰ ਕਮਾਇਆ ਕਿਸੇ ਨੇ ?
June 22, 20240
Related Articles
January 31, 20230
Gurdaspur: Commotion after the death of a 2-year-old child in a private hospital, allegations of wrong injection
A 2-year-old child died during treatment in a private hospital located on the railway road in Gurdaspur. The family alleges that she was given the wrong injection and the doctors are refusing to admit
Read More
July 9, 20240
ਦਿਨ ਦਿਹਾੜੇ IELTS ਸੈਂਟਰ ਤੇ ਹੋਈ ਫਾ/ਇ/ਰਿੰ/ਗ ,ਟੁੱ*ਟੇ ਸ਼ੀਸ਼ੇ CCTV ਨੇ ਖੋਲ੍ਹੇ ਕਈ ਰਾ*ਜ਼ !
ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਬੱਸ ਸਟੈਂਡ ਦੇ ਸਾਹਮਣੇ ਆਈਲੈਟ ਸੈਂਟਰ ਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਜਾਨੀ ਨੁਕਸਾਨ ਤੋਂ ਬਚਾ ਲੇਕਿਨ ਸ਼ੀਸ਼ੇ ਟੁੱਟੇ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਗਾਲ ਰਹੀ ਆ ਜਾਂਚ ਕਰ ਰਹੀ ਆ ਕਿ ਹੋਇਆ ਕੀ ਹੈ ਕ
Read More
February 14, 20230
वैलेंटाइन डे पर प्यार की कातिलाना हरकत, प्रेमिका की हत्या कर फ्रिज में रख दी लाश
दिल्ली में अपराध दिन पर दिन बढ़ता ही जा रहा है। श्रद्धा जैसी हत्या दिल्ली के बाबा हरिदास नगर थाना क्षेत्र में हुई। हत्या को इस तरह अंजाम दिया गया कि लोगों के दिल कांप उठे. हत्या करने के बाद बच्ची के श
Read More
Comment here