ਜੰਮੂ ਕਸ਼ਮੀਰ ਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਪੱਬਾ ਭਾਰ ਦਿਸ ਰਹੀ ਹੈ ਜਿਸ ਦੇ ਚਲਦੇ ਪੁਲਿਸ ਵੱਲੋਂ ਪੂਰੇ ਜ਼ਿਲੇ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਸਰਹਦਾਂ ਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਗੱਲ ਪਠਾਨਕੋਟ ਸ਼ਹਿਰ ਦੀ ਕਰੀਏ ਤਾਂ ਪਠਾਨਕੋਟ ਵਿਖੇ ਪੁਲਿਸ ਵੱਲੋਂ ਸਰਚ ਓਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਚਲਦੇ ਅੱਜ ਪਠਾਨਕੋਟ ਵਿਖੇ ਓਪਰੇਸ਼ਨ ਕਾਸੋ ਤਹਿਤ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਸਰਚ ਆਪਰੇਸ਼ਨ ਚਲਾ ਲੋਕਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਅਤੇ ਸ਼ਕੀ ਲੋਕਾਂ ਤੋਂ ਬਰੀਕੀ ਨਾਲ ਪੁੱਛਗਿਛ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਓਪਰੇਸ਼ਨ ਕਾਸੋ ਤਹਿਤ ਉਹਨਾਂ ਵੱਲੋਂ ਇਹ ਸਰਚ ਉਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਪਿਛਲੇ ਦਿਨੀ ਲਮੀਨੀ ਇਲਾਕੇ ਵਿਖੇ ਘਰਾਂ ਦੀ ਤਲਾਸ਼ੀ ਲਈ ਗਈ ਸੀ ਜਿਥੇ ਨਜਾਇਜ ਸ਼ਰਾਬ ਦੇ 3 ਮਾਮਲੇ ਸਾਮਣੇ ਆਏ ਸਨ ਅਤੇ ਅੱਜ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਮਾੜਾ ਅਨਸਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਪੰਜਾਬ ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਈ ਜਾ ਸਕੇ।
ਸਾਰੇ ਜਿਲੇ ਚ ਵਧਾਈ ਚੌਕਸੀ / ਮਾੜੇ ਅਨਸਰਾਂ ਨੂੰ ਫੜਨ ਲਈ ਜਿਲੇ ਭਰ ਚ ਚਲਾਏ ਜਾ ਰਹੇ ਸਰਚ ਓਪਰੇਸ਼ਨ ||
June 17, 20240
Related Articles
January 5, 20210
ਦੋਨੋ ਮਾਸੂਮ ਬੱਚਿਆਂ ਦਾ ਕਤਲ ਕਰ ਮਾਂ ਨੇ ਖੁੱਦ ਵੀ ਕੀਤੀ ਆਤਮ ਹਤਿਆ
ਖ਼ਬਰ ਹੈ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਜਿਥੋਂ ਦੇ ਨਜ਼ਦੀਕੀ ਪਿੰਡ ਸਾਰੋਂ ਵਿਖੇ ਵਿਆਹੁਤਾ ਔਰਤ ਨੇ ਆਪਣੀਆਂ 2 ਨਾਬਾਲਿਗ ਧੀਆਂ ਸਮੇਤ ਆਤਮ ਹਤਿਆ ਕਰ ਲਈ । ਸੰਗਰੂਰ ਪੁਲਿਸ ਨੇ ਮ੍ਰਿਤਕ ਦੀਆਂ ਦੋਨੋ ਨਾਬਾਲਿਗ ਕੁੜੀਆਂ ਦੀ ਲਾਸ਼ ਬਰਾਮਦ ਕਰ ਲਈ ਜਦਕਿ ਵਿਆਹ
Read More
October 17, 20220
‘ससुराल सिमर का’ फेम वैशाली ठक्कर ने की आत्महत्या, घटनास्थल से मिला 8 पेज का सुसाइड नोट
टीवी के मशहूर शो 'ससुराल सिमर का' में अंजलि भारद्वाज का किरदार निभाने वाली एक्ट्रेस वैशाली ठक्कर ने आत्महत्या कर ली है. 30 वर्षीय वैशाली का शव इंदौर के साई बाग कॉलोनी स्थित उसके घर में मिला। उन्होंने
Read More
April 6, 20220
MLA ਦੇਵਮਾਨ ਨੇ ਸਰਕਾਰੀ ਦਫਤਰ ‘ਤੇ ਮਾਰਿਆ ਛਾਪਾ, ਵੱਡੇ ਅਫ਼ਸਰ ਗੈਰ-ਹਾਜ਼ਰ, ਪਈਆਂ ਭਾਜੜਾਂ
ਆਮ ਆਦਮੀ ਪਾਰਟੀ ਦੇ MLA ਦੇਵਮਾਨ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਸਰਕਾਰੀ ਦਫਤਰਾਂ ‘ਤੇ ਛਾਪਾ ਮਾਰਿਆ ਤੇ ਅੱਗੋ ਵੱਡੇ ਅਫਸਰ ਉਥੋਂ ਗੈਰ-ਹਾਜ਼ਰ ਮਿਲੇ। ਉਨ੍ਹਾਂ ਦੇ ਕਮਰਿਆਂ ਨੂੰ ਤਾਲੇ ਲੱਗੇ ਮਿਲੇ।
ਵਿਧਾਇਕ ਦੇਵ ਮਾਨ ਨਾਭਾ ਨਗਰ ਕੌਂਸਲ ਅਚਾਨਕ
Read More
Comment here