ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਪੇਪਰਲੈੱਸ ਬਜਟ ਪੇਸ਼ ਕੀਤਾ ਜਾਏਗਾ। CM ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਸੀ। ਇਸ ਨਾਲ ਖਜ਼ਾਨੇ ਦੇ 21 ਲੱਖ ਰੁਪਏ ਬਚਣਗੇ। ਉਥੇ ਹੀ 34 ਟਨ ਕਾਗਜ਼ ਦੇ ਬਚਣ ਨਾਲ 834 ਰੁੱਖਾਂ ਦੀ ਵੀ ਬਚਤ ਹੋਵੇਗੀ, ਜਿਨ੍ਹਾਂ ਨਾਲ ਇਹ ਕਾਗਜ਼ ਬਣਾਇਆ ਜਾਂਦਾ ਹੈ।
ਪੇਪਰਲੈੱਸ ਹੋਵੇਗਾ ਪੰਜਾਬ ਦਾ ਬਜਟ, CM ਮਾਨ ਨੇ ਕੀਤਾ ਸੀ ਐਲਾਨ, ਖਜ਼ਾਨੇ ਦੇ ਬਚਣਗੇ 21 ਲੱਖ ਰੁਪਏ
June 27, 20220
Related tags :
aap bhagwantmaan India Indian News Punjab Punjab News Social media Social media news
Related Articles
October 16, 20200
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ GDP ਨੂੰ ਲੈ ਕੇ ਬੋਲਿਆ ਹਮਲਾ
ਭਾਰਤ ਦੀ ਜੀਡੀਪੀ ਵਿਕਾਸ ਦਰ ਵਿਚ 10 ਪ੍ਰਤੀਸ਼ਤ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ…
ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਰਿਪੋਰਟ ਨੇ ਭਾਰਤ ਦੀ ਘਟ ਰਹੀ ਆਰਥਿਕਤਾ ਅਤੇ ਜੀਡੀਪੀ ਦੇ ਵਾਧੇ ਵਿਚ ਵੱਡੀ ਗਿਰਾਵਟ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ
Read More
December 1, 20210
ਅਮਰੀਕਾ: 15 ਸਾਲਾ ਵਿਦਿਆਰਥੀ ਨੇ ਸਕੂਲ ‘ਚ ਕੀਤੀ ਅੰਨ੍ਹੇਵਾਹ ਗੋਲੀਬਾਰੀ, ਤਿੰਨ ਦੀ ਮੌਤ, ਅੱਠ ਜ਼ਖ਼ਮੀ
ਮੰਗਲਵਾਰ ਨੂੰ ਇੱਕ 15 ਸਾਲਾ ਵਿਦਿਆਰਥੀ ਨੇ ਆਪਣੇ ਮਿਸ਼ੀਗਨ ਹਾਈ ਸਕੂਲ ਵਿੱਚ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਓਕਲੈਂਡ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਅੱਠ ਜ਼ਖ਼ਮੀਆਂ ਵਿੱ
Read More
June 8, 20210
Gangrene, Hearing Loss Suggest Delta Strain “More Severe”, Say Doctors
Delta, also known as B.1.617.2, has spread to more than 60 countries over the past six months and triggered travel curbs from Australia to the U.S. A spike in infections, fueled by the Delta varian
Read More

Comment here