ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮੋਗਾ ਜ਼ਿਲੇ ਦੇ ਕਸਬਾ ਕੋਟਿਸੱਖਾਂ ਦੇ ਪਿੰਡ ਮਸੀਤਾ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੀ ਸਾਢੇ ਪੰਜ ਮਹੀਨੇ ਦੀ ਬੇਟੀ ਇਬਾਦਤ ਕੌਰ ਦੀ, ਜੋ ਕਿ MSA (ਸਪਾਈਨਲ ਮਸਕੂਲਰ ਐਟ੍ਰੋਫੀ) ਤੋਂ ਪੀੜਤ ਹੈ ਅਤੇ ਉਸ ਲਈ ਕਰੀਬ 15 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਲਾਜ ਮਹਿੰਗਾ ਹੈ ਅਤੇ ਇਬਾਦਤ ਦੇ ਮਾਤਾ-ਪਿਤਾ ਇੰਨਾ ਖਰਚ ਨਹੀਂ ਕਰ ਸਕਦੇ ਹਨ, ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਤਿੰਨ ਮਹੀਨਿਆਂ ਦੀ ਸੀ, ਤਾਂ ਅਸੀਂ ਲੁਧਿਆਣਾ ਦੇ ਡਾਕਟਰ ਦੀ ਸਲਾਹ ਲਈ ਅਸੀਂ ਉਸ ਨੂੰ ਦਿਖਾਇਆ ਅਤੇ ਉਸ ਦਾ ਟੈਸਟ ਕਰਵਾਇਆ, ਸਾਨੂੰ ਪਤਾ ਲੱਗਾ ਕਿ ਇਸ ਲੜਕੀ ਨੂੰ ਇਹ ਬਿਮਾਰੀ ਹੈ ਅਤੇ ਫਿਰ ਜਦੋਂ ਅਸੀਂ ਉਸ ਨੂੰ ਦਿੱਲੀ ਲੈ ਕੇ ਗਏ ਤਾਂ ਉੱਥੇ ਦੇ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਉਸ ਦੇ ਇਲਾਜ ਲਈ ਵਿਦੇਸ਼ ਤੋਂ ਟੀਕੇ ਲਿਆਂਦੇ ਜਾਣਗੇ, ਜਿਸ ‘ਤੇ 14.5 ਕਰੋੜ ਰੁਪਏ ਖਰਚ ਆਉਣਗੇ। ਅਸੀਂ ਇੰਨੇ ਕਾਬਲ ਨਹੀਂ ਕਿ ਇੰਨਾ ਪੈਸਾ ਲਗਾ ਸਕੀਏ ਅਤੇ ਅਸੀਂ ਪ੍ਰੈੱਸ ਕਾਨਫਰੰਸ ਕਰਕੇ ਦਾਨੀ ਸੱਜਣਾਂ ਨੂੰ ਇਸ ਦੇ ਇਲਾਜ ਲਈ ਅਪੀਲ ਕੀਤੀ ਹੈ ਤਾਂ ਜੋ ਦਾਨੀ ਸਾਡੀ ਮਦਦ ਕਰ ਸਕਣ ਅਤੇ ਬੱਚੀ ਨੂੰ ਦੁਨੀਆ ਦੇਖਣ ਦਾ ਮੌਕਾ ਦੇ ਸਕਣ।
ਮਾਸੂਮ ਇਬਾਦਤ ਕੌਰ ਨੂੰ ਹੈ ਤੁਹਾਡੀ ਮਦਦ ਦੀ ਲੋੜ 15 ਕਰੋੜ ਹੈ ਮਾਸੂਮ ਬੱਚੀ ਦੇ ਇਲਾਜ ਦਾ ਖਰਚ ਤੁਹਾਡਾ ਇੱਕ ਸ਼ੇਅਰ ਬੱਚੀ ਦੀ ਬਚਾ ਸਕਦਾ ਜ਼ਿੰਦਗੀ ||
June 11, 20240
Related Articles
March 28, 20230
पटना में डूबने से एनडीआरएफ के जवान की मौत, ट्रेनिंग के दौरान हुआ हादसा
प्रशिक्षण के दौरान डूबने से पटना में एनडीआरएफ के जवान जगन सिंह की मौत का दुखद समाचार सामने आया है. मिली जानकारी के अनुसार एनडीआरएफ जवान जगन सिंह गुरदासपुर के गांव उमरपुरा का रहने वाला था. इस दुखद खबर
Read More
March 12, 20240
कांग्रेस ने किया गई गारंटियों का वादा; फडणवीस बोले- लोगों का भरोसा सिर्फ पीएम पर
केंद्रीय गृह मंत्री अमित शाह आज हैदराबाद के एलबी स्टेडियम में भाजपा के कार्यकर्ताओं को संबोधित करेंगे। शाह चारमीनार में भाग्यलक्ष्मी मंदिर में दर्शन और पूजा-अर्चना कर पोलिंग बूथ सम्मेलन स्थल पर पहुंचे
Read More
March 18, 20220
ਪੰਜਾਬ ‘ਚ ਬਿਜਲੀ ਸੰਕਟ, ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਯੂਨਿਟ ਠੱਪ
ਪੰਜਾਬ ‘ਚ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਬਿਜਲੀ ਸੰਕਟ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਹਨ। ਏਸੀ ਵੀ ਅਜੇ ਪੂਰੀ ਤਰ੍ਹਾਂ ਚੱਲਣੇ ਸ਼ੁਰੂ ਨਹੀਂ ਹੋਏ ਹਨ ਪਰ ਬਿਜਲੀ ਦੀ ਮੰਗ ਪਿਛਲੇ ਸਾਲ ਦੀ 7 ਹਜ਼ਾਰ ਮੈਗਾਵਾਟ ਦੇ ਮੁਕਾਬਲੇ 8 ਹਜ਼ਾਰ ਮੈਗਾਵਾਟ ਨੂੰ
Read More
Comment here