ਅਹਿਮਦੀਆ ਮੁਸਲਿਮ ਜਮਾਤ ਦੇ ਇੰਟਰਨੈਸ਼ਨਲ ਹੈਡ ਕੁਆਰਟਰ ਕਾਦੀਆਂ ਵਿਖੇ ਈਦ ਦੀ ਨਮਾਜ਼ ਪੜੀ ਗਈ ਇਸ ਮੌਕੇ ਅਹਿਮਦੀਆ ਮੁਸਲਿਮ ਜਮਾਤ ਸੈਕਟਰੀ ਮੁਹੰਮਦ ਈਮਨ ਗੌਰੀ ਨੇ ਪੂਰੀ ਦੁਨੀਆ ਇਹ ਦੀ ਵਧਾਈ ਦਿੱਤੀ ਨਾਲ ਹੀ ਹੀ ਇਮਾਨਦਾਰੀ ਨੇ ਕਿਹਾ ਕਿ ਈਦ ਮੌਕੇ ਸਾਨੂੰ ਜਾਨਵਰ ਦੀ ਕੁਰਬਾਨੀ ਨਹੀਂ ਸਗੋਂ ਆਪਣੇ ਬੁਰੇ ਕਰਮਾਂ ਦੀ ਕੁਰਬਾਨੀ ਦੇਣੀ ਚਾਹੀਦੀ ਹੈ ਪੂਰੀ ਦੁਨੀਆ ਪਿਆਰ ਕਰਨਾ ਚਾਹੀਦਾ ਹੈ ਕਿਸੇ ਨਾਲ ਮਾੜਾ ਕਰਮ ਨਹੀਂ ਕਰਨਾ ਚਾਹੀਦਾ