ਪੰਜਾਬ ਸਰਕਾਰ ਵੱਲੋਂ ਫਤਹਿਰਗੜ੍ਹ ਸਾਹਿਬ ਵਿੱਚ 27 ਦਸੰਬਰ ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸ਼ਹੀਦੀ ਸਭਾ ਮੌਕੇ ਜ਼ਿਲ੍ਹੇ ਵਿੱਚ ਹਰ ਸਾਲ ਵਾਂਗ ਨਗਰ ਕੀਰਤਨ ਸਜਾਇਆ ਜਾਵੇਗਾ। ਇਸੇ ਦੇ ਚੱਲਦਿਆਂ ਇਸ ਦਿਨ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੋਮਵਾਰ, ਮਿਤੀ 27 ਦਸੰਬਰ, 2021, ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਸਥਿਤ ਸੂਬਾ ਸਰਕਾਰ ਦੇ ਸਾਰੇ ਦਫ਼ਤਰ, ਬੋਰਡ/ਕਾਰਪੋਰੇਸ਼ਨ ਅਤੇ ਸਰਕਾਰੀ ਵਿਦਿਅਕ ਅਦਾਰੇ ਬੰਦ ਰਹਿਣਗੇ। ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਫਤਹਿਰਗੜ੍ਹ ਸਾਹਿਬ ਜ਼ਿਲ੍ਹੇ ‘ਚ 27 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ
December 25, 20210

Related tags :
#cmchanni Indian News Ludhiana News Punjab Punjab News Social media Social media news
Related Articles
April 1, 20240
DC के कप्तान ऋषभ पंत को बड़ा झटका, धीमी ओवर गति के लिए लगा भारी का जुर्माना
दिल्ली कैपिटल्स के कप्तान ऋषभ पंत पर 12 लाख रुपये का जुर्माना लगाया गया है. रविवार को विशाखापत्तनम में चेन्नई सुपर किंग्स के खिलाफ मैच के बाद पंत पर जुर्माना लगाया गया। पंत को धीमी ओवर गति का दोषी पाय
Read More
February 4, 20250
ਇਨਕਮ ਟੈਕਸ ਵਿਭਾਗ ਦੀ ਵੱਡੀ ਰੇਡ, ਘਰ ਤੇ ਦੁਕਾਨ ਦੀ ਲਈ ਤਲਾਸ਼ੀ , ਫਰੋਲਤੀ ਇਕੱਲੀ ਇਕੱਲੀ ਚੀਜ਼ !
ਫਿਰੋਜ਼ਪੁਰ ਕੈਂਟ ਇਲਾਕੇ ਵਿੱਚ ਬਾਂਸਲ ਕਰਿਆਨਾ ਜਨਰਲ ਸਟੋਰ ਤੇ ਇਨਕਮ ਟੈਕਸ ਦੀ ਟੀਮ ਨੇ ਦਿੱਤੀ ਦਸਤਕ ਘਰ ਵਿੱਚ ਵੀ ਕੀਤੀ ਛਾਪੇਮਾਰੀ ਰਿਕਾਰਡ ਨੂੰ ਖੰਗਾਲਿਆ ਟੀਮ ਦੀ ਅਗਵਾਈ ਕਰ ਰਹੀ ਭਾਵੇਂ ਮੈਡਮ ਨੇ ਇਹ ਰੂਟੀਨ ਚੈਕਿੰਗ ਦੱਸਿਆ ਲੇਕਿਨ ਇਲਾਕੇ ਦੇ ਕਈ
Read More
February 23, 20230
2 drug smugglers arrested in Ambala, 520 grams of opium was also recovered
In Haryana's Ambala, CIA-1 has arrested 2 drug smugglers. The police have also recovered 520 grams of opium from them. Both the arrested accused are said to be residents of Patiala district of Punjab.
Read More

Comment here