ਪਠਾਨਕੋਟ ਵਿਖੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਐੱਸ. ਐੱਸ. ਓ. ਸੀ. ਨੇ ਅੰਮ੍ਰਿਤਸਰ ਵਿਚ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਦੋ ਹੈਂਡ ਗ੍ਰੇਨੇਡ ਤੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ।ਪੁਲਿਸ ਨੇ ਫੜੇ ਗਏ ਦੋਸ਼ੀ ਦੀ ਪਛਾਣ ਅੰਮ੍ਰਿਤਸਰ ਦੇ ਸੋਹਲ ਪਿੰਡ ਨਿਵਾਸੀ ਰਣਜੀਤ ਸਿੰਘ ਵਜੋਂ ਹੋਈ ਹੈ। ਰਣਜੀਤ ਸਿੰਘ ਖਿਲਾਫ ਕੋਤਵਾਲੀ ਥਾਣੇ ਵਿਚ ਹੈਰੀਟੇਜ ਸਟ੍ਰੀਟ ਵਿਚ ਬੁੱਤ ਤੋੜਨ ਦੇ ਦੋਸ਼ ਵਿਚ ਵੀ ਕੇਸ ਦਰਜ ਹੈ। ਰਣਜੀਤ ਸਿੰਘ ਕਿਸ ਤਰ੍ਹਾਂ ਅੱਤਵਾਦੀਆਂ ਦੇ ਸੰਗਠਨਾਂ ਦੇ ਸੰਪਰਕ ਵਿਚ ਆਇਆ ਹੁਣ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਪਠਾਨਕੋਟ ਗ੍ਰੇਨੇਡ ਹਮਲੇ ਮਗਰੋਂ ਪੰਜਾਬ ਪੁਲਿਸ ਦੀ ਕਾਰਵਾਈ, ਅੰਮ੍ਰਿਤਸਰ ‘ਚ ਇਕ ਨੌਜਵਾਨ ਗ੍ਰਿਫਤਾਰ
November 24, 20210

Related tags :
#cmchanni Indian News Punjab Punjab News
Related Articles
February 3, 20250
ਪਟਿਆਲਾ ਦੇ ਗੁ: ਦੁੱਖ ਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਮੌਕੇ ਨਤਮਸਤਕ ਹੋਏ SGPC ਪ੍ਰਧਾਨ ਧਾਮੀ !
ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦੇ ਸਲਾਨਾ ਜੋੜ ਮੇਲੇ ਮੌਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਬਣੇ ਨਵੇਂ ਲ
Read More
December 28, 20220
कनाडा से दुखद खबर सुल्तानपुर लोधी के 25 वर्षीय युवक की मौत
कनाडा से एक और दुखद खबर सामने आई है। कनाडा के सरे में रहने वाले सुल्तानपुर लोधी निवासी 25 वर्षीय युवक गुरविंदरजीत सिंह की संदिग्ध परिस्थितियों में मौत हो गई है. मिली जानकारी के मुताबिक शख्स की मौत 2 द
Read More
December 31, 20240
ਘਬਰਾਓ ਨਾ, ਵੇਇਲ ਬ੍ਰਿਜ ਸੁਰੱਖਿਅਤ ਹੈ: ਆਰ ਐਂਡ ਬੀ ਵਿਭਾਗ ਗੰਦਰਬਲ
ਨਵੇਂ ਬਣੇ ਵੇਇਲ ਬ੍ਰਿਜ ਦੀ ਅਪ੍ਰੋਚ ਰੋਡ ਵਿੱਚ ਮਾਮੂਲੀ ਤਰੇੜਾਂ ਪਾਈਆਂ ਗਈਆਂ ਸਨ, ਗੰਦੇਰਬਲ ਦੇ ਸੜਕ ਅਤੇ ਇਮਾਰਤਾਂ (ਆਰ ਐਂਡ ਬੀ) ਵਿਭਾਗ ਨੇ ਪਹੁੰਚ ਸੜਕ 'ਤੇ ਮਾਮੂਲੀ ਤਰੇੜਾਂ ਪਾਏ ਜਾਣ ਤੋਂ ਬਾਅਦ ਪੈਦਾ ਹੋਈਆਂ ਚਿੰਤਾਵਾਂ ਦੇ ਬਾਅਦ ਲੋਕਾਂ ਨੂੰ ਭ
Read More

Comment here