ਮੁਕਤਸਰ ਸਾਹਿਬ ਦੀ ਗਾਰਡਨ ਕਲੋਨੀ ਤੋਂ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੱਤੇ ਨੂੰ ਰੱਖਣ ਦੇ ਪਿੱਛੇ ਲੜਾਈ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ ਜਿਸ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤਰਨਜੀਤ ਸਿੰਘ ਨੇ ਦੱਸਿਆ ਕਿ ਕੀ ਇੱਕ ਪੰਜ ਮਹੀਨਿਆਂ ਦਾ ਪੱਪੀ ਜੋ ਕਿ ਬਿਮਾਰ ਸੀ ਜਿਸਦਾ ਮੇਰੇ ਵੱਲੋਂ ਇਲਾਜ ਕਰਕੇ ਉਸ ਨੂੰ ਆਪਣੇ ਕੋਲ ਰੱਖ ਲਿਆ ਤੇ ਗਲੀ ਦੇ ਵਿੱਚ ਕੁਝ ਵਿਅਕਤੀ ਉਸ ਨੂੰ ਰੱਖਣ ਤੋਂ ਇਤਰਾਜ਼ ਕਰਦੇ ਸਨ ਜਿਸ ਕਾਰਨ ਪਹਿਲਾਂ ਵੀ ਸਾਡੀ ਲੜਾਈ ਹੋ ਚੁੱਕੀ ਹੈ। ਤੇ ਉਸ ਸਮੇਂ ਵੀ ਇਹਨਾਂ ਦੇ ਵੱਲੋਂ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਹੁਣ ਕੁਝ ਵਿਕਿਆਂ ਦੇ ਵੱਲੋਂ ਮੇਰੇ ਘਰ ਆ ਕੇ ਹਮਲਾ ਕਰ ਦਿੱਤਾ ਤੇ ਮੈਨੂੰ ਜਖਮੀ ਕਰ ਦਿੱਤਾ। ਉੱਥੇ ਹੀ ਇਸ ਮਾਮਲੇ ਸਬੰਧੀ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗਲ੍ਹੀ ਦੇ ਅਵਾਰਾ ਕੁੱਤੇ ਨੂੰ ਖਵਾ ਰਿਹਾ ਸੀ ਰੋਟੀ ,ਮੁਹੱਲਾ ਵਾਸੀਆਂ ਨੇ ਆ ਕੇ ਕਰਤਾ ਹਮਲਾ CCTV ‘ਚ ਕੈਦ ਹੋਈਆਂ ਤਸਵੀਰਾਂ ! ਦੇਖੋ ਕੀ ਹੈ ਪੂਰਾ ਮਾਮਲਾ ?
June 10, 20240
Related Articles
Animal LifeApplicationsAutoBlogbollywoodBusinessCoronavirusCoronovirusCricketCrime newsEconomic CrisisEdeucationEducationElectionsEntertainmentEventsFarmer NewsFoodFootballFunGadgetsGamingIndian PoliticsLaw and OrderLifestyleLudhiana NewsNationNewsPhotographyPunjab newsReligious NewsReviewsScienceSportsSwimmingTech NewsTechnologyTennisTravelUncategorizedWeatherWorkoutWorldWorld Politics
January 27, 20210
ਦਿੱਲੀ ਪੁਲਿਸ ਵਲੋਂ 200 ਕਿਸਾਨਾਂ ਖਿਲਾਫ FIR : ਰਾਜੇਵਾਲ, ਉਗਰਾਹਾ, ਦਰਸ਼ਨ ਪਾਲ, ਰਾਜਿੰਦਰ ਸਿੰਘ ਅਤੇ ਬੁਰਜਗਿੱਲ ਸਣੇ ਕਈ ਵੱਡੇ ਨਾਮ ਸ਼ਾਮਲ
Delhi Police ਨੇ Republic Day ਮੌਕੇ ਕਿਸਾਨ ਟਰੈਕਟਰ ਪਰੇਡ ਦਰਮਿਆਨ ਹੋਈ ਹਿੰਸਾ ਦੇ ਸਬੰਧ ’ਚ ਕਰੀਬ 200 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਟਰੈਕਟਰ ਪਰੇਡ ਦੌਰਾਨ ਕੱਲ੍ਹ ਦਿੱਲੀ ਦੇ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਸਬੰਧ ’ਚ FIR ਵੀ ਦਰਜ ਕੀ
Read More
Animal LifeApplicationsBusinessEconomic CrisisEducationElectionsFarmer NewsFeaturedFunIndian PoliticsLifestyleNationNews
November 8, 20210
CM ਚੰਨੀ ਨੇ ਭਲਕੇ ਮੁੜ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਪੰਜਾਬ ਦੀ ਚੰਨੀ ਸਰਕਾਰ ਵੱਲੋਂ ਮੁੜ ਕੈਬਨਿਟ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ 9 ਨਵੰਬਰ ਯਾਨੀ ਕਿ ਮੰਗਲਵਾਰ ਨੂੰ ਦੁਪਹਿਰ ਬਾਅਦ 3 ਵਜੇ ਹੋਵੇਗੀ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ ।
Punjab cabi
Read More
November 3, 20210
ਸਿੱਧੂ ਦੀ ਤਲਖੀ ਵਿਚਾਲੇ CM ਚੰਨੀ ਦਾ ਇੱਕ ਹੋਰ ਦਾਅ, ਫੁੱਟਪਾਥ ‘ਤੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ
ਨਵਜੋਤ ਸਿੱਧੂ ਦੇ ਤਲਖੀ ਭਰੇ ਤੇਵਰ ਜਿਥੇ ਰੁਕਣ ਦਾ ਨਾਂ ਨਹੀਂ ਲੈ ਰਹੇ, ਉਥੇ ਚੰਨੀ ਆਮ ਲੋਕਾਂ ਵਿੱਚ ਛਾਪ ਲਾਉਣ ਵਿੱਚ ਲੱਗੇ ਹੋਏ ਹਨ। ਸੋਮਵਾਰ ਨੂੰ ਜਿਥੇ ਉਨ੍ਹਾਂ ਸਸਤੀ ਬਿਜਲੀ ਦਾ ਐਲਾਨ ਕੀਤਾ, ਉਥੇ ਹੀ ਮੰਗਲਵਾਰ ਰਾਤ ਉਹ ਅੱਧੀ ਰਾਤ ਨੂੰ ਘਰ ਦੇ ਬਾ
Read More
Comment here