ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਪੇਪਰਲੈੱਸ ਬਜਟ ਪੇਸ਼ ਕੀਤਾ ਜਾਏਗਾ। CM ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਸੀ। ਇਸ ਨਾਲ ਖਜ਼ਾਨੇ ਦੇ 21 ਲੱਖ ਰੁਪਏ ਬਚਣਗੇ। ਉਥੇ ਹੀ 34 ਟਨ ਕਾਗਜ਼ ਦੇ ਬਚਣ ਨਾਲ 834 ਰੁੱਖਾਂ ਦੀ ਵੀ ਬਚਤ ਹੋਵੇਗੀ, ਜਿਨ੍ਹਾਂ ਨਾਲ ਇਹ ਕਾਗਜ਼ ਬਣਾਇਆ ਜਾਂਦਾ ਹੈ।
ਪੇਪਰਲੈੱਸ ਹੋਵੇਗਾ ਪੰਜਾਬ ਦਾ ਬਜਟ, CM ਮਾਨ ਨੇ ਕੀਤਾ ਸੀ ਐਲਾਨ, ਖਜ਼ਾਨੇ ਦੇ ਬਚਣਗੇ 21 ਲੱਖ ਰੁਪਏ
June 27, 20220
Related tags :
aap bhagwantmaan India Indian News Punjab Punjab News Social media Social media news
Related Articles
September 26, 20250
ਹਾਈ ਕੋਰਟ ਦਾ ਵੱਡਾ ਫ਼ੈਸਲਾ, ਦੂਜੇ ਵਿਆਹ ਤੋਂ ਪੈਦਾ ਹੋਏ ਬੱਚਿਆਂ ਨੂੰ ਵੀ ਮਿਲੇਗਾ ਪੂਰਾ ਪੈਨਸ਼ਨ ਲਾਭ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਆਦੇਸ਼ ਵਿੱਚ ਸਪੱਸ਼ਟ ਕੀਤਾ ਕਿ ਸਰਕਾਰੀ ਕਰਮਚਾਰੀ ਦੀ ਮੌਤ ਤੋਂ ਬਾਅਦ ਪੈਨਸ਼ਨ ਅਤੇ ਸੇਵਾਮੁਕਤੀ ਲਾਭਾਂ ਦੀ ਵੰਡ ਵਿੱਚ ਬੱਚਿਆਂ ਦੇ ਅਧਿਕਾਰ ਸੁਰੱਖਿਅਤ ਹਨ, ਭਾਵੇਂ ਇਹ ਮਾਮਲਾ ਦੂਜੇ ਵਿਆਹ ਨਾਲ ਸਬ
Read More
June 12, 20240
ਸਵੇਰੇ-ਸਵਖ਼ਤੇ ਸ਼ਗਨਾਂ ਵਾਲ਼ਾ ਵੇਹੜਾ ਬਦਲਿਆ ਮਾਤਮ ਚ ਭੈਣ ਦੇ ਵਿਆਹ ਵਾਲੇ ਦਿਨ ਸੜਕ ਹਾਦਸੇ ‘ਚ ਭਰਾ ਅਤੇ ਪਿਤਾ ਦੀ ਹੋਈ ਮੌ ਤ
ਜਲੰਧਰ ਮਹਾਨਗਰ 'ਚ ਅੱਜ ਸਵੇਰੇ ਦਰਦਨਾਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਕੋਦਰ ਚੌਕ ਨੇੜੇ ਟਿੱਪਰ ਦੀ ਲਪੇਟ 'ਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਵਿਅਕਤੀ ਆਪਣੀ ਭੈਣ ਦੇ ਵਿਆਹ ਲਈ ਮਕਸ
Read More
March 25, 20200
कोरोना वायरस के चलते अगले तीन महीने तक गेहूं 2 रुपए किलो और चावल 3 रुपए किलो सरकार का बड़ा फैसला
फ़िलहाल की सबसे बड़ी खबर आपको बता रहे है। कोरोना वायरस के क़हर को देखते हुए मोदी सरकार ने फ़िलहाल बड़ा फैसला लिया है दरअसल केंद्रीय कैबिनेट में फैसला हुआ है कि अब देश के 80 करोड़ लोगों को 2 रुपये प्रति किल
Read More

Comment here