ਅਹਿਮਦੀਆ ਮੁਸਲਿਮ ਜਮਾਤ ਦੇ ਇੰਟਰਨੈਸ਼ਨਲ ਹੈਡ ਕੁਆਰਟਰ ਕਾਦੀਆਂ ਵਿਖੇ ਈਦ ਦੀ ਨਮਾਜ਼ ਪੜੀ ਗਈ ਇਸ ਮੌਕੇ ਅਹਿਮਦੀਆ ਮੁਸਲਿਮ ਜਮਾਤ ਸੈਕਟਰੀ ਮੁਹੰਮਦ ਈਮਨ ਗੌਰੀ ਨੇ ਪੂਰੀ ਦੁਨੀਆ ਇਹ ਦੀ ਵਧਾਈ ਦਿੱਤੀ ਨਾਲ ਹੀ ਹੀ ਇਮਾਨਦਾਰੀ ਨੇ ਕਿਹਾ ਕਿ ਈਦ ਮੌਕੇ ਸਾਨੂੰ ਜਾਨਵਰ ਦੀ ਕੁਰਬਾਨੀ ਨਹੀਂ ਸਗੋਂ ਆਪਣੇ ਬੁਰੇ ਕਰਮਾਂ ਦੀ ਕੁਰਬਾਨੀ ਦੇਣੀ ਚਾਹੀਦੀ ਹੈ ਪੂਰੀ ਦੁਨੀਆ ਪਿਆਰ ਕਰਨਾ ਚਾਹੀਦਾ ਹੈ ਕਿਸੇ ਨਾਲ ਮਾੜਾ ਕਰਮ ਨਹੀਂ ਕਰਨਾ ਚਾਹੀਦਾ
ਅਹਿਮਦੀਆ ਮੁਸਲਿਮ ਜਮਾਤ ਦੇ ਇੰਟਰਨੈਸ਼ਨਲ ਹੈਡ ਕੁਆਰਟਰ ਕਾਦੀਆਂ ਵਿਖੇ ਈਦ ਦੀ ਨਮਾਜ਼ ਪੜੀ ਗਈ||
June 17, 20240
Related tags :
#EidNamaz #AhmadiyyaMuslimJamaat #Qadian #EidCelebrations
Related Articles
July 17, 20210
ਗੁਰਦਾਸਪੁਰ : ਜਿਸ ਥਾਣੇ ‘ਚ ਪਿਤਾ ASI, ਉਥੇ ਦੀ ਪੁਲਿਸ ਨੇ ਮੁੰਡੇ ਨੂੰ ਚੋਰੀ ਦੀਆਂ 4 ਬਾਈਕਾਂ ਸਣੇ ਕੀਤਾ ਕਾਬੂ
ਇਕ ਹਫਤਾ ਪਹਿਲਾਂ ਘੁੰਮਣ ਪੁਲਿਸ ਨੇ ਘਰ ਵਿਚੋਂ ਸੋਨੇ ਦੀਆਂ ਵਾਲੀਆਂ ਅਤੇ ਨਕਦੀ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਕੋਲੋਂ ਚੋਰੀ ਦੀਆਂ 4 ਬਾਈਕ ਬਰਾਮਦ ਹੋਈਆਂ। ਦੋਸ਼ੀ ਦਾ ਪਿਤਾ ਘੁਮਾਣ ਥਾਣੇ ਵਿਚ ਹੀ ਏਐਸਆਈ
Read More
July 29, 20210
ਮੋਦੀ ਸਰਕਾਰ ‘ਤੇ ਰਾਹੁਲ ਦਾ ਵਾਰ, ਕਿਹਾ – ‘ਸੰਸਦ ਦਾ ਸਮਾਂ ਬਰਬਾਦ ਨਾ ਕਰੋ, ਮਹਿੰਗਾਈ, ਕਿਸਾਨਾਂ ਅਤੇ ਪੇਗਾਸਸ ‘ਤੇ ਚਰਚਾ ਕਰਨ ਦਿਓ’
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ ‘ਤੇ ਵਿਰੋਧੀ ਧਿਰ ਨੂੰ ਆਪਣਾ ਕੰਮ ਕਰਨ ਦੀ ਆਗਿਆ ਨਾ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸੰਸਦ ਦਾ ਸਮਾਂ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ। ਮਹਿੰਗਾਈ, ਕਿਸਾਨਾਂ ਅਤੇ
Read More
October 5, 20220
ਲੁਧਿਆਣਾ ‘ਚ ਫਿਰ ਵਧਿਆ ਡੇਂਗੂ ਦਾ ਖਤਰਾ, 21 ਨਵੇਂ ਮਰੀਜ਼ ਆਏ ਸਾਹਮਣੇ
ਲੁਧਿਆਣਾ ‘ਚ ਮੌਸਮੀ ਬਿਮਾਰੀਆਂ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸਵਾਈਨ ਫਲੂ, ਕਰੇਨਾ ਵਾਇਰਸ ਅਤੇ ਡੇਂਗੂ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਸਥਿਤੀ ਇਹ ਹੈ ਕਿ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ।
Dengue Cases in L
Read More
Comment here