ਮੁਕਤਸਰ ਸਾਹਿਬ ਦੀ ਗਾਰਡਨ ਕਲੋਨੀ ਤੋਂ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੱਤੇ ਨੂੰ ਰੱਖਣ ਦੇ ਪਿੱਛੇ ਲੜਾਈ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ ਜਿਸ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤਰਨਜੀਤ ਸਿੰਘ ਨੇ ਦੱਸਿਆ ਕਿ ਕੀ ਇੱਕ ਪੰਜ ਮਹੀਨਿਆਂ ਦਾ ਪੱਪੀ ਜੋ ਕਿ ਬਿਮਾਰ ਸੀ ਜਿਸਦਾ ਮੇਰੇ ਵੱਲੋਂ ਇਲਾਜ ਕਰਕੇ ਉਸ ਨੂੰ ਆਪਣੇ ਕੋਲ ਰੱਖ ਲਿਆ ਤੇ ਗਲੀ ਦੇ ਵਿੱਚ ਕੁਝ ਵਿਅਕਤੀ ਉਸ ਨੂੰ ਰੱਖਣ ਤੋਂ ਇਤਰਾਜ਼ ਕਰਦੇ ਸਨ ਜਿਸ ਕਾਰਨ ਪਹਿਲਾਂ ਵੀ ਸਾਡੀ ਲੜਾਈ ਹੋ ਚੁੱਕੀ ਹੈ। ਤੇ ਉਸ ਸਮੇਂ ਵੀ ਇਹਨਾਂ ਦੇ ਵੱਲੋਂ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਹੁਣ ਕੁਝ ਵਿਕਿਆਂ ਦੇ ਵੱਲੋਂ ਮੇਰੇ ਘਰ ਆ ਕੇ ਹਮਲਾ ਕਰ ਦਿੱਤਾ ਤੇ ਮੈਨੂੰ ਜਖਮੀ ਕਰ ਦਿੱਤਾ। ਉੱਥੇ ਹੀ ਇਸ ਮਾਮਲੇ ਸਬੰਧੀ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗਲ੍ਹੀ ਦੇ ਅਵਾਰਾ ਕੁੱਤੇ ਨੂੰ ਖਵਾ ਰਿਹਾ ਸੀ ਰੋਟੀ ,ਮੁਹੱਲਾ ਵਾਸੀਆਂ ਨੇ ਆ ਕੇ ਕਰਤਾ ਹਮਲਾ CCTV ‘ਚ ਕੈਦ ਹੋਈਆਂ ਤਸਵੀਰਾਂ ! ਦੇਖੋ ਕੀ ਹੈ ਪੂਰਾ ਮਾਮਲਾ ?
June 10, 20240
Related Articles
Animal LifeApplicationsAutoBlogbollywoodBusinessCoronavirusCoronovirusCricketCrime newsEconomic CrisisEdeucationEducationElectionsEntertainmentEventsFarmer NewsFoodFootballFunGadgetsGamingIndian PoliticsLaw and OrderLifestyleLudhiana NewsNationNewsPhotographyPunjab newsReligious NewsReviewsScienceSportsSwimmingTech NewsTechnologyTennisTravelUncategorizedWeatherWorkoutWorldWorld Politics
January 27, 20210
ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਨੂੰ ਕੀਤੀ ਢਾਹ ਲਾਉਣ ਦੀ ਕੋਸ਼ਿਸ਼ : ਮੰਗਾਂ ਨਾ ਮੰਨੇ ਜਾਣ ਤਕ ਕਿਸਾਨੀ ਸੰਘਰਸ਼ ਰਹੇਗਾ ਜਾਰੀ
ਬੀ.ਕੇ.ਯੂ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਲੀ ਅੰਦਰ ਮੋਦੀ ਸਰਕਾਰ ਦੀ ਸ਼ੈ ਤੇ ਕਿਸਾਨਾਂ ‘ਤੇ ਜਬਰ ਕਰਨ ਅਤੇ UP ਦੇ ਨੌਜਵਾਨ ਕਿਸਾਨ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਅਤੇ ਨਾਲ ਹੀ ਕਿ
Read More
Animal LifeApplicationsAutoBlogbollywoodBusinessCoronavirusCoronovirusCricketCrime newsEconomic CrisisEdeucationEducationElectionsEntertainmentEventsFarmer NewsFoodFootballFunGadgetsGamingIndian PoliticsLaw and OrderLifestyleLudhiana NewsNationNewsPhotographyPunjab newsReligious NewsReviewsScienceSportsSwimmingTech NewsTechnologyTennisTravelUncategorizedWeatherWorkoutWorldWorld Politics
January 26, 20210
ਮੁੱਖ ਮੰਤਰੀ ਪੰਜਾਬ ਨੇ ਦਿੱਲੀ ‘ਚ ਹੋਈ ਹਿੰਸਾ ਤੇ ਜਤਾਇਆ ਵਿਰੋਧ : ਕਿਸਾਨ ਆਪਣੇ ਪਹਿਲੇ ਵਾਲੇ ਸਥਾਨ ਤੇ ਆ ਜਾਣ ਵਾਪਿਸ
72ਵੇਂ ਗਣਤੰਤਰ ਦਿਵਸ ‘ਤੇ ਦਿੱਲੀ ਵਿਖੇ ਕਿਸਾਨਾਂ ਵਲੋਂ ਕੱਢੀ ਜਾ ਰਹੀ Tractor Prade ਦੌਰਾਨ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਕਾਰ ਹੋਈ ਹਿੰਸਾ ਦੀ CM Punjab Captain Amrinder Singh ਨੇ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। CM Punjab ਨੇ ਕ
Read More
Animal LifeApplicationsAutoBlogbollywoodBusinessCoronavirusCoronovirusCricketCrime newsEconomic CrisisEdeucationEducationElectionsEntertainmentEventsFarmer NewsFoodFootballFunGadgetsGamingIndian PoliticsLaw and OrderLifestyleLudhiana NewsNationNewsPhotographyPunjab newsReligious NewsReviewsScienceSportsSwimmingTech NewsTechnologyTennisTravelUncategorizedWeatherWorkoutWorldWorld Politics
January 26, 20210
Delhi ਦੇ ਲਾਲ ਕਿਲੇ ਤੇ ਝੂਲੇ ਕੇਸਰੀ ਝੰਡੇ : Delhi Police ਦਾ ਕਿਸਾਨਾਂ ਤੇ ਲਾਠੀਚਾਰਜ ਜਾਰੀ
ਇੱਕ ਪਾਸੇ ਦਿੱਲੀ ਵਿੱਚ ਹਰ ਸਾਲ ਦੋ ਤਰਾਹ ਇਸ ਵਾਰ ਵੀ ਗਣਤੰਤਰ ਦਿਵਸ ਦੀ ਪਰੇਡ ਕੀਤੀ ਜਾ ਰਹੀ ਸੀ ਅਤੇ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ ‘ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ, ਕਿਉਂਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦੇਸ਼ ਦ
Read More
Comment here