ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਪੇਪਰਲੈੱਸ ਬਜਟ ਪੇਸ਼ ਕੀਤਾ ਜਾਏਗਾ। CM ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਸੀ। ਇਸ ਨਾਲ ਖਜ਼ਾਨੇ ਦੇ 21 ਲੱਖ ਰੁਪਏ ਬਚਣਗੇ। ਉਥੇ ਹੀ 34 ਟਨ ਕਾਗਜ਼ ਦੇ ਬਚਣ ਨਾਲ 834 ਰੁੱਖਾਂ ਦੀ ਵੀ ਬਚਤ ਹੋਵੇਗੀ, ਜਿਨ੍ਹਾਂ ਨਾਲ ਇਹ ਕਾਗਜ਼ ਬਣਾਇਆ ਜਾਂਦਾ ਹੈ।
ਪੇਪਰਲੈੱਸ ਹੋਵੇਗਾ ਪੰਜਾਬ ਦਾ ਬਜਟ, CM ਮਾਨ ਨੇ ਕੀਤਾ ਸੀ ਐਲਾਨ, ਖਜ਼ਾਨੇ ਦੇ ਬਚਣਗੇ 21 ਲੱਖ ਰੁਪਏ
June 27, 20220
Related tags :
aap bhagwantmaan India Indian News Punjab Punjab News Social media Social media news
Related Articles
April 28, 20250
ਓਮਾਨ ਤੋਂ ਵਾਪਸ ਆਈ ਕੁੜੀ ਨੇ ਆਪਣੀ ਦੱਸੀ ਆਪਬੀਤੀ
ਅਰਬ ਦੇਸ਼ਾਂ ਵਿੱਚ ਲੜਕੀਆਂ ਦੇ ਖਿਲਾਫ ਹਿੰਸਾ ਦੇ ਮਾਮਲੇ ਵਿੱਚ ਆਏ ਦਿਨ ਖਬਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਹ ਮਾਮਲਾ ਉਦੋਂ ਅਤੇ ਬਹੁਤ ਗੰਭੀਰ ਰੂਪ ਵਿੱਚ ਹੁੰਦੇ ਹਨ ਜਦੋਂ ਇਨ੍ਹਾਂ ਕੁੜੀਆਂ ਦੇ ਫੰਸਨੇ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ
Read More
January 17, 20220
‘BJP ਤੋਂ ਜਾਨ ਛਡਾਉਣ ਦਾ ਮੌਕਾ, ਇਹ ਆਜ਼ਾਦੀ ਵੱਡੀ ਹੋਵੇਗੀ ਕਿਉਂਕਿ…’, ਮਹਿਬੂਬਾ ਮੁਫਤੀ ਦਾ ਯੂਪੀ ਚੋਣਾਂ ‘ਤੇ ਵੱਡਾ ਬਿਆਨ
ਪੀਡੀਪੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉੱਤਰ ਪ੍ਰਦੇਸ਼ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਇਹ ਬਾਬਰ ਅਤੇ ਔਰੰਗਜ਼ੇਬ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਕੋਲ ਉੱਤਰ ਪ੍ਰਦੇ
Read More
January 20, 20250
ਜ਼ਮੀਨੀ ਵਿਵਾਦ ‘ਚ ਗੋਲੀਬਾਰੀ ਦਾ ਮਾਮਲਾ ਪੁਲਿਸ ਨੇ ਸੁਲਝਾਇਆ, 5 ਗ੍ਰਿਫ਼ਤਾਰ
ਫਿਲੌਰ ਥਾਣੇ ਨੇ ਕਡਿਆਣਾ ਪਿੰਡ ਵਿੱਚ ਇੱਕ ਹਿੰਸਕ ਜ਼ਮੀਨੀ ਵਿਵਾਦ ਦਾ ਮਾਮਲਾ ਸੁਲਝਾ ਲਿਆ ਹੈ। ਧਮਕੀਆਂ, ਜਾਇਦਾਦ 'ਤੇ ਨਾਜਾਇਜ਼ ਕਬਜ਼ਾ ਅਤੇ ਜਾਅਲਸਾਜ਼ੀ ਵਿੱਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਦੇ ਨਤੀਜੇ ਵਜੋਂ ਇ
Read More

Comment here