Indian PoliticsNationNewsPunjab newsWorld

ਕਰਨਾਲ ‘ਚ ਤੇਜ਼ਧਾਰ ਹਥਿਆਰਾਂ ਨਾਲ 2 ਨੌਜਵਾਨਾਂ ਦਾ ਕਤਲ; ਢਾਬੇ ‘ਤੇ ਸ਼ਰਾਬ ਪੀਂਦੇ ਹੋਏ ਹੋਇਆ ਝਗੜਾ

ਹਰਿਆਣਾ ਦੇ ਕਰਨਾਲ ਜ਼ਿਲੇ ਦੇ ਘਰੌਂਡਾ ਕਸਬੇ ‘ਚ ਸੋਮਵਾਰ ਰਾਤ ਨੂੰ ਦੋਹਰੇ ਕਤਲ ਦੀ ਘਟਨਾ ਵਾਪਰੀ। ਰਾਤ 10 ਵਜੇ ਦੇ ਕਰੀਬ ਕੁਝ ਬਦਮਾਸ਼ਾਂ ਨੇ ਢਾਬੇ ‘ਤੇ ਬੈਠੇ 3 ਦੋਸਤਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਦੋ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

karnal double murder news
karnal double murder news

ਦੋਹਰੇ ਕਤਲ ਦੀ ਖਬਰ ਫੈਲਦੇ ਹੀ fire in car news ‘ਚ ਸਨਸਨੀ ਫੈਲ ਗਈ। ਪੁਲਿਸ ਟੀਮ ਅਤੇ ਐਸਪੀ ਗੰਗਰਾਮ ਪੂਨੀਆ ਵੀ ਮੌਕੇ ‘ਤੇ ਪਹੁੰਚ ਗਏ। ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਲਪਨਾ ਚਾਵਲਾ ਮੈਡੀਕਲ ਕਾਲਜ ਸਥਿਤ ਪੋਸਟਮਾਰਟਮ ਹਾਊਸ ਭੇਜ ਦਿੱਤਾ ਹੈ।

Comment here

Verified by MonsterInsights